Last Updated:Apr 09, 2026 5:20 PM ISTਸੰਗਰੂਰ ਦੀ ਧਰਤੀ ਬਾਰੇ ਇੱਕ ਬਿਆਨ ਨੇ ਸਿਆਸੀ ਮਾਹੌਲ ਨੂੰ ਤਪਾ ਦਿੱਤਾ ਹੈ। ਧਾਲੀਵਾਲ ਦੇ ਤਿੱਖੇ ਸਵਾਲਾਂ ਨੇ ਕਾਂਗਰਸ ਨੂੰ ਘੇਰ ਲਿਆ ਹੈ। ਕੀ ਬਾਜਵਾ ਦੇਣਗੇ ਮਾਫ਼ੀ ਜਾਂ ਵਧੇਗਾ ਵਿਵਾਦ? ਪੂਰੀ ਖ਼ਬਰ ਵਿੱਚ ਜਾਣੋ।ਕੁਲਦੀਪ ਧਾਲੀਵਾਲ ਦਾ ਪ੍ਰਤਾਪ ਬਾਜਵਾ ‘ਤੇ ਵੱਡਾ ਹਮਲਾ, ਮਾਫ਼ੀ ਦੀ...
ਭਵਾਨੀਗੜ੍ਹ, 09 ਅਪ੍ਰੈਲ: ਹਲਕਾ ਵਿਧਾਇਕ ਸ੍ਰੀਮਤੀ ਨਰਿੰਦਰ ਕੌਰ ਭਰਾਜ ਵੱਲੋਂ ਅੱਜ ਅਨਾਜ ਮੰਡੀ, ਭਵਾਨੀਗੜ੍ਹ ਵਿਖੇ ਕਣਕ ਦੀ ਸਰਕਾਰੀ ਖਰੀਦ ਪ੍ਰਕਿਰਿਆ ਦੀ ਰਸਮੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨ੍ਹਾਂ ਨੇ ਪਹਿਲੀ ਫਸਲ ਲਿਆਉਣ ਵਾਲੇ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੀ ਅਰਥਵਿਵਸਥਾ ਵਿੱਚ ਕਿਸਾਨਾਂ...
ਸੰਗਰੂਰ, 09 ਅਪ੍ਰੈਲ: ਪੰਜਾਬ ਸਰਕਾਰ ਵੱਲੋਂ ਸੂਬੇ ਦੀ ਅਮੀਰ ਸਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਦੀ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਅੱਜ ਕਰੀਬ 02.5 ਕਰੋੜ ਰੁਪਏ ਦੀ ਲਾਗਤ ਨਾਲ ਕਾਇਆ ਕਲਪ ਉਪਰੰਤ ਜ਼ਿਲ੍ਹਾ ਅਜਾਇਬ ਘਰ, ਸੰਗਰੂਰ ਨੂੰ ਲੋਕਾਂ ਲਈ ਸਮਰਪਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸੰਸਦ ਮੈਂਬਰ...
ਲੰਬੀ/ਸ੍ਰੀ ਮੁਕਤਸਰ ਸਾਹਿਬ, 09 ਅਪ੍ਰੈਲ: ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਰਾਜ ਵਿੱਚ ਹਾਲ ਹੀ ਵਿੱਚ ਹੋਈ ਭਾਰੀ ਬਾਰਿਸ਼ ਅਤੇ ਗੜੇਮਾਰੀ ਕਾਰਨ ਕਣਕ ਅਤੇ ਹੋਰ ਹਾੜੀ ਦੀਆਂ ਫਸਲਾਂ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਤੁਰੰਤ ਇੱਕ...
ਜਦੋਂ 4 ਮਹੀਨੇ ਦੀ ਦਿਲਜੋਤ ਦੀ ਜ਼ਿੰਦਗੀ ਖ਼ਤਰੇ ਵਿੱਚ ਸੀ, ਮਾਪਿਆਂ ਲਈ ਸਭ ਤੋਂ ਵੱਡਾ ਸਵਾਲ ਖਰਚਾ ਸੀ। ਪਰ ਇੱਕ ਯੋਜਨਾ ਨੇ ਸਾਰਾ ਮੰਜਰ ਬਦਲ ਦਿੱਤਾ। ਕਿਵੇਂ ਹਜ਼ਾਰਾਂ ਪਰਿਵਾਰਾਂ ਲਈ ਇਹ ਸਕੀਮ ਬਣੀ ਜੀਵਨਰੇਖਾ—ਪੂਰੀ ਖ਼ਬਰ ਵਿੱਚ ਜਾਣੋ। Rozana Times
Last Updated:Apr 09, 2026 10:41 AM ISTਰਾਤ ਦੇ 2:30 ਵਜੇ ਅਚਾਨਕ ਡਿੱਗੀ ਛੱਤ… ਹੇਠਾਂ ਸੁੱਤਾ ਨੌਜਵਾਨ ਬਚ ਗਿਆ ਚਮਤਕਾਰੀ ਢੰਗ ਨਾਲ! ਪਰ ਗਰੀਬ ਪਰਿਵਾਰ ਦਾ ਸਭ ਕੁਝ ਹੋ ਗਿਆ ਤਬਾਹ… ਕੀ ਮਿਲੇਗੀ ਮਦਦ?+ ਅੱਧੀ ਰਾਤ ਡਿੱਗੀ ਛੱਤ, ਹੇਠਾਂ ਸੁੱਤਾ ਸੀ ਨੌਜਵਾਨ!ਸੰਗਰੂਰ ਜ਼ਿਲ੍ਹੇ ਦੇ ਸੁਨਾਮ ਸ਼ਹਿਰ ਵਿੱਚ ਬੀਤੀ ਰਾਤ ਇਕ ਵੱਡਾ...
Last Updated:Apr 09, 2026 1:08 PM ISTਕੈਬਨਿਟ ਮੀਟਿੰਗ ਨੂੰ ਲੈ ਕੇ ਸਿਆਸੀ ਮਾਹੌਲ ਗਰਮ ਹੋ ਰਿਹਾ ਹੈ। ਅਜੰਡਾ ਅਜੇ ਸਾਹਮਣੇ ਨਹੀਂ ਆਇਆ, ਪਰ ਅਟਕਲਾਂ ਜ਼ੋਰਾਂ ‘ਤੇ ਹਨ। ਕੀ ਹੋਣ ਵਾਲੇ ਹਨ ਵੱਡੇ ਫੈਸਲੇ? ਜਾਣੋ ਪੂਰੀ ਖ਼ਬਰ।ਮਾਨ ਸਰਕਾਰ ਦੀ ਕੈਬਨਿਟ ਮੀਟਿੰਗ ! ਹੋ ਸਕਦਾ ਵੱਡਾ ਐਲਾਨ...Punjab cabinet meeting: ਪੰਜਾਬ ਦੀ...
Last Updated:Apr 08, 2026 11:37 AM ISTਪੰਜਾਬ ਦੇ ਖਜ਼ਾਨੇ ਵਿੱਚ ਆਇਆ ਇਹ ਵੱਡਾ ਵਾਧਾ ਸਿਰਫ ਅੰਕੜੇ ਨਹੀਂ, ਸਗੋਂ ਇੱਕ ਬਦਲਦੀ ਅਰਥਵਿਵਸਥਾ ਦੀ ਨਿਸ਼ਾਨੀ ਹੈ। ਕੀ ਇਹ ਰਫ਼ਤਾਰ ਆਉਣ ਵਾਲੇ ਸਾਲਾਂ ਵਿੱਚ ਵੀ ਜਾਰੀ ਰਹੇਗੀ? ਜਾਣੋ ਪੂਰੀ ਖ਼ਬਰ ਵਿੱਚ…ਵਿੱਤ ਮੰਤਰੀ ਦਾ ਖੁਲਾਸਾ: ਪੰਜਾਬ ਦੀ ਕਮਾਈ ਨੇ ਤੋੜੇ ਰਿਕਾਰਡਪੰਜਾਬ ਦੀ ਅਰਥਵਿਵਸਥਾ...
Last Updated:Apr 08, 2026 12:52 PM ISTਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ  ਬੁਢਲਾਡਾ 'ਚ 'ਪੰਜਾਬ ਬਚਾਓ ਰੈਲੀ' ਨੂੰ ਸੰਬੋਧਨ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ  ਬੁਢਲਾਡਾ 'ਚ 'ਪੰਜਾਬ ਬਚਾਓ ਰੈਲੀ' ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੀਆਂ ਸਿਆਸੀ...
Last Updated:Apr 08, 2026 9:57 PM ISTਮਿਲੀ ਜਾਣਕਾਰੀ ਮੁਤਾਬਕ ਬੱਸ ਨੇ ਕਾਬੂ ਗੁਆ ਦਿੱਤਾ ਅਤੇ ਡਿਵਾਈਡਰ ਟੱਪ ਕੇ ਦੂਜੇ ਪਾਸੇ ਖੜ੍ਹੀ ਇੱਕ ਕਾਰ 'ਤੇ ਜਾ ਪਲਟੀ। ਹਾਦਸਾ ਇੰਨਾ ਜ਼ੋਰਦਾਰ ਸੀ ਕਿ ਬੱਸ ਸਿੱਧੀ ਕਾਰ ਉੱਪਰ ਜਾ ਡਿੱਗੀ। ਖੁਸ਼ਕਿਸਮਤੀ ਨਾਲ ਕਾਰ ਚਾਲਕ ਨੇ ਸਮੇਂ ਸਿਰ ਗੱਡੀ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ...