ਜਿਸ ਕਿਸਾਨੀ ਮੁੱਦੇ ‘ਤੇ ਵੱਖ ਹੋਏ ਕੀ ਉਸੇ ਮੁੱਦੇ ਤੋਂ ਗਠਜੋੜ ਦਾ ਰਾਹ ਨਿਕਲੇਗਾ ? |

0
1
Screenshot


ਅਕਾਲੀ-ਬੀਜੇਪੀ ਗਠਜੋੜ ਨੂੰ ਲੈ ਕੇ ਸਿਆਸੀ ਚਰਚਾਵਾਂ ਵਿਚਕਾਰ ਕਿਸਾਨੀ ਮੁੱਦਾ ਮੁੜ ਕੇਂਦਰ ਵਿੱਚ ਆ ਗਿਆ ਹੈ। ਜਿਸ ਕਿਸਾਨੀ ਮੁੱਦੇ ਨੂੰ ਲੈ ਕੇ ਦੋਵੇਂ ਧਿਰਾਂ ਵੱਖ ਹੋਈਆਂ ਸਨ, ਕੀ ਹੁਣ ਉਹੀ ਮੁੱਦਾ ਗਠਜੋੜ ਦੀ ਰਾਹ ਖੋਲ੍ਹ ਸਕਦਾ ਹੈ? ਕੀ ਕਿਸਾਨੀ ਮੁੱਦਾ ਅਜੇ ਵੀ ਅਲਾਇੰਸ ਦੇ ਰਸਤੇ ਵਿੱਚ ਵੱਡੀ ਰੁਕਾਵਟ ਹੈ? ਵਿਦੇਸ਼ੀ ਵਪਾਰ ਅਤੇ ਟਰੇਡ ਡੀਲ ਵਰਗੇ ਮੁੱਦਿਆਂ ਦਾ ਗਠਜੋੜ ’ਤੇ ਕੀ ਅਸਰ ਪਵੇਗਾ? ਕੀ ਅਕਾਲੀ-ਬੀਜੇਪੀ ਗਠਜੋੜ ਨੂੰ ਪੰਜਾਬ ਦੇ ਲੋਕ ਮੁੜ ਸਵੀਕਾਰ ਕਰਨਗੇ?pp

Rozana Times

LEAVE A REPLY

Please enter your comment!
Please enter your name here