Last Updated : July 19, 2026, 21:30 ISTPunjabਕਨ੍ਹਈਆ ਮਿੱਤਲ ਦੇ ਬਿਆਨਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਅਤੇ ਸਮਾਜਿਕ ਮੁੱਦਿਆਂ 'ਤੇ ਚਰਚਾ ਤੇਜ਼ ਹੋ ਗਈ ਹੈ। ਉਨ੍ਹਾਂ ਵੱਲੋਂ ਜਸਵੰਤ ਸਿੰਘ ਖਾਲੜਾ ਦਾ ਜ਼ਿਕਰ ਕਰਨ ਦੇ ਕੀ ਮਾਇਨੇ ਹਨ? ਔਰੰਗਜ਼ੇਬ ਅਤੇ ਮਿਸ਼ਨਰੀਆਂ ਦੀ ਤੁਲਨਾ ਵਾਲੇ ਬਿਆਨ ਨੂੰ ਕਿਵੇਂ ਦੇਖਿਆ ਜਾ ਰਿਹਾ...
ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ 31,478 ਰਜਿਸਟਰਡ ਕਿਸਾਨਾਂ ਨੇ DSR ਤਕਨੀਕ ਨੂੰ ਅਪਣਾਇਆ ਹੈ। ਸਾਲ 2025 ਵਿੱਚ ਇਹ ਰਕਬਾ ਕਰੀਬ 2.94 ਲੱਖ ਏਕੜ ਸੀ।ਕਿਸਾਨਾਂ ਨੂੰ ਮਿਲੇਗੀ 61 ਕਰੋੜ ਰੁਪਏ ਦੀ ਪ੍ਰੋਤਸਾਹਨ ਰਾਸ਼ੀਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ DSR ਅਪਣਾਉਣ ਵਾਲੇ...
ਨੌਜਵਾਨਾਂ ਵਿੱਚ ਵੀ ਵਧ ਰਹੀਆਂ ਹਨ ਦਿਲ ਦੀਆਂ ਬੀਮਾਰੀਆਂਮਨਜੀਤ ਸਿੰਘ ਦਾ ਮਾਮਲਾ ਸਮੇਂ ਸਿਰ ਇਲਾਜ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਸਰਕਾਰੀ ਅੰਕੜਿਆਂ ਮੁਤਾਬਕ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੈਸ਼ਲੈੱਸ ਦਿਲ ਦੇ ਇਲਾਜ ਦਾ ਲਾਭ ਲੈਣ ਵਾਲਿਆਂ ਵਿੱਚ 17 ਤੋਂ 35 ਸਾਲ ਉਮਰ ਵਰਗ ਦੇ ਨੌਜਵਾਨਾਂ ਦੀ ਗਿਣਤੀ ਸਭ ਤੋਂ...
Last Updated : July 19, 2026, 11:50 ਅਸ਼ਲੀਲ ਵੀਡੀਓ ਮਾਮਲੇ ਨੂੰ ਲੈ ਕੇ ਨਿਹੰਗ ਜਸਦੀਪ ਸਿੰਘ ਨੂੰ ਧਾਰਮਿਕ ਸਜ਼ਾ। ਬੁੱਢਾ ਦਲ ਵੱਲੋਂ ਨਿਹੰਗ ਜਸਦੀਪ ਸਿੰਘ ਨੂੰ ਧਾਰਮਿਕ ਸਜ਼ਾ। ਨਿਹੰਗ ਜਸਦੀਪ ਸਿੰਘ ਨੂੰ ਸੰਗਲਾਂ ਨਾਲ ਬੰਨ੍ਹਿਆ। ਨਿਹੰਗ ਜਸਦੀਪ ਸਿੰਘ ਨੇ ਬੁੱਢਾ ਦਲ ਤੋਂ ਮੰਗੀ ਮੁਆਫੀ। ਜਸਦੀਪ ਸਿੰਘ ਦੀਆਂ ਅਸ਼ਲੀਲ ਤਸਵੀਰਾਂ ਹੋਈਆਂ ਸੀ ਵਾਇਰਲ। ਵੀਡੀਓ ਵਾਇਰਲ...
Last Updated:Jul 19, 2026 1:27 PM ਡਾ. ਬਲਜੀਤ ਕੌਰ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਮੌਜੂਦਾ ਵਿੱਤੀ ਸਾਲ ਵਿੱਚ ਬੁਢਾਪਾ ਪੈਨਸ਼ਨ ਯੋਜਨਾ ਲਈ 4,000 ਕਰੋੜ ਰੁਪਏ ਦਾ ਬਜਟ ਪ੍ਰਬੰਧ ਕੀਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿੱਤੀ ਸਹਾਇਤਾ ਸਾਰੇ ਯੋਗ ਲਾਭਪਾਤਰੀਆਂ ਤੱਕ ਸਮੇਂ ਸਿਰ ਅਤੇ...
Last Updated : July 19, 2026, 15:20 ਜਸਵੰਤ ਸਿੰਘ ਖਾਲੜਾ 'ਤੇ ਭਜਨ ਗਾਇਕ ਕਨ੍ਹਈਆ ਮਿੱਤਲ ਦਾ ਬਿਆਨNEWS18 'ਤੇ ਬੋਲੇ, ਹਿੰਦੂਆਂ ਕੋਲ ਵੀ ਖਾਲੜਾ ਵਰਗੇ ਕਾਰਕੁਨ ਹੋਣੇ ਚਾਹੀਦੇ ਸੀ- ਮਿੱਤਲ।ਖਾਲੜਾ ਜੀ ਵਰਗਾ ਹਿੰਦੂ ਹੁੰਦਾ ਤਾਂ 35,000 ਲਾਸ਼ਾਂ ਦੀ ਡਿਟੇਲ ਦਿੰਦਾ- ਮਿੱਤਲ। ਸਾਡੇ ਕੋਲ ਖਾਲੜਾ ਨਾ ਹੋਣਾ ਹਿੰਦੂਆਂ ਦੀ ਬਦਕਿਸਮਤੀ ਹੈ- ਮਿੱਤਲ। ਜਦੋਂ...
Last Updated : July 19, 2026, 20:29 ਕਨ੍ਹਈਆ ਮਿੱਤਲ ਦੇ ਬਿਆਨਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਅਤੇ ਸਮਾਜਿਕ ਮੁੱਦਿਆਂ 'ਤੇ ਚਰਚਾ ਤੇਜ਼ ਹੋ ਗਈ ਹੈ। ਉਨ੍ਹਾਂ ਵੱਲੋਂ ਜਸਵੰਤ ਸਿੰਘ ਖਾਲੜਾ ਦਾ ਜ਼ਿਕਰ ਕਰਨ ਦੇ ਕੀ ਮਾਇਨੇ ਹਨ? ਔਰੰਗਜ਼ੇਬ ਅਤੇ ਮਿਸ਼ਨਰੀਆਂ ਦੀ ਤੁਲਨਾ ਵਾਲੇ ਬਿਆਨ ਨੂੰ ਕਿਵੇਂ ਦੇਖਿਆ ਜਾ ਰਿਹਾ...
Last Updated:Jul 19, 2026 4:32 PM ISTਅਸਤੀਫ਼ੇ ਵਿੱਚ ਉਨ੍ਹਾਂ ਲਿਖਿਆ ਹੈ ਕਿ ਪਾਰਟੀ ਵਿੱਚ ਚੱਲ ਰਹੇ ਅੰਦਰੂਨੀ ਹਾਲਾਤ ਨੂੰ ਲੈ ਕੇ ਉਹ ਕਾਫ਼ੀ ਸਮੇਂ ਤੋਂ ਘੁੱਟਣ ਮਹਿਸੂਸ ਕਰ ਰਹੇ ਸਨ, ਜਿਸ ਕਰਕੇ ਹੁਣ ਉਹ ਅਕਾਲੀ ਦਲ ਨੂੰ ਛੱਡ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਵਿੱਚ ਵੱਖ-ਵੱਖ ਅਹੁਦਿਆਂ...
Last Updated:Jul 19, 2026 9:47 PM ISTਪੰਜਾਬ ਪੁਲਿਸ ਇਸ ਸਮੇਂ 24,000 ਤੋਂ ਵੱਧ ਵਿਲੇਜ ਡਿਫੈਂਸ ਕਮੇਟੀਆਂ ਅਤੇ 1.25 ਲੱਖ ਤੋਂ ਵੱਧ ਮੈਂਬਰਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਹ ਕਮੇਟੀਆਂ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਦੇਣ ਦੇ ਨਾਲ-ਨਾਲ ਪਿੰਡ ਪੱਧਰ 'ਤੇ ਖੁਫੀਆ ਜਾਣਕਾਰੀ ਇਕੱਠੀ ਕਰਨ ਵਿੱਚ ਵੀ ਸਹਿਯੋਗ ਕਰ...
aap leader angrez singh attacked in patiala police begin investigation | ਪਟਿਆਲਾ ਖ਼ਬਰਾਂ (Patiala News)
Last Updated:Jul 19, 2026 12:55 PM ISTAAP ਆਗੂ 'ਤੇ ਕਥਿਤ ਹਮਲੇ ਤੋਂ ਬਾਅਦ ਸਿਆਸੀ ਮਾਹੌਲ ਗਰਮਾ ਗਿਆ ਹੈ। ਇੱਕ ਪਾਸੇ ਆਗੂ ਨੇ ਚੋਣੀ ਰੰਜਿਸ਼ ਦਾ ਦੋਸ਼ ਲਗਾਇਆ, ਦੂਜੇ ਪਾਸੇ ਦੂਜਾ ਧਿਰ ਵੀ ਹਸਪਤਾਲ ਪਹੁੰਚ ਗਿਆ। ਹੁਣ ਸਭ ਦੀ ਨਜ਼ਰ ਪੁਲਿਸ ਦੀ ਜਾਂਚ 'ਤੇ ਟਿਕੀ ਹੋਈ ਹੈ।News18ਪਟਿਆਲਾ ਜ਼ਿਲ੍ਹੇ ਵਿੱਚ ਇੱਕ...













