CM Mann Speech | CM ਮਾਨ ਨੇ ਚੱਲਦੇ ਭਾਸ਼ਣ ‘ਚ ਸੁਖਬੀਰ ਤੇ ਵੜਿੰਗ ਦਾ ਉਡਾਇਆ ਮਜ਼ਾਕ | AAP | Sukhbir | Warring |

0
2
Screenshot

ਪਟਿਆਲਾ ਦੇ ਸ਼ੁਤਰਾਣਾ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। CM ਮਾਨ ਨੇ ਦੱਸਿਆ ਕਿ ਸਕੀਮ ਤਹਿਤ ਅਗਲੀ ਕਿਸ਼ਤ ਰੱਖੜੀ ਦੇ ਤਿਉਹਾਰ ’ਤੇ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਯੋਜਨਾ ਤਹਿਤ ਕਰੀਬ 7 ਲੱਖ ਨਵੀਆਂ ਰਜਿਸਟ੍ਰੇਸ਼ਨਾਂ ਹੋਈਆਂ ਹਨ। ਸਕੀਮ ਨੂੰ ਲੈ ਕੇ CM ਮਾਨ ਨੇ ਹੋਰ ਵੀ ਅਹਿਮ ਜਾਣਕਾਰੀ ਸਾਂਝੀ ਕੀਤੀ।

Rozana Times

LEAVE A REPLY

Please enter your comment!
Please enter your name here