ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਬਿਜਲੀ ਦੇ ਵਧੇ ਬਿਲਾਂ 'ਤੇ ਮਾਨ ਸਰਕਾਰ ਨੇ ਖਪਤਕਾਰਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਹੈ। ਜਿਨ੍ਹਾਂ ਲੋਕਾਂ ਨੂੰ ਲਗਦਾ ਹੈ ਕਿ ਬਿਜਲੀ ਬਿੱਲ ਜ਼ਿਆਦਾ ਆਇਆ ਹੈ, 15 ਦਿਨਾਂ ਵਿੱਚ ਪੜਤਾਲ ਕਰਕੇ Rectify ਕਰਕੇ ਭੇਜੇ ਜਾਣਗੇ। 98 ਫ਼ੀਸਦ ਬਿੱਲ...
ਭਾਰਤ ਵਿੱਚ ਇਲੈਕਟ੍ਰਿਕ ਟੂ-ਵ੍ਹੀਲਰ ਬਾਜ਼ਾਰ ਤੇਜ਼ੀ ਨਾਲ ਬਦਲ ਰਿਹਾ ਹੈ। ਹੁਣ ਤੱਕ ਜਿੱਥੇ ਇਲੈਕਟ੍ਰਿਕ ਸਕੂਟਰਾਂ ਦੀ ਮੰਗ ਸਭ ਤੋਂ ਵੱਧ ਰਹੀ ਹੈ, ਉੱਥੇ ਹੁਣ ਇਲੈਕਟ੍ਰਿਕ ਬਾਈਕਸ ਵੀ ਗਾਹਕਾਂ ਦਾ ਧਿਆਨ ਖਿੱਚ ਰਹੀਆਂ ਹਨ।ਸਿਰਫ਼ ₹799 ਵਿੱਚ ਬੁੱਕ ਕਰੋ 260KM ਰੇਂਜ ਵਾਲੀ ਦਮਦਾਰ ਇਲੈਕਟ੍ਰਿਕ ਬਾਈਕ! ਇਸ ਦੇਸੀ ਕੰਪਨੀ ਦੀ ਬਾਈਕ ਨੇ...
ਮੰਤਰੀ ਨੇ ਦੱਸਿਆ ਕਿ ਡੈਮ ਵਿੱਚ ਜਮ੍ਹਾਂ ਹੋਈ ਗਾਰ ਮੁੱਖ ਕੰਧ ਤੋਂ ਕਰੀਬ 12 ਕਿਲੋਮੀਟਰ ਉੱਪਰ ਸਥਿਤ ਹੈ ਅਤੇ ਇਸ ਦਾ ਡੈਮ ਦੀ ਸੁਰੱਖਿਆ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਲਗਭਗ 26 ਫ਼ੀਸਦੀ ਗਾਰ ਜਮ੍ਹਾਂ ਹੋਣ ਕਾਰਨ ਪਾਣੀ ਸਟੋਰ ਕਰਨ ਦੀ ਸਮਰੱਥਾ ਪ੍ਰਭਾਵਿਤ ਹੋਈ ਹੈ, ਪਰ...
ਮਾਨ ਸਰਕਾਰ ਵੱਲੋਂ ਪੰਜਾਬ ਦੀਆਂ ਸਾਰੀਆਂ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮੁਆਫ਼ਪੰਜਾਬ ਕੈਬਨਿਟ ਦੀ ਮੀਟਿੰਗ ਖ਼ਤਮ, ਲਏ ਗਏ ਕਈ ਵੱਡੇ ਫੈਸਲੇ, ਜਾਣੋ ਵਿਸਥਾਰ ਨਾਲ...ਇੱਕ ਹੋਰ ਲੋਕ ਪੱਖੀ ਫੈਸਲਾ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਭਰ ਦੀਆਂ ਸਾਰੀਆਂ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮੁਆਫ਼ ਕਰਨ ਦੀ ਪ੍ਰਵਾਨਗੀ...
ਚੰਡੀਗੜ੍ਹ ਦੇ ਸ਼ਾਸਤਰੀ ਨਗਰ ਅਤੇ ਕਿਸ਼ਨਗੜ੍ਹ ਇਲਾਕਿਆਂ ਵਿੱਚ ਸੀਪੀਡੀਐਲ ਨੇ 3.5 ਕਿਲੋਮੀਟਰ ਲੰਬੀ 11 ਕੇਵੀ ਭੂਮੀਗਤ ਕੇਬਲ ਵਿਛਾ ਕੇ ਬਿਜਲੀ ਸਪਲਾਈ ਨੂੰ ਹੋਰ ਭਰੋਸੇਯੋਗ ਬਣਾਇਆ ਹੈ।ਸ਼ਾਸਤਰੀ ਨਗਰ ਅਤੇ ਕਿਸ਼ਨਗੜ੍ਹ ਵਿੱਚ ਬਿਜਲੀ ਕੱਟਾਂ ਤੋਂ ਮਿਲੇਗੀ ਰਾਹਤ, ਸੀਪੀਡੀਐਲ ਨੇ ਇੱਕ ਕਰੋੜ ਰੁਪਏ ਦਾ ਭੂਮੀਗਤ ਕੇਬਲ ਪ੍ਰੋਜੈਕਟ ਕੀਤਾ ਪੂਰਾਚੰਡੀਗੜ੍ਹ : ਚੰਡੀਗੜ੍ਹ ਦੇ...












