ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਅਹਿਮ ਖਬਰ… |

0
1
ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਅਹਿਮ ਖਬਰ... | ਪੰਜਾਬ ਖ਼ਬਰਾਂ

ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਬਿਜਲੀ ਦੇ ਵਧੇ ਬਿਲਾਂ ‘ਤੇ ਮਾਨ ਸਰਕਾਰ ਨੇ ਖਪਤਕਾਰਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਹੈ। ਜਿਨ੍ਹਾਂ ਲੋਕਾਂ ਨੂੰ ਲਗਦਾ ਹੈ ਕਿ ਬਿਜਲੀ ਬਿੱਲ ਜ਼ਿਆਦਾ ਆਇਆ ਹੈ, 15 ਦਿਨਾਂ ਵਿੱਚ ਪੜਤਾਲ ਕਰਕੇ Rectify ਕਰਕੇ ਭੇਜੇ ਜਾਣਗੇ। 98 ਫ਼ੀਸਦ ਬਿੱਲ ਠੀਕ ਆਏ ਹਨ। ਸਿਰਫ 2 ਫ਼ੀਸਦ ਵਿਚ ਹੀ ਸੀ। Electricity Price Hike: ਬਿਜਲੀ ਹੋ ਸਕਦੀ ਹੈ 10% ਮਹਿੰਗੀ! 2 ਕਰੋੜ ਖਪਤਕਾਰ ਹੋਣਗੇ ਪ੍ਰਭਾਵਿਤ ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਬਿਜਲੀ ਦੇ ਵਧੇ ਬਿਲਾਂ ‘ਤੇ ਮਾਨ ਸਰਕਾਰ ਨੇ ਖਪਤਕਾਰਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਅੱਗੇ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਕਸਟਮਰ ਕੇਅਰ ਨੰਬਰ ਕੱਲ੍ਹ ਤੋਂ ਜਾਰੀ ਕਰਨ ਜਾ ਰਹੇ ਹਾਂ।Read More

Rozana Times

LEAVE A REPLY

Please enter your comment!
Please enter your name here