ਪੰਜਾਬ ‘ਚ 10 ਦਿਨਾਂ ‘ਚ ਬਿਜਲੀ ਦੀ ਕਿੰਨੀ ਡਿਮਾਂਡ ਤੇ ਕਿੰਨੀ ਹੋਈ ਸਪਲਾਈ ?| Electricity |

0
1
Screenshot

ਪੰਜਾਬ ਵਿੱਚ ਬਿਜਲੀ ਦੀ ਵਧਦੀ ਮੰਗ ਅਤੇ ਕੋਲੇ ਦੀ ਘਾਟ ਨੇ ਨਵੀਂ ਚਿੰਤਾ ਖੜ੍ਹੀ ਕਰ ਦਿੱਤੀ ਹੈ। ਸੂਬੇ ਦੇ ਕੋਲੇ ਦੇ ਕੋਟੇ ’ਤੇ ਕਿੰਨਾ ਅਸਰ ਪਿਆ ਹੈ? ਕੀ ਕੋਲੇ ਦੀ ਕਮੀ ਕਾਰਨ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ? ਬਿਜਲੀ ਸੰਕਟ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਕੀ ਹੈ ਪੱਖ? ਕੋਲਾ, ਬਿਜਲੀ ਡਿਮਾਂਡ ਅਤੇ ਸਪਲਾਈ ਵਿਚਾਲੇ ਪੈਦਾ ਹੋਏ ਸੰਕਟ ਦਾ ਪੂਰਾ DECODE ਦੇਖੋ।

Rozana Times

LEAVE A REPLY

Please enter your comment!
Please enter your name here