CRIME FILES ਵਿੱਚ ਉਸ ਪਾਪ ਦਾ ਪਰਦਾਫਾਸ਼ ਹੋਵੇਗਾ, ਜੋ ਪਾਪ ਘਰ ਦੇ ਅੰਦਰ ਹੋਇਆ, ਅਤੇ ਆਪਣਿਆਂ ਨੇ ਹੀ ਆਪਣਿਆਂ ਨਾਲ ਕੀਤਾ…ਜਲੰਧਰ ਦੀ ਇੱਕ ਲੈਕਚਰਾਰ ਪਤਨੀ ਨੂੰ ਆਪਣੇ ਪਤੀ ਦੇ ਨਜਾਇਜ਼ ਰਿਸ਼ਤੇ ਦਾ ਵਿਰੋਧ ਕਰਨ ‘ਤੇ ਮੌਤ ਮਿਲੀ. ਨੇਹਾ ਬੱਸੀ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਸੀ…ਵਿਆਹ ਨੂੰ 7 ਸਾਲ ਹੋ ਗਏ ਸੀ…ਦੋਵਾਂ ਦੀ ਇੱਕ ਧੀ ਵੀ ਸੀ.ਪਰ ਪਤੀ ਆਪਣੀ ਸਕੂਲ ਵੇਲੇ ਦੀ ਦੋਸਤ ਨਾਲ ਰਿਲੇਸ਼ਨ ‘ਚ ਆ ਗਿਆ…ਨੇਹਾ ਨੇ ਵਿਰੋਧ ਕੀਤਾ ਤਾਂ ਉਸਦੇ ਪਤੀ ਅਤੇ ਸੱਸ ਨੇ ਉਸਨੂੰ ਜ਼ਬਰਦਸਤੀ ਹਾਰਪਿਕ ਪਿਲਵਾ ਕੇ ਮਾਰ ਦਿੱਤਾ।







