Warring on Sukhbir Badal | ਵੜਿੰਗ ਦਾ ਸੁਖਬੀਰ ਬਾਦਲ ‘ਤੇ ਨਿਸ਼ਾਨਾ! ਸੁਣੋ, ਕੀ-ਕੀ ਬੋਲੇ?

0
1
News18 Punjab

ਮਹਿਲਾ ਰਾਖਵਾਂਕਰਨ ਬਿੱਲ ਦੇ ਸਮਰਥਨ ਨੂੰ ਲੈ ਕੇ ਰਾਜਾ ਵੜਿੰਗ ਦਾ ਸੁਖਬੀਰ ਬਾਦਲ ‘ਤੇ ਨਿਸ਼ਾਨਾ| ਬਿੱਲ ਦਾ ਸਮਰਥਨ ਸਿਆਸੀ ਮੌਕਾਪ੍ਰਸਤੀ – ਵੜਿੰਗ | ਸੁਖਬੀਰ ਬਾਦਲ ਬੀਜੇਪੀ ਅੱਗੇ ਝੁਕੇ – ਵੜਿੰਗ| ‘ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਨਾ ਕਰਨ ਦੀ ਗੱਲ ਕਰਨ ਵਾਲੇ ਝੁਕ ਗਏ’| ਪੰਜਾਬ ਦੇ ਲੋਕ SAD ਦੀ ਸਿਆਸੀ ਹੋਂਦ ਬਚਾਉਣ ਦੀ ਬੇਚੈਨੀ ਨੂੰ ਸਮਝਦੇ ਹਨ|ਅਕਾਲੀ ਦਲ ਹੁਣ ਭਾਜਪਾ ਦੇ ਇਸ਼ਾਰਿਆਂ ’ਤੇ ਚੱਲ ਰਿਹਾ – ਵੜਿੰਗ

Rozana Times

LEAVE A REPLY

Please enter your comment!
Please enter your name here