ਪੰਜਾਬ ਸਰਕਾਰ ਨੇ NTH ਨਾਲ ਭਾਈਵਾਲੀ ਕੀਤੀ। ਜਲੰਧਰ ਦੇ NIIIFT ਵਿੱਚ ਅਤਿ-ਆਧੁਨਿਕ NTH ਲੈਬ ਬਣੇਗੀ, ਜਿਸ ਨਾਲ ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਦੇ MSMEs ਅਤੇ ਨਿਰਯਾਤਕਾਂ ਨੂੰ ਲਾਭ ਮਿਲੇਗਾ।ਪੰਜਾਬ ਦੇ ਉਦਯੋਗਾਂ ਨੂੰ ਵੱਡਾ ਹੁਲਾਰਾ, ਜਲੰਧਰ 'ਚ ਬਣੇਗੀ NTH ਦੀ ਅਤਿ-ਆਧੁਨਿਕ ਟੈਸਟਿੰਗ ਲੈਬਚੰਡੀਗੜ੍ਹ: ਪੰਜਾਬ ਦੇ ਉਦਯੋਗਿਕ ਈਕੋਸਿਸਟਮ ਅਤੇ ਸੂਬੇ ਦੀਆਂ ਵਿਸ਼ਵਵਿਆਪੀ...
Punjab Weather Alert- ਮੌਸਮ ਵਿਭਾਗ ਦੇ ਅਨੁਸਾਰ ਵੱਖ-ਵੱਖ ਮੌਸਮ ਪ੍ਰਣਾਲੀਆਂ ਇਨ੍ਹਾਂ ਤਬਦੀਲੀਆਂ ਨੂੰ ਚਲਾ ਰਹੀਆਂ ਹਨ। ਉੱਤਰੀ ਹਰਿਆਣਾ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਹੇਠਲੇ ਟ੍ਰੋਪੋਸਫੀਅਰ ਵਿੱਚ ਇੱਕ ਚੱਕਰਵਾਤੀ ਸਰਕੂਲੇਸ਼ਨ ਬਣ ਗਿਆ ਹੈ, ਅਤੇ ਦੱਖਣ-ਪੂਰਬੀ ਉੱਤਰ ਪ੍ਰਦੇਸ਼ ਅਤੇ ਇਸਦੇ ਆਸ-ਪਾਸ ਦੇ ਖੇਤਰਾਂ ਵਿੱਚ ਇੱਕ ਸਮਾਨ ਸਰਕੂਲੇਸ਼ਨ ਸਰਗਰਮ ਹੈ। ਇਸ ਤੋਂ...
CM ਭਗਵੰਤ ਮਾਨ ਦੀ AI ਵੀਡੀਓ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। BJP ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ’ਤੇ AAP ਨੇ ਇਤਰਾਜ਼ ਜਤਾਇਆ ਹੈ ਅਤੇ BJP ’ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। AAP ਨੇ ਦੋਸ਼ ਲਗਾਇਆ ਕਿ ਇਹ ਪੰਜਾਬ ਵਿਰੋਧੀ ਨਫਰਤੀ ਸੋਚ ਨੂੰ ਦਰਸਾਉਂਦਾ ਹੈ। ਪਾਰਟੀ...
ਪੰਜਾਬ ਪੁਲਿਸ ਨੇ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦੇ 222ਵੇਂ ਦਿਨ 517 ਟਿਕਾਣਿਆਂ ’ਤੇ ਛਾਪੇ ਮਾਰੇ ਅਤੇ 354 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਨਸ਼ਾ ਤਸਕਰਾਂ ਖ਼ਿਲਾਫ਼ ਵੀ ਵੱਡੀ ਕਾਰਵਾਈ।ਗੈਂਗਸਟਰਾਂ 'ਤੇ ਵਾਰ ਦਾ 222ਵਾਂ ਦਿਨ, ਪੰਜਾਬ ਪੁਲਿਸ ਨੇ ਕੀਤੀ 517 ਥਾਵਾਂ 'ਤੇ ਛਾਪੇਮਾਰੀ, 354 ਮੁਲਜ਼ਮ ਕਾਬੂਚੰਡੀਗੜ੍ਹ: ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ...
CRIME FILES ਵਿੱਚ ਉਸ ਪਾਪ ਦਾ ਪਰਦਾਫਾਸ਼ ਹੋਵੇਗਾ, ਜੋ ਪਾਪ ਘਰ ਦੇ ਅੰਦਰ ਹੋਇਆ, ਅਤੇ ਆਪਣਿਆਂ ਨੇ ਹੀ ਆਪਣਿਆਂ ਨਾਲ ਕੀਤਾ...ਜਲੰਧਰ ਦੀ ਇੱਕ ਲੈਕਚਰਾਰ ਪਤਨੀ ਨੂੰ ਆਪਣੇ ਪਤੀ ਦੇ ਨਜਾਇਜ਼ ਰਿਸ਼ਤੇ ਦਾ ਵਿਰੋਧ ਕਰਨ 'ਤੇ ਮੌਤ ਮਿਲੀ. ਨੇਹਾ ਬੱਸੀ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਸੀ...ਵਿਆਹ ਨੂੰ 7 ਸਾਲ...
ਇਸ ਲੀਗ ਵਿੱਚ ਪੰਜਾਬ ਦੇ ਪ੍ਰਮੁੱਖ ਕ੍ਰਿਕਟਰ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਅਨਮੋਲਪ੍ਰੀਤ ਸਿੰਘ, ਮਯੰਕ ਮਾਰਕੰਡੇ, ਨਮਨ ਧੀਰ, ਵਿਹਾਨ ਮਲਹੋਤਰਾ, ਇਮਾਨਜੋਤ ਸਿੰਘ ਚਾਹਲ, ਅਸ਼ਵਨੀ ਕੁਮਾਰ ਅਤੇ ਕ੍ਰਿਸ਼ ਭਗਤ ਸ਼ਾਮਲ ਹਨ। ਪੰਜਾਬ ਦੇ 450 ਤੋਂ ਵੱਧ ਖਿਡਾਰੀਆਂ ਦੇ ਪੂਲ ਵਿੱਚੋਂ ਵੱਖ-ਵੱਖ ਫਰੈਂਚਾਇਜ਼ੀ ਟੀਮਾਂ ਦੀ ਨੁਮਾਇੰਦਗੀ ਕਰਨ ਲਈ ਬੋਲੀ ਰਾਹੀਂ 119...
ਅਕਾਲੀ-ਬੀਜੇਪੀ ਗਠਜੋੜ ਨੂੰ ਲੈ ਕੇ ਸਿਆਸੀ ਚਰਚਾਵਾਂ ਵਿਚਕਾਰ ਕਿਸਾਨੀ ਮੁੱਦਾ ਮੁੜ ਕੇਂਦਰ ਵਿੱਚ ਆ ਗਿਆ ਹੈ। ਜਿਸ ਕਿਸਾਨੀ ਮੁੱਦੇ ਨੂੰ ਲੈ ਕੇ ਦੋਵੇਂ ਧਿਰਾਂ ਵੱਖ ਹੋਈਆਂ ਸਨ, ਕੀ ਹੁਣ ਉਹੀ ਮੁੱਦਾ ਗਠਜੋੜ ਦੀ ਰਾਹ ਖੋਲ੍ਹ ਸਕਦਾ ਹੈ? ਕੀ ਕਿਸਾਨੀ ਮੁੱਦਾ ਅਜੇ ਵੀ ਅਲਾਇੰਸ ਦੇ ਰਸਤੇ ਵਿੱਚ ਵੱਡੀ ਰੁਕਾਵਟ ਹੈ?...
Punjab State Rakhi Bumper Lottery 2026- 112 ਦੀ ਡਿਊਟੀ ਕਰਨ ਵਾਲੇ ਇੱਕ ਪੁਲੀਸ ਮੁਲਾਜ਼ਮ ਦੇ ਅਚਾਨਕ ਕਰੋੜਪਤੀ ਬਣਨ ਦੀ ਖ਼ਬਰ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਗੁਰਪ੍ਰੀਤ ਇੱਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਦੇ ਪਿਤਾ ਦਰਸ਼ਨ ਸਿੰਘ ਰੇਲਵੇ ਵਿੱਚ ਟਰੇਨ ਗਾਰਡ ਵਜੋਂ ਸੇਵਾਮੁਕਤ ਹੋਏ...
ਲੁਧਿਆਣਾ ’ਚ ਪੰਜਾਬ ਭਰ ਦੇ ਲਾਟਰੀ ਵਿਕਰੇਤਾਵਾਂ ਨੇ ਡੀਅਰ ਲਾਟਰੀ ’ਤੇ ਕਮਿਸ਼ਨ 15 ਤੋਂ 12 ਫੀਸਦੀ ਕਰਨ ਦੇ ਆਰੋਪ ਲਗਾਏ। TDS ਸਬੰਧੀ ਵੀ ਸਮੱਸਿਆਵਾਂ ਦੱਸੀਆਂ।ਡੀਅਰ ਲਾਟਰੀ 'ਤੇ ਕਮਿਸ਼ਨ ਘਟਾਉਣ ਦੇ ਇਲਜ਼ਾਮ, ਪੰਜਾਬ ਭਰ ਦੇ ਵਿਕਰੇਤਾ ਲੁਧਿਆਣਾ ਪਹੁੰਚੇਲੁਧਿਆਣਾ: ਪੰਜਾਬ ਭਰ ਤੋਂ ਲਾਟਰੀ ਵਿਕਰੇਤਾ ਅੱਜ ਲੁਧਿਆਣਾ ਸਥਿਤ ਪੰਜਾਬ ਸਟੇਟ ਲਾਟਰੀਜ ਦੇ...
ਫਿਰੋਜ਼ਪੁਰ ਜ਼ਿਲ੍ਹੇ ਦੇ ਮਮਦੋਟ ਵਿੱਚ ਆਮ ਆਦਮੀ ਪਾਰਟੀ (ਆਪ) ਆਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਹਮਲਾਵਰਾਂ ਨੇ ਉਸ ਸਮੇਂ ਹਮਲਾ ਕੀਤਾ ਜਦੋਂ ਆਗੂ ਆਪਣੇ ਇੱਕ ਸਾਥੀ ਨਾਲ ਮੋਟਰਸਾਈਕਲ ਉਤੇ ਜਾ ਰਿਹਾ ਸੀ। ਹਮਲਾਵਰਾਂ ਨੇ ਕਾਰ ਨਾਲ ਉਨ੍ਹਾਂ ਦਾ ਪਿੱਛਾ ਕੀਤਾ...