ਮੌੜ ਮੰਡੀ ‘ਚ ਕੌਣ ਲੜੇਗਾ ਕਿਸ ਪਾਰਟੀ ਤੋਂ ਚੋਣ ? ਕੌਣ-ਕੌਣ ਦਾਅਵੇਦਾਰ ? | Vidhan Sabha 2027 |

0
5
Screenshot

2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌੜ ਮੰਡੀ ਹਲਕੇ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਕਾਂਗਰਸ ਵਿੱਚ ਟਿਕਟ ਲਈ ਕਈ ਚਿਹਰੇ ਦਾਅਵੇਦਾਰੀ ਕਰ ਰਹੇ ਹਨ, ਜਦਕਿ ਆਮ ਆਦਮੀ ਪਾਰਟੀ ਵਿੱਚ ਵੀ ਉਮੀਦਵਾਰਾਂ ਦੀ ਲੰਮੀ ਲਿਸਟ ਸਾਹਮਣੇ ਆ ਰਹੀ ਹੈ। ਅਕਾਲੀ ਦਲ, BJP ਅਤੇ ਵਾਰਿਸ ਪੰਜਾਬ ਦੇ ਵੀ ਮੌੜ ਮੰਡੀ ਦੀ ਸਿਆਸੀ ਜੰਗ ਲਈ ਤਿਆਰ ਨਜ਼ਰ ਆ ਰਹੇ ਹਨ। ਟਿਕਟ ਹਾਸਲ ਕਰਨ ਲਈ ਆਗੂਆਂ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਆਖਿਰ ਮੌੜ ਮੰਡੀ ਵਿੱਚ ਕਿਸ ਦਾ ਪਲੜਾ ਭਾਰੀ ਰਹੇਗਾ?

Rozana Times

LEAVE A REPLY

Please enter your comment!
Please enter your name here