News18 Punjabi name, logo and all associated elements ® and © 2026 Cable News Network LP, LLLP. A Time Warner Company. All rights reserved. CNN and the CNN logo are registered marks of Cable News Network, LP LLLP, displayed with permission. Use of the CNN name and/or logo on...
ਮਾਂ ਦੀ ਬੀਮਾਰੀ ਨੇ ਜਦੋਂ ਹਰ ਉਮੀਦ ਖਤਮ ਕਰ ਦਿੱਤੀ, ਓਦੋਂ ਇੱਕ ਅਣਜਾਣ ਵਿਅਕਤੀ ਦੀ ਗੱਲ ਨੇ ਜ਼ਿੰਦਗੀ ਬਦਲ ਦਿੱਤੀ। ਇੱਕ ਮੈਸੇਜ ਨੇ ਕਿਵੇਂ ਲੱਖਾਂ ਦੇ ਇਲਾਜ ਨੂੰ ਮੁਫ਼ਤ ਕਰਵਾ ਦਿੱਤਾ—ਇਹ ਕਹਾਣੀ ਤੁਹਾਨੂੰ ਅੰਦਰੋਂ ਹਿਲਾ ਦੇਵੇਗੀ...
Rozana Times
Last Updated:Apr 20, 2026 1:36 PM ISTਅੰਮ੍ਰਿਤਸਰ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ, ਜਿੱਥੇ ਜੇਲ੍ਹ ਅੰਦਰ ਬੰਦ ਦੋ ਹਵਾਲਾਤੀਆਂ ਵੱਲੋਂ ਬਣਾਈ ਗਈ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੇ ਪ੍ਰਦੀਪ ਕਤਲ ਕੇਸ...
Last Updated:Apr 20, 2026 1:46 PM ISTਵੀਜ਼ਾ ਖਤਮ ਹੋਣ ਤੋਂ ਬਾਅਦ ਲਿਆ ਇੱਕ ਫੈਸਲਾ ਨੌਜਵਾਨ ਨੂੰ ਅਪਰਾਧ ਦੀ ਦੁਨੀਆ ਵਿੱਚ ਲੈ ਗਿਆ। ਪਰ ਆਖ਼ਿਰਕਾਰ ਇੱਕ ਛਾਪੇ ਨੇ ਉਸਦੀ ਸਾਰੀ ਕਹਾਣੀ ਬਦਲ ਕੇ ਰੱਖ ਦਿੱਤੀ…+
1 ਕਰੋੜ...
Last Updated:Apr 20, 2026 2:20 PM ISTਹਜ਼ਾਰਾਂ ਨੌਜਵਾਨਾਂ ਦੇ ਵਿਦੇਸ਼ੀ ਸੁਪਨੇ ਹੁਣ ਸਵਾਲਾਂ ਦੇ ਘੇਰੇ ‘ਚ ਹਨ। ਇੱਕ ਇਮੀਗ੍ਰੇਸ਼ਨ ਏਜੰਟ ‘ਤੇ ਲੱਗੇ ਦੋਸ਼ਾਂ ਨੇ ਪੂਰੀ ਪ੍ਰਕਿਰਿਆ ਨੂੰ ਸ਼ੱਕ ਦੇ ਘੇਰੇ ਵਿੱਚ ਲਿਆ ਦਿੱਤਾ ਹੈ...Australia ‘ਚ ਪੰਜਾਬੀ ਇਮੀਗ੍ਰੇਸ਼ਨ ਏਜੰਟ ‘ਤੇ ਵੱਡੀ ਕਾਰਵਾਈ, 5 ਸਾਲ ਲਈ Bannedਆਸਟ੍ਰੇਲੀਆ ਵਿੱਚ ਇੱਕ ਪੰਜਾਬੀ ਮੂਲ...
Last Updated:Apr 20, 2026 2:50 PM ISTਸੇਵਾਮੁਕਤ ਪੋਸਟਮਾਸਟਰ ਓਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਲੁਧਿਆਣਾ ਵਿੱਚ ਰਹਿੰਦੇ ਹਨ। ਉਹ ਅਕਸਰ ਲੁਧਿਆਣਾ ਆਉਂਦੇ ਰਹਿੰਦੇ ਹਨ। ਉNews18ਦਿੱਲੀ ਦਾ ਇੱਕ ਸੇਵਾਮੁਕਤ ਪੋਸਟਮਾਸਟਰ ਲੁਧਿਆਣਾ ਦੀ ਇੱਕ ਏਜੰਸੀ ਤੋਂ ਲਾਟਰੀ ਟਿਕਟ ਖਰੀਦਣ ਤੋਂ ਬਾਅਦ ਰਾਤੋ-ਰਾਤ ਕਰੋੜਪਤੀ ਬਣ ਗਿਆ। ਟਿਕਟ 'ਤੇ ₹6 ਕਰੋੜ...
Last Updated:Apr 20, 2026 3:16 PM ISTਖੰਨਾ ‘ਚ ਖੁਲਿਆ IPL ਸੱਟੇਬਾਜ਼ੀ ਦਾ ਜਾਲ ਹੁਣ ਸਿਰਫ਼ ਸਥਾਨਕ ਨਹੀਂ ਰਿਹਾ। ਕਰੋੜਾਂ ਦੀ ਕਮਾਈ ਅਤੇ ਵਿਦੇਸ਼ੀ ਕਨੈਕਸ਼ਨਾਂ ਦੇ ਇਸ਼ਾਰੇ—ਅਗਲਾ ਕਦਮ ਕੀ ਹੋਵੇਗਾ?+
Punjab: IPL ਸੱਟੇਬਾਜ਼ੀ 'ਚ ਕਰੋੜਾਂ ਦੀ ਕਾਲੀ...
Last Updated:Apr 19, 2026 6:37 PM IST ਪੰਜਾਬ ਦੇ ਜ਼ਿਲ੍ਹਾ ਤਰਨ ਤਰਨ ਵਿਖੇ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ ਮੁਕਾਬਲਾ ਹੋਇਆ।News18ਚੰਡੀਗੜ੍ਹ- ਪੰਜਾਬ ਦੇ ਜ਼ਿਲ੍ਹਾ ਤਰਨ ਤਰਨ ਵਿਖੇ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ ਮੁਕਾਬਲਾ ਹੋਇਆ। ਜਾਣਕਾਰੀ ਅਨੁਸਾਰ ਪੱਟੀ ਦੇ ਪਿੰਡ ਕੈਰੋ ਦੇ ਨਜ਼ਦੀਕ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਪੁਲਿਸ ਉਤੇ ਗੋਲੀ...
Last Updated:Apr 20, 2026 12:21 PM ISTHeavy Rain Warning- ਭਾਰਤੀ ਮੌਸਮ ਵਿਭਾਗ (IMD) ਦੀ ਤਾਜ਼ਾ ਅਪਡੇਟਸ ਅਨੁਸਾਰ ਪੱਛਮੀ ਗੜਬੜੀ ਅਤੇ ਕਈ ਚੱਕਰਵਾਤੀ ਸਰਕੂਲੇਸ਼ਨਾਂ ਦੇ ਸਰਗਰਮ ਹੋਣ ਨਾਲ ਲਗਭਗ 15 ਰਾਜਾਂ ਵਿਚ ਮੌਸਮ ਦੇ ਪੈਟਰਨਾਂ ਵਿਚ ਅਚਾਨਕ ਤਬਦੀਲੀ ਆਈ ਹੈ। ਅਗਲੇ ਦੋ ਦਿਨ ਭਾਰੀ ਮੀਂਹ ਅਤੇ ਤੂਫਾਨ ਦੀ ਚਿਤਾਵਨੀ ਜਾਰੀ...
Last Updated:Apr 19, 2026 8:00 PM ISTਮਹਿਲਾ ਅਧਿਆਪਕਾ ਨੇ ਦੱਸਿਆ ਕਿ ਦੋਸ਼ੀ ਸਕੂਲ ਵਿੱਚ ਉਸਦੇ ਤੋਂ ਉੱਚਾ ਅਹੁਦਾ ਰੱਖਦਾ ਹੈ। ਉਸਨੇ ਪਹਿਲਾਂ ਸਕੂਲ ਵਿੱਚ ਆਪਣੀਆਂ ਮਹਿਲਾ ਸਾਥੀਆਂ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਬਾਰੇ ਦੱਸਿਆ, ਜਿਸ ਤੋਂ ਬਾਅਦ ਉਸਨੇ ਪੁਲਿਸ ਕੋਲ ਰਸਮੀ ਸ਼ਿਕਾਇਤ ਦਰਜ ਕਰਵਾਈ।News18ਬਠਿੰਡਾ ਦੇ ਇੱਕ ਸਰਕਾਰੀ...
















