ਸਦਨ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ। ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇ ਕੇ ਕਾਰਵਾਈ ਮੁਲਤਵੀ। ਪਰਵਿੰਦਰ ਝੋਟਾ ਨੂੰ ਵਿਧਾਨਸਭਾ ‘ਚ ਦਿੱਤੀ ਗਈ ਸ਼ਰਧਾਂਜਲੀ। ਨਸ਼ੇ ਖਿਲਾਫ਼ ਜਾਗਰੂਕਤਾ ਫੈਲਾ ਰਹੇ ਸਨ ਪਰਵਿੰਦਰ ਝੋਟਾ- ਸਪੀਕਰ। ‘ਝੋਟਾ ਨੇ ਜਵਾਨੀ ਨੂੰ ਬਚਾਉਣ ਲਈ ਅਣਮੁੱਲਾ ਯੋਗਦਾਨ ਪਾਇਆ’। ਲਹਿਰਾਗਾਗਾ ਹਾਦਸੇ ਦੇ ਪੀੜਤਾਂ ਨੂੰ ਵੀ ਸਦਨ ‘ਚ ਸ਼ਰਧਾਂਜਲੀ। ਮੰਤਰੀ ਮੋਹਿੰਦਰ ਭਗਤ ਦੇ ਪਿੰਤਾ ਚੁੰਨੀ ਲਾਲ ਭਗਤ ਨੂੰ ਵੀ ਸ਼ਰਧਾਂਜਲੀ।







