Last Updated : July 19, 2026, 11:50 ਅਸ਼ਲੀਲ ਵੀਡੀਓ ਮਾਮਲੇ ਨੂੰ ਲੈ ਕੇ ਨਿਹੰਗ ਜਸਦੀਪ ਸਿੰਘ ਨੂੰ ਧਾਰਮਿਕ ਸਜ਼ਾ। ਬੁੱਢਾ ਦਲ ਵੱਲੋਂ ਨਿਹੰਗ ਜਸਦੀਪ ਸਿੰਘ ਨੂੰ ਧਾਰਮਿਕ ਸਜ਼ਾ। ਨਿਹੰਗ ਜਸਦੀਪ ਸਿੰਘ ਨੂੰ ਸੰਗਲਾਂ ਨਾਲ ਬੰਨ੍ਹਿਆ। ਨਿਹੰਗ ਜਸਦੀਪ ਸਿੰਘ ਨੇ ਬੁੱਢਾ ਦਲ ਤੋਂ ਮੰਗੀ ਮੁਆਫੀ। ਜਸਦੀਪ ਸਿੰਘ ਦੀਆਂ ਅਸ਼ਲੀਲ ਤਸਵੀਰਾਂ ਹੋਈਆਂ ਸੀ ਵਾਇਰਲ। ਵੀਡੀਓ ਵਾਇਰਲ ਹੋਣ ‘ਤੇ ਸ਼ੁਰੂ ਹੋਇਆ ਸੀ ਵਿਵਾਦ!







