ਲੁਧਿਆਣਾ ਵਿਚ ਮਹਿਲਾ ਪੁਲਿਸ ਇੰਸਪੈਕਟਰ ਵੱਲੋਂ ਜਬਰ-ਜਨਾਹ ਅਤੇ ਵਿੱਤੀ ਸ਼ੋਸ਼ਣ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਐਸਐਚਓ ਉਤੇ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਤੋਂ ਬਾਅਦ ਲੁਧਿਆਣਾ ਦਿਹਾਤੀ ਪੁਲਿਸ ਨੇ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਅਪਰਾਧਿਕ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੁਧਿਆਣਾ ਵਿਚ ਮਹਿਲਾ ਪੁਲਿਸ ਇੰਸਪੈਕਟਰ ਵੱਲੋਂ...
ਲੁਧਿਆਣਾ ਵਿੱਚ ਸੈਕਸ ਰੈਕੇਟ ਦਾ ਪਰਦਾਫਾਸ਼, 6 ਥਾਈ ਔਰਤਾਂ ਗ੍ਰਿਫ਼ਤਾਰ; ਮੈਨੇਜਰ ਵੀ ਗ੍ਰਿਫ਼ਤਾਰ; ਦਿੱਲੀ ਅਤੇ ਹਰਿਆਣਾ ਦੀਆਂ 4 ਕੁੜੀਆਂ ਪੁਲਿਸ ਨੂੰ ਦੇਖ ਕੇ ਭੱਜ ਗਈਆਂ। ਲੁਧਿਆਣਾ ਵਿੱਚ ਪੁਲਿਸ ਨੇ 3 ਸਪਾ ਸੈਂਟਰਾਂ ਵਿੱਚ ਸੈਕਸ ਰੈਕੇਟ ਫੜਿਆ। ਪੁਲਿਸ ਨੇ ਛਾਪੇਮਾਰੀ ਦੌਰਾਨ ਛੇ ਵਿਦੇਸ਼ੀ ਲੜਕੀਆਂ ਅਤੇ ਇੱਕ ਮੈਨੇਜਰ ਨੂੰ ਗ੍ਰਿਫ਼ਤਾਰ ਕੀਤਾ।...
ਪਹਿਲਾਂ ਜਾਰਜ ਕੁਰਿਅਨ ਅਤੇ ਹੁਣ ਰਵਨੀਤ ਸਿੰਘ ਬਿੱਟੂ ਦੇ ਅਸਤੀਫੇ ਨੇ ਇਹ ਸਾਫ ਕਰ ਦਿੱਤਾ ਹੈ ਕਿ ਕੇਂਦਰ ਸਰਕਾਰ ਅਤੇ ਸੰਗਠਨ ਦੇ ਪੱਧਰ 'ਤੇ ਕੋਈ ਬਹੁਤ ਵੱਡਾ ਮੰਥਨ ਚੱਲ ਰਿਹਾ ਹੈ। ਅਗਲੇ ਸਾਲ ਪੰਜਾਬ ਚੋਣਾਂ ਹੋਣੀਆਂ ਹਨ, ਜਿੱਥੇ ਬਿੱਟੂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਉੱਥੇ ਹੀ, ਨੀਟ...
ਮੌਸਮ ਵਿਭਾਗ ਨੇ 23 ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ। ਪੰਜਾਬ ਵਿੱਚ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋ ਗਿਆ ਹੈ। ਜਲੰਧਰ ਸਮੇਤ ਸੂਬੇ ਦੇ ਕਈ ਇਲਾਕਿਆਂ ਵਿੱਚ ਵੀਰਵਾਰ ਸਵੇਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ, ਜਦਕਿ ਕਈ...
ਕਾਂਗਰਸ ਨੂੰ ਲੱਗਾ ਵੱਡਾ ਝਟਕਾ, ਸੀਨੀਅਰ ਆਗੂ AAP 'ਚ ਸ਼ਾਮਲ..ਕਾਂਗਰਸ ਨੂੰ ਲੱਗਾ ਵੱਡਾ ਝਟਕਾ, ਕੌਂਸਲਰ ਗੁਰਮੀਤ ਸਿੰਘ ਮੁੰਡੀਆਂ AAP 'ਚ ਹੋਏ ਸ਼ਾਮਲ.. ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਮੁੰਡੀਆਂ ਕਲਾਂ ਦੇ ਮੌਜੂਦਾ ਕਾਂਗਰਸੀ ਕੌਂਸਲਰ ਗੁਰਮੀਤ ਸਿੰਘ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਜ਼ਿਕਰਯੋਗ ਹੈ...
ਲੁਧਿਆਣਾ ਤੋਂ ਬੀਤੇ ਦਿਨੀ ਵੱਖ-ਵੱਖ ਇਲਾਕਿਆਂ ਤੋਂ ਲਾਪਤਾ ਹੋਈਆਂ ਨਾਬਾਲਿਗ ਲੜਕੀਆਂ ਦੇ ਮਾਮਲੇ ਦੇ ਵਿੱਚ ਬੀਤੇ ਦਿਨ ਹਾਈਕੋਰਟ ਵੱਲੋਂ ਸਖਤ ਫੈਸਲਾ ਲੈਂਦੇ ਹੋਏ ਇਸ ਮਾਮਲੇ ਦੇ ਵਿੱਚ ਸ਼ੂਮੋਟੋ ਨੋਟਿਸ ਜਾਰੀ ਕਰਦੇ ਹੋਏ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਰਿਪੋਰਟ ਮੰਗਾਈ ਗਈ ਸੀ। 10 ਲਾਪਤਾ ਕੁੜੀਆਂ...
ਲੁਧਿਆਣਾ, 20 ਮਾਰਚ, 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨੂੰ ਪੰਜਾਬ ਦੀ ਖੇਤੀਬਾੜੀ ਲਈ ਅਗਲਾ ਫੈਸਲਾਕੁੰਨ ਮੋੜ ਦੱਸਿਆ। ਉਨ੍ਹਾਂ ਦਲੀਲ ਦਿੱਤੀ ਕਿ ਰਵਾਇਤੀ ਖੇਤੀ ਆਪਣੀਆਂ ਸੀਮਾਵਾਂ ‘ਤੇ ਪਹੁੰਚ ਗਈ ਹੈ ਅਤੇ ਇਸ ਨਾਲ ਹੁਣ ਕਿਸਾਨਾਂ ਦੀ ਆਮਦਨ ਨੂੰ ਬਰਕਰਾਰ ਨਹੀਂ ਰੱਖਿਆ ਜਾ ਸਕਦਾ।...
Last Updated:Mar 19, 2026 4:48 PM ISTਘੱਟ ਪਾਣੀ ਤੇ ਵੱਧ ਝਾੜ ਦਾ ਦਾਅਵਾ… ਕੀ ‘ਪੀਆਰ 133’ ਬਦਲ ਦੇਵੇਗੀ ਕਿਸਾਨਾਂ ਦੀ ਕਿਸਮਤ? ਪੀਏਯੂ ਦੀ ਨਵੀਂ ਖੋਜ ਨੂੰ ਲੈ ਕੇ ਬਣੀ ਉਤਸੁਕਤਾ, ਪੜ੍ਹੋ ਪੂਰੀ ਖ਼ਬਰ…ਝੋਨੇ ਦੀ ਨਵੀਂ ਵਰਾਇਟੀ ਨਾਲ ਵੱਡੇ ਫਾਇਦੇ: ਘੱਟ ਪਾਣੀ, ਘੱਟ ਸਮਾਂ ਤੇ ਵੱਧ ਝਾੜ ਦਾ ਦਾਅਵਾ -...
Last Updated:Mar 16, 2026 8:05 PM ISTਜਲੰਧਰ ਸਥਿਤ ਫਿਲੌਰ ਕਾਊਂਟਰ ਤੋਂ ਲਾਟਰੀ ਟਿਕਟ ਖਰੀਦਣ ਤੋਂ ਬਾਅਦ ਇੱਕ ਵਿਅਕਤੀ ਰਾਤੋ-ਰਾਤ ਕਰੋੜਪਤੀ ਬਣ ਗਿਆ ਹੈ। ਇਸ ਲਾਟਰੀ ਟਿਕਟ ਨੇ ₹3 ਕਰੋੜ ਦਾ ਇਨਾਮ ਜਿੱਤਿਆ ਹੈ।News18Punjab Lottery ₹3 Crore Winner Missing - ਚੰਡੀਗੜ੍ਹ- ਲੁਧਿਆਣਾ ਸਥਿਤ ਇੱਕ ਲਾਟਰੀ ਏਜੰਸੀ ਦੇ ਜਲੰਧਰ ਸਥਿਤ ਫਿਲੌਰ...
-ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ’ਤੇ ਸਥਿਤ ਹਰਚਰਨ ਨਗਰ ’ਚ ਦੇਰ ਰਾਤ ਪਾਰਕਿੰਗ ’ਚ ਖੜ੍ਹੀ ਇਕ ਡਾਕਟਰ ਦੀ ਲਗਜ਼ਰੀ ਕਾਰ ’ਤੇ ਅਣਪਛਾਤੇ ਵਿਅਕਤੀ ਵੱਲੋਂ ਫਾਇਰਿੰਗ ਕਰ ਦਿੱਤੀ, ਇਸ ਘਟਨਾ ਕਾਰਨ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ। ਵਾਰਦਾਤ ਦਾ ਪਤਾ ਸਵੇਰੇ ਉਸ ਸਮੇਂ ਲੱਗਾ, ਜਦੋਂ ਡਾਕਟਰ ਦਾ...