Last Updated : July 19, 2026, 15:20 ਜਸਵੰਤ ਸਿੰਘ ਖਾਲੜਾ ‘ਤੇ ਭਜਨ ਗਾਇਕ ਕਨ੍ਹਈਆ ਮਿੱਤਲ ਦਾ ਬਿਆਨNEWS18 ‘ਤੇ ਬੋਲੇ, ਹਿੰਦੂਆਂ ਕੋਲ ਵੀ ਖਾਲੜਾ ਵਰਗੇ ਕਾਰਕੁਨ ਹੋਣੇ ਚਾਹੀਦੇ ਸੀ- ਮਿੱਤਲ।ਖਾਲੜਾ ਜੀ ਵਰਗਾ ਹਿੰਦੂ ਹੁੰਦਾ ਤਾਂ 35,000 ਲਾਸ਼ਾਂ ਦੀ ਡਿਟੇਲ ਦਿੰਦਾ- ਮਿੱਤਲ। ਸਾਡੇ ਕੋਲ ਖਾਲੜਾ ਨਾ ਹੋਣਾ ਹਿੰਦੂਆਂ ਦੀ ਬਦਕਿਸਮਤੀ ਹੈ- ਮਿੱਤਲ। ਜਦੋਂ ਲੜਾਈ ਲੜਨ ਦੀ ਗੱਲ ਆਉਂਦੀ ਹੈ ਤਾਂ ਆਪਾਂ ਅੰਦਰ ਹੋ ਜਾਂਦੇ ਹਾਂ- ਮਿੱਤਲ। ਜਸਵੰਤ ਖਾਲੜਾ ਜੀ ਨੇ 25,000 ਸਿੱਖਾਂ ਦੀ ਡਿਟੇਲ ਦਿੱਤੀ ਸੀ- ਮਿੱਤਲ। ਹਿੰਦੂਆਂ ਕੋਲ ਕਿਉਂ ਨਹੀਂ ਅਜਿਹੇ ਯੋਧੇ ਤਿਆਰ ਹੋਏ- ਮਿੱਤਲ।
- Advertisement -
Recent Posts
Most Popular
Weather Alert: ਅਗਲੇ 48 ਘੰਟੇ ਭਾਰੀ, ਪੰਜਾਬ, ਦਿੱਲੀ ਤੋਂ ਹਿਮਾਚਲ ਤੱਕ IMD ਨੇ...
Weather Update: 4 ਸਤੰਬਰ ਨੂੰ 'ਵੈਸਟਰਨ ਡਿਸਟਰਬੈਂਸ' (ਪੱਛਮੀ ਗੜਬੜੀ) ਅਤੇ ਮਾਨਸੂਨ ਟਰੱਫ ਦੀ ਸਰਗਰਮੀ ਕਾਰਨ ਕਈ ਰਾਜਾਂ ਵਿੱਚ ਮੌਸਮ ਖਰਾਬ ਹੋਣ ਦੀ ਸੰਭਾਵਨਾ ਹੈ।...
ਅਕਾਲੀਆਂ ਨੇ ਸੱਤਾ ਹਾਸਲ ਕਰਨ ਦੇ ਲਾਲਚ ਵਿਚ ਭਾਜਪਾ ਅੱਗੇ ਗੋਡੇ ਟੇਕੇ-ਬਲਬੀਰ ਸਿੱਧੂ |
ਸੁਖਬੀਰ ਬਾਦਲ ਨੇ ਸਿਰੇ ਦੀ ਮੌਕਾਪ੍ਰਸਤੀ ਤੇ ਨਿੱਜਪ੍ਰਸਤੀ ਦਾ ਮੁਜ਼ਾਹਰਾ ਕੀਤਾ, ਮੋਹਾਲੀ- ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ...
Public Holiday: ਕੱਲ੍ਹ ਪੰਜਾਬ ‘ਚ ਬੰਦ ਰਹਿਣਗੇ ਸਕੂਲ-ਕਾਲਜ ਤੇ ਹੋਰ ਅਦਾਰੇ |
ਜ਼ਿਕਰਯੋਗ ਹੈ ਕਿ ਇਹ ਛੁੱਟੀਆਂ ਸੂਬੇ ਦੇ ਲੋਕਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਉਹ ਆਪਣੀਆਂ ਯੋਜਨਾਵਾਂ ਬਣਾ ਸਕਣ। ਅਗਸਤ...
ਸ਼੍ਰੋਮਣੀ ਅਕਾਲੀ ਦਲ ਵੱਲੋਂ 7 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਮੈਂਬਰਾਂ ਦਾ ਐਲਾਨ…ਵੇਖੋ ਲਿਸਟ |
ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਮੈਂਬਰਾਂ ਦੀ ਦੂਜੀ ਸੂਚੀ ਜਾਰੀ...ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਮੈਂਬਰਾਂ ਦੀ...
ਪੰਜਾਬ ਗਾਇਕ ਦੀ ਮੌਤ, ਘਰ ਵਿਚੋਂ ਮਿਲੀ ਲਾਸ਼… |
ਘਰ ਵਿੱਚੋਂ ਕਈ ਦਿਨਾਂ ਤੋਂ ਬਦਬੂ ਆ ਰਹੀ ਸੀ। ਜਦੋਂ ਬਦਬੂ ਤੇਜ਼ ਹੋ ਗਈ, ਤਾਂ ਗੁਆਂਢੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਸੁਧਾਰ ਪੁਲਿਸ...















