Punjab Police Action : ਗੈਂਗਸਟਰਾਂ ਦੇ ਵਿੱਤੀ ਨੈੱਟਵਰਕ ‘ਤੇ ਵਾਰ, ਰੰਧਾਵਾ ਨੇ ਕੇਂਦਰ ਨੂੰ ਲਿਖਿਆ ਪੱਤਰ |

0
1
Screenshot

ਪੰਜਾਬ ਪੁਲਿਸ ਦੀ AGTF ਨੂੰ ਗੈਂਗਸਟਰਾਂ ਖ਼ਿਲਾਫ਼ ਵੱਡੀ ਕਾਮਯਾਬੀ ਮਿਲੀ ਹੈ,ਜੱਗੂ ਭਗਵਾਨਪੁਰੀਆ ਗੈਂਗ ਦੇ ਹਿੱਟ ਮੈਨ ਅੰਮ੍ਰਿਤਪਾਲ ਉਰਫ਼ ਅੰਮ੍ਰਿਤ ਦਾਲਮ ਨੂੰ ਮੋਲਦੋਵਾ ਤੋਂ ਭਾਰਤ ਲਿਆਂਦਾ ਗਿਆ ਹੈ,ਉਥੇ ਦੀ ਭਗਵਾਨਪੁਰੀਆ ਸਬੰਧੀ ਪੰਜਾਬ ’ਚ ਗੈਂਗਸਟਰਾਂ ਅਤੇ ਵਿੱਤੀ ਨੈੱਟਵਰਕ ਨੂੰ ਲੈ ਕੇ ਸਾਂਸਦ ਸੁਖਜਿੰਦਰ ਰੰਧਾਵਾ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ

Rozana Times

LEAVE A REPLY

Please enter your comment!
Please enter your name here