Kanhiya Mittal on Jaswant Khalra | ਹਿੰਦੂਆਂ ਨੂੰ ਵੀ ਖਾਲੜਾ ਵਰਗੇ ਸ਼ਖਸ ਦੀ ਲੋੜ | Satluj Movie | Diljit |

0
5
News18 Punjab

Last Updated : July 19, 2026, 21:30 ISTPunjabਕਨ੍ਹਈਆ ਮਿੱਤਲ ਦੇ ਬਿਆਨਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਅਤੇ ਸਮਾਜਿਕ ਮੁੱਦਿਆਂ ‘ਤੇ ਚਰਚਾ ਤੇਜ਼ ਹੋ ਗਈ ਹੈ। ਉਨ੍ਹਾਂ ਵੱਲੋਂ ਜਸਵੰਤ ਸਿੰਘ ਖਾਲੜਾ ਦਾ ਜ਼ਿਕਰ ਕਰਨ ਦੇ ਕੀ ਮਾਇਨੇ ਹਨ? ਔਰੰਗਜ਼ੇਬ ਅਤੇ ਮਿਸ਼ਨਰੀਆਂ ਦੀ ਤੁਲਨਾ ਵਾਲੇ ਬਿਆਨ ਨੂੰ ਕਿਵੇਂ ਦੇਖਿਆ ਜਾ ਰਿਹਾ ਹੈ? ਰਾਮ ਮੰਦਰ ਦੇ ਦਾਨ ਨੂੰ ਲੈ ਕੇ ਉੱਠੇ ਵਿਵਾਦ ਵਿੱਚ ਆਸਥਾ ਅਤੇ ਸਿਆਸਤ ਵਿਚਾਲੇ ਕੀ ਫਰਕ ਹੈ? ਇਸ ਦੇ ਨਾਲ ਹੀ ਫਿਲਮ ‘ਸਤਲੁਜ’ ‘ਤੇ ਪਾਬੰਦੀ, ਪੰਜਾਬ ਦੇ ਵਿਕਾਸ ਲਈ BJP ਦੀ ਭੂਮਿਕਾ ਅਤੇ ਸਿੱਖਾਂ ਨੂੰ ਲੈ ਕੇ RSS ‘ਤੇ ਚਰਚਾ ਨੇ ਨਵੇਂ ਸਵਾਲ ਖੜ੍ਹੇ ਕੀਤੇ ਹਨ। ਇਨ੍ਹਾਂ ਸਾਰੇ ਮੁੱਦਿਆਂ ‘ਤੇ ਖਾਸ ਗੱਲਬਾਤ।
Rozana Times

LEAVE A REPLY

Please enter your comment!
Please enter your name here