Last Updated:Apr 19, 2026 8:38 PM ISTਵਰਤਮਾਨ ਵਿੱਚ, ਕਤਲ ਦੇ ਪਿੱਛੇ ਦਾ ਮਕਸਦ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਹਾਲਾਂਕਿ ਪੁਲਿਸ ਹਰ ਸੰਭਵ ਪਹਿਲੂ ਦੀ ਜਾਂਚ ਕਰ ਰਹੀ ਹੈ।file photoਤਰਨ ਤਾਰਨ- ਐਤਵਾਰ ਸਵੇਰੇ 11:00 ਵਜੇ, ਤਰਨਤਾਰਨ ਵਿੱਚ ਕਾਂਗਰਸ ਪਾਰਟੀ ਨਾਲ ਜੁੜੇ ਇੱਕ ਸਮਰਥਕ - ਜੋ ਕਿ ਇੱਕ ਕਿਸਾਨ ਆਗੂ...
Last Updated:Apr 19, 2026 8:52 PM IST ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ, ਅਦਾਲਤ ਨੇ ਕਿਹਾ ਕਿ ਇੱਕ ਵਾਰ ਜਦੋਂ ਪੰਜਾਬ ਸਰਕਾਰ ਸਹੂਲਤਾਂ ਪ੍ਰਦਾਨ ਕਰ ਦਿੰਦੀ ਹੈ, ਤਾਂ ਪਟੀਸ਼ਨਰ ਆਪਣੀਆਂ ਮੰਗਾਂ ਨਾਲ ਦੁਬਾਰਾ ਹਾਈ ਕੋਰਟ ਜਾ ਸਕਦਾ ਹੈ। News18ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਲੇਰਕੋਟਲਾ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (DLSA)...
Last Updated:Apr 19, 2026 9:54 PM ISTਲੋਕਾਂ ਨੂੰ ਸਿਰਫ਼ ਸਰਕਾਰੀ ਮਨਜ਼ੂਰਸ਼ੁਦਾ ਠੇਕਿਆਂ ਤੋਂ ਹੀ ਸ਼ਰਾਬ ਖਰੀਦਣ ਦੀ ਅਪੀਲNews18ਅਧਿਕਾਰੀਆਂ ਨੇ ਦੱਸਿਆ ਕਿ ਲਹਿਲ ਕਾਲੋਨੀ ਵਿੱਚ ਮਕਾਨ ਨੰਬਰ 2060/5/ਬੀ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ ਅਰਜੁਨ ਕੁਮਾਰ ਅਤੇ ਪੁਨੀਤ ਕੁਮਾਰ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ। ਦੋਸ਼ੀ ਪ੍ਰੀਮੀਅਮ ਸਕਾਚ ਬ੍ਰਾਂਡਾਂ ਦੀਆਂ ਖਾਲੀ...
Last Updated:Apr 20, 2026 10:20 AM ISTਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅੱਜ ਸੋਮਵਾਰ ਨੂੰ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕੰਮਾਂ ਕਰਕੇ ਲੰਬੇ ਸਮੇਂ ਲਈ ਪਾਵਰ ਕੱਟ ਲਗਾਏ ਗਏ ਹਨ। ਸ੍ਰੀ ਮੁਕਤਸਰ ਸਾਹਿਬ, ਫਗਵਾੜਾ ਅਤੇ ਅੰਮ੍ਰਿਤਸਰ ਸਮੇਤ ਕਈ ਇਲਾਕਿਆਂ ਵਿੱਚ ਨਿਰਧਾਰਿਤ ਸਮੇਂ ਦੌਰਾਨ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ, ਜਿਸ ਬਾਰੇ ਵਿਭਾਗ...
Last Updated:Apr 20, 2026 11:08 AM ISTਲੰਬੇ ਸਮੇਂ ਤੋਂ ਚੱਲ ਰਹੀ ਮੰਗ ਆਖਿਰਕਾਰ ਪੂਰੀ ਹੋ ਗਈ ਹੈ। ਨਵਾਂ ਕਾਨੂੰਨ ਲਾਗੂ ਹੋਣ ਨਾਲ ਹੁਣ ਬੇਅਦਬੀ ਦੇ ਮਾਮਲਿਆਂ ‘ਚ ਕੀ ਬਦਲੇਗਾ—ਇਹ ਜਾਣਨਾ ਤੁਹਾਡੇ ਲਈ ਵੀ ਜ਼ਰੂਰੀ ਹੈ...ਹੁਣ ਬੇਅਦਬੀ ‘ਤੇ ਸਿੱਧੀ ਮਾਨ ਸਰਕਾਰ ਦਾ ਵੱਡਾ ਕਾਨੂੰਨ ਲਾਗੂ, ਦੁਨੀਆ ਭਰ ‘ਚ ਚਰਚਾਪੰਜਾਬ ਦੀ...
Last Updated:Apr 19, 2026 12:27 PM ISTਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚੱਲ ਰਹੀ ਜੰਗ ਨੇ ਹੁਣ ਤੇਜ਼ ਰਫ਼ਤਾਰ ਫੜ ਲਈ ਹੈ। ਹਜ਼ਾਰਾਂ ਗ੍ਰਿਫਤਾਰੀਆਂ ਅਤੇ ਭਾਰੀ ਬਰਾਮਦਗੀ ਨੇ ਹਾਲਾਤ ਬਦਲਣ ਦੇ ਸੰਕੇਤ ਦਿੱਤੇ ਹਨ। ਆਖ਼ਿਰ ਇਹ ਸਫਲਤਾ ਕਿਵੇਂ ਸੰਭਵ ਹੋਈ? ਪੂਰੀ ਖ਼ਬਰ ਪੜ੍ਹੋ…ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ! 60 ਹਜ਼ਾਰ ਤਸਕਰ ਗ੍ਰਿਫਤਾਰਪੰਜਾਬ ਵਿੱਚ...
Last Updated:Apr 19, 2026 12:34 PM ISTPunjab school summer vacation 2026- ਇਸ ਵਾਰ ਭਾਰਤ ਵਿਚ ਕਹਿਰ ਦੀ ਗਰਮੀ ਦੀ ਭਵਿੱਖਬਾਣੀ ਕੀਤੀ ਗਈ ਹੈ। ਪੂਰੇ ਉਤਰੀ ਭਾਰਤ ਵਿਚ ਮੌਸਮ ਇਕਦਮ ਬਦਲ ਗਿਆ ਹੈ। ਮੌਸਮ ਵਿਭਾਗ ਨੇ ਆਉਂਦੇ ਦਿਨਾਂ ਬਾਰੇ ਵੱਡੀ ਭਵਿੱਖਬਾਣੀ ਕੀਤੀ ਹੈ। ਅਜਿਹੇ ਵਿਚ ਸਕੂਲਾਂ ਵਿਚ ਛੁੱਟੀਆਂ ਬਾਰੇ ਵੱਡੀ...
Last Updated:Apr 19, 2026 12:57 PM ISTਮੁੱਖ ਮੰਤਰੀ ਮਾਨ ਦਾ ਨੀਦਰਲੈਂਡ ਦੌਰਾ ਕਿਉਂ ਬਣਿਆ ਇੰਨਾ ਮਹੱਤਵਪੂਰਨ? ਕੀ ਇਸ ਨਾਲ ਪੰਜਾਬ ਵਿੱਚ ਨਿਵੇਸ਼ ਦੀ ਨਵੀਂ ਲਹਿਰ ਆਵੇਗੀ? ਜਾਣੋ ਪੂਰੀ ਰਿਪੋਰਟ…CM ਮਾਨ ਦਾ ਨੀਦਰਲੈਂਡ ਦੌਰਾ, ਕੀ ਖੁੱਲ੍ਹਣਗੇ ਨਵੇਂ ਉਦਯੋਗਿਕ ਦਰਵਾਜ਼ੇ?ਪੰਜਾਬ ਨੂੰ ਉਦਯੋਗਿਕ ਅਤੇ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਲਈ ਸੂਬਾ ਸਰਕਾਰ...
Last Updated:Apr 19, 2026 2:02 PM ISTਚੰਡੀਗੜ੍ਹ ਦੇ ਮਾਲ ਵਿੱਚ ਖਾਣਾ ਖਾਂਦੇ ਪਰਿਵਾਰ ਨਾਲ ਹੋਇਆ ਹੈਰਾਨ ਕਰ ਦੇਣ ਵਾਲਾ ਵਾਕਿਆ। ਪਲੇਟ ਵਿੱਚੋਂ ਨਿਕਲਿਆ ਕੀੜਾ, ਬਣੀ ਵੀਡੀਓ। ਆਖ਼ਿਰ ਕੀ ਹੋਇਆ ਅੱਗੇ? ਪੜ੍ਹੋ ਪੂਰੀ ਖ਼ਬਰ…+ Elante Mall 'ਚ...
Last Updated:Apr 19, 2026 2:55 PM ISTਲੁਧਿਆਣਾ ‘ਚ ED ਦੀ ਕਾਰਵਾਈ ਨੇ ਮਚਾਈ ਖਲਬਲੀ। ਕਾਰੋਬਾਰੀ ਦੇ ਘਰ ਛਾਪੇ ਨਾਲ ਜੁੜੇ ਵੱਡੇ ਨਾਂ ਚਰਚਾ ‘ਚ। ਆਖ਼ਿਰ ਕੀ ਹੈ ਪੂਰਾ ਮਾਮਲਾ? ਪੜ੍ਹੋ ਅੰਦਰ ਦੀ ਖ਼ਬਰ…+ Punjab: ਕਾਰੋਬਾਰੀ ਦੇ...