Punjab Power Crisis : ਪੰਜਾਬ ‘ਚ ਬਿਜਲੀ ਸੰਕਟ ਗਹਿਰਾਇਆ, ਸਨਅਤ ਤੇ ਕਿਸਾਨਾਂ ਨੂੰ ਲੱਗ ਰਹੇ ਲੰਮੇ ਕੱਟ|

0
3
Punjab Police Action :  ਗੈਂਗਸਟਰਾਂ ਦੇ ਵਿੱਤੀ ਨੈੱਟਵਰਕ 'ਤੇ ਵਾਰ, ਰੰਧਾਵਾ ਨੇ ਕੇਂਦਰ ਨੂੰ ਲਿਖਿਆ ਪੱਤਰ

ਪੰਜਾਬ ‘ਚ ਗਹਿਰਾਇਆ ਬਿਜਲੀ ਸੰਕਟ,ਸਨਅਤੀ ਖੇਤਰ ‘ਚ ਲੱਗ ਰਹੇ ਲੰਮੇ ਕੱਟ,ਸਨਅਤੀ ਬਿਜਲੀ ਸਪਲਾਈ ‘ਚ 3-4 ਘੰਟੇ ਦੇ ਕੱਟ,ਕਿਸਾਨਾਂ ਨੂੰ ਵੀ ਮਿਲ ਰਹੀ ਘੱਟ ਸਪਲਾਈ,ਖੇਤੀ ਖੇਤਰ ‘ਚ 3-4 ਘੰਟੇ ਬਿਜਲੀ ਸਪਲਾਈ ਮਿਲ ਰਹੀ,ਕਈ ਜਗ੍ਹਾ ਰਿਹਾਇਸ਼ੀ ਇਲਾਕਿਆਂ ‘ਚ ਵੀ ਕੱਟ,ਪੰਜਾਬ ‘ਚ 16,519 ਮੈਗਾਵਾਟ ਤੱਕ ਪਹੁੰਚੀ ਬਿਜਲੀ ਦੀ ਮੰਗ,ਪਿਛਲੇ ਸਾਲ ਨਾਲੋਂ 4,000 ਮੈਗਾਵਾਟ ਵੱਧ ਡਿਮਾਂਡ,ਪੰਜਾਬ ਦੇ ਸਾਰੇ 5 ਥਰਮਲ ਪਲਾਂਟਾਂ ਦੇ 15 ਯੂਨਿਟ ਵਿੱਚੋਂ 2 ਯੂਨਿਟ ਬੰਦ ਹਨ,ਰਾਜਪੁਰਾ ਤੇ ਤਲਵੰਡੀ ਸਾਬੋ ਪਲਾਂਟ ਦਾ ਇੱਕ-ਇੱਕ ਯੂਨਿਟ ਤਕਨੀਕੀ ਖਰਾਬੀ ਕਰਕੇ ਬੰਦ ਹੈ

Rozana Times

LEAVE A REPLY

Please enter your comment!
Please enter your name here