ਸਰਹਿੰਦ ਦੇ ਰਾਣਾ ਹਸਪਤਾਲ ਵੱਲੋਂ ਆਪਣੀ 25ਵੀਂ ਵਰ੍ਹੇਗੰਢ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਸਪਤਾਲ ਦੇ 25 ਸਾਲਾਂ ਦੇ ਸਫ਼ਰ ਅਤੇ ਸਿਹਤ ਸੇਵਾਵਾਂ ਨਾਲ ਜੁੜੇ ਯੋਗਦਾਨ ਨੂੰ ਯਾਦ ਕੀਤਾ ਗਿਆ। ਰਾਣਾ ਹਸਪਤਾਲ ਦੀ ਵਰ੍ਹੇਗੰਢ ਦੇ ਇਸ ਵਿਸ਼ੇਸ਼ ਸਮਾਗਮ ਦੀਆਂ ਖ਼ਾਸ ਝਲਕੀਆਂ ਦੇਖਣ ਲਈ ਵੇਖੋ
Home Top Global News Healthcare Rana Hospital Sirhind | ਰਾਣਾ ਹਸਪਤਾਲ ਦੀ 25ਵੀਂ ਵਰ੍ਹੇਗੰਢ, ਵਿਸ਼ੇਸ਼ ਸਮਾਗਮ |







