ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਵੱਡਾ ਬਿਆਨ,’ਬਿਜਲੀ ਸੰਕਟ ‘ਤੇ ਅਫ਼ਵਾਹ ਫੈਲਾਉਣ ਦੀ ਕੋਸ਼ਿਸ਼ ਹੋ ਰਹੀ’,ਪੰਜਾਬ ਸਰਕਾਰ ਦੇ ਆਪਣੇ 10 ਪਾਵਰ ਪਲਾਂਟ ਹਨ- ਸੌਂਦ,’ਪੰਜਾਬ ‘ਚ 2 ਪ੍ਰਾਈਵੇਟ ਥਰਮਲ ਪਲਾਂਟ ਵੀ ਚੱਲ ਰਹੇ’,’ਸਾਡੀ ਆਪਣੀ ਪਛਵਾੜਾ ਖਾਣ ‘ਚ ਵਾਧੂ ਕੋਲਾ ਪਿਆ ਹੈ’,2 ਪ੍ਰਾਈਵੇਟ ਪਲਾਂਟਾਂ ‘ਚ ਕੋਲੇ ਦੀ ਘਾਟ ਹੈ- ਸੌਂਦ,’ਪ੍ਰਾਈਵੇਟ ਪਲਾਂਟਾ ਨੂੰ ਕੋਲ ਇੰਡੀਆ ਤੋਂ ਕੋਲਾ ਮਿਲਦਾ ਹੈ’,’ਪ੍ਰਾਈਵੇਟ ਪਲਾਂਟਾਂ ‘ਚ ਤਕਨੀਕੀ ਖ਼ਰਾਬੀ ਵੀ ਆਈ ਹੈ’,’ਦੋਵੇਂ ਪ੍ਰਾਈਵੇਟ ਪਲਾਂਟਾਂ ਦੀ 3 ਯੂਨਿਟਾਂ ‘ਚ ਖ਼ਰਾਬੀ ਆਈ’,’ਇੱਕ ਯੂਨਿਟ ਠੀਕ ਹੋ ਚੁੱਕੀ ਹੈ, 2 ਯੂਨਿਟਾਂ ਅਜੇ ਵੀ ਖ਼ਰਾਬ ਹਨ’,’24 ਤੋਂ 48 ਘੰਟਿਆਂ ਅੰਦਰ ਦੋਵੇਂ ਯੂਨਿਟਾਂ ਠੀਕ ਹੋ ਜਾਣਗੀਆਂ’,’ਸਾਨੂੰ ਕੇਂਦਰ ਤੋਂ 800 ਮੈਗਾਵਾਟ ਬਿਜਲੀ ਘੱਟ ਮਿਲ ਰਹੀ’,’ਕੇਂਦਰ ਤੋਂ 1000 ਮੈਗਾਵਾਟ ਬਿਜਲੀ ਦੇਣ ਦੀ ਡਿਮਾਂਡ ਕੀਤੀ ਹੈ’















