ਡੀਅਰ ਲਾਟਰੀ ‘ਤੇ ਕਮਿਸ਼ਨ ਘਟਾਉਣ ਦੇ ਇਲਜ਼ਾਮ, ਪੰਜਾਬ ਭਰ ਦੇ ਵਿਕਰੇਤਾ ਲੁਧਿਆਣਾ ਪਹੁੰਚੇ |

0
1
Chunavi Sawad

ਲੁਧਿਆਣਾ ’ਚ ਪੰਜਾਬ ਭਰ ਦੇ ਲਾਟਰੀ ਵਿਕਰੇਤਾਵਾਂ ਨੇ ਡੀਅਰ ਲਾਟਰੀ ’ਤੇ ਕਮਿਸ਼ਨ 15 ਤੋਂ 12 ਫੀਸਦੀ ਕਰਨ ਦੇ ਆਰੋਪ ਲਗਾਏ। TDS ਸਬੰਧੀ ਵੀ ਸਮੱਸਿਆਵਾਂ ਦੱਸੀਆਂ।ਡੀਅਰ ਲਾਟਰੀ ‘ਤੇ ਕਮਿਸ਼ਨ ਘਟਾਉਣ ਦੇ ਇਲਜ਼ਾਮ, ਪੰਜਾਬ ਭਰ ਦੇ ਵਿਕਰੇਤਾ ਲੁਧਿਆਣਾ ਪਹੁੰਚੇਲੁਧਿਆਣਾ: ਪੰਜਾਬ ਭਰ ਤੋਂ ਲਾਟਰੀ ਵਿਕਰੇਤਾ ਅੱਜ ਲੁਧਿਆਣਾ ਸਥਿਤ ਪੰਜਾਬ ਸਟੇਟ ਲਾਟਰੀਜ ਦੇ ਦਫ਼ਤਰ ਪਹੁੰਚੇ। ਵਿਕਰੇਤਾਵਾਂ ਨੇ ਡੀਅਰ ਲਾਟਰੀ ਕੰਪਨੀ ’ਤੇ ਕਮਿਸ਼ਨ ਘਟਾਉਣ ਸਮੇਤ ਕਈ ਗੰਭੀਰ ਆਰੋਪ ਲਗਾਉਂਦਿਆਂ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ।Read More

Rozana Times

LEAVE A REPLY

Please enter your comment!
Please enter your name here