Punjab Congress Clash | ਲੱਗੇ ਚੰਨੀ ਜਿੰਦਾਬਾਦ ਦੇ ਨਾਅਰੇ, ਭੂਪੇਸ਼ ਬਘੇਲ ਦੀ ਮੌਜੂਦਗੀ ‘ਚ ਪਿਆ ਗਾਹ!

0
1
Screenshot

ਮਾਨਸਾ ‘ਚ ਲੱਗੇ ਚਰਨਜੀਤ ਚੰਨੀ ਜਿੰਦਾਬਾਦ ਦੇ ਨਾਅਰੇ। ਭੂਪੇਸ਼ ਬਘੇਲ ਦੀ ਮੌਜੂਦਗੀ ‘ਚ ਲੱਗੇ ਨਾਅਰੇ। ਹਰ ਬੂਥ ਕਾਂਗਰਸ ਮਜਬੂਤ ਪ੍ਰੋਗਰਾਮ ਦੌਰਾਨ ਲੱਗੇ ਨਾਅਰੇ। ਕੱਲ੍ਹ ਸੰਗਰੂਰ ਤੇ ਪਟਿਆਲਾ ‘ਚ ਵੀ ਲੱਗੇ ਸੀ ਚਰਨਜੀਤ ਚੰਨੀ ਜਿੰਦਾਬਾਦ ਦੇ ਨਾਅਰੇ ਦਰਅਸਲ ਜਦੋਂ ਭੂਪੇਸ਼ ਬਘੇਲ ਤੇ ਰਾਜਾ ਵੜਿੰਗ ਸਟੇਜ ਤੇ ਆਏ ਤਾਂ ਕਾਂਗਰਸੀ ਵਰਕਰਾਂ ਨੇ ਚਰਨਜੀਤ ਚੰਨੀ ਜਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ…

Rozana Times

LEAVE A REPLY

Please enter your comment!
Please enter your name here