ਸਾਬਕਾ ਕਪਤਾਨ ਪਰਗਟ ਸਿੰਘ ਨੇ ਵੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਕਿਹਾ, "ਜਦੋਂ ਤੋਂ ਮੈਂ ਹਾਕੀ ਖੇਡੀ ਹੈ ਅਤੇ ਹਾਕੀ ਨੂੰ ਦੇਖਿਆ ਹੈ, ਉਦੋਂ ਤੋਂ ਭਾਰਤੀ ਹਾਕੀ ਟੀਮ ਦੀ ਪਛਾਣ ਨੀਲੀ ਜਰਸੀ ਰਹੀ ਹੈ। ਅੱਜ ਉਸ ਪਛਾਣ ਨੂੰ ਬਦਲ ਕੇ ਕੇਸਰੀ ਰੰਗ ਦੇਣ ਦੀ ਕੋਸ਼ਿਸ਼ ਭਾਜਪਾ ਦੀ ਉਸ ਸੋਚ...
ਸ਼ੇਰ-ਏ-ਪੰਜਾਬ ਟੀ-20 ਲੀਗ ਦਾ ਨਿਊ ਚੰਡੀਗੜ੍ਹ ਦੇ ਪੀਸੀਏ ਸਟੇਡੀਅਮ ਵਿੱਚ ਸ਼ਾਨਦਾਰ ਆਗਾਜ਼ ਹੋਇਆ। ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ ਅਤੇ ਹੋਰ ਸਿਤਾਰਾ ਖਿਡਾਰੀ ਇਸ ਲੀਗ ਵਿੱਚ ਹਿੱਸਾ ਲੈਣਗੇ। 30 ਅਗਸਤ ਤੋਂ ਸ਼ੁਰੂ ਹੋਣ ਵਾਲੀ ਇਸ ਲੀਗ ਨਾਲ ਪੰਜਾਬ ਦੇ ਨੌਜਵਾਨ ਕ੍ਰਿਕਟਰਾਂ ਨੂੰ ਵੱਡਾ ਮੰਚ ਮਿਲੇਗਾ।ਸ਼ੁਭਮਨ ਗਿੱਲ ਅਤੇ ਅਰਸ਼ਦੀਪ ਸਿੰਘ ਦੀ ਮੌਜੂਦਗੀ...
ਪਾਤੜਾਂ ਨੇੜੇ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਜਾਂਚ ਜਾਰੀ ਹੈ। ਪਰਿਵਾਰ ਨੇ ਦਿਲ ਦਾ ਦੌਰਾ ਪੈਣ ਦੀ ਗੱਲ ਕਹੀ ਹੈ, ਪਰ ਡਾਕਟਰਾਂ ਨੇ ਵਿਸਰਾ ਜਾਂਚ ਲਈ ਭੇਜ ਦਿੱਤਾ ਹੈ। ਹੁਣ ਅਸਲ ਕਾਰਨ ਲੈਬ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਵੇਗਾ।ਪਾਤੜਾਂ ਇਲਾਕੇ ਦੇ...
Sher-e-Punjab T20 League 2026: ਸ਼ੇਰ-ਏ-ਪੰਜਾਬ T20 ਲੀਗ ਦੀ ਨਿਲਾਮੀ ਵਿੱਚ ਸਨਵੀਰ ਸਿੰਘ ਸਭ ਤੋਂ ਵੱਡੀ ਕੀਮਤ ਹਾਸਲ ਕਰਨ ਵਾਲੇ ਖਿਡਾਰੀ ਬਣ ਗਏ ਹਨ। IPL ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਵੱਲੋਂ ਖੇਡ ਚੁੱਕੇ ਸਨਵੀਰ ਸਿੰਘ ਦਾ ਬੇਸ ਪ੍ਰਾਈਜ਼ 1.50 ਲੱਖ ਰੁਪਏ ਸੀ। ਹਾਲਾਂਕਿ, ਫ਼ਾਜ਼ਿਲਕਾ ਫਾਲਕਨਜ਼ ਨੇ ਉਨ੍ਹਾਂ ਲਈ ਜ਼ਬਰਦਸਤ ਬੋਲੀ ਲਗਾਉਂਦਿਆਂ 13.20...