Ludhiana Counselor Clash | ਭਿੜ ਗਏ ਲੁਧਿਆਣੇ ਦੇ ਕੌਂਸਲਰ, ਜ਼ੋਰਦਾਰ ਹੰਗਾਮਾ, ਤਿੱਖੀ ਬਹਿਸ ਹੋਈ ਹੱਥੋਪਾਈ |

0
1
Screenshot

ਲੁਧਿਆਣਾ ਨਗਰ ਨਿਗਮ ਦੀ ਮੀਟਿੰਗ ਦੌਰਾਨ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ। AAP ਅਤੇ BJP ਕੌਂਸਲਰਾਂ ਵਿਚਾਲੇ ਤਿੱਖੀ ਤਕਰਾਰ ਹੋ ਗਈ, ਜੋ ਬਾਅਦ ਵਿੱਚ ਹੱਥੋਪਾਈ ਤੱਕ ਪਹੁੰਚ ਗਈ। ਜਾਣਕਾਰੀ ਮੁਤਾਬਕ ਵਿਧਾਇਕ ਭੋਲਾ ਗਰੇਵਾਲ ਨਾਲ ਬਹਿਸ ਤੋਂ ਬਾਅਦ ਕੌਂਸਲਰਾਂ ਵਿਚਾਲੇ ਤਕਰਾਰ ਹੋਰ ਵਧ ਗਈ। ਮਾਹੌਲ ਵਿਗੜਦਾ ਦੇਖ ਪੁਲਿਸ ਨੂੰ ਦਖਲ ਦੇਣਾ ਪਿਆ, ਜਿਸ ਤੋਂ ਬਾਅਦ ਸਥਿਤੀ ਨੂੰ ਕਾਬੂ ਵਿੱਚ ਕੀਤਾ ਗਿਆ।

Rozana Times

LEAVE A REPLY

Please enter your comment!
Please enter your name here