ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਅਤੇ ਸੰਗਤ ਦੇ ਭਰਵੇਂ ਸਹਿਯੋਗ ਨਾਲ ਜਿਸ ਮੰਤਵ ਨੂੰ ਲੈ ਕੇ ਮੀਰੀ ਪੀਰੀ ਖਾਲਸਾ ਮਾਰਚ ਆਰੰਭ ਕੀਤਾ ਗਿਆ ਸੀ, ਸੰਗਤਾਂ ਵੱਲੋਂ ਮਿਲਿਆ ਸਹਿਯੋਗ ਉਸ ਦੀ ਪੂਰਤੀ...
ਇੰਡਸਟਰੀ ਨਾਲ ਜੁੜੇ ਕਾਰੋਬਾਰੀਆਂ ਮੁਤਾਬਕ ਵੱਖ-ਵੱਖ ਸ਼੍ਰੇਣੀਆਂ ਦੀਆਂ ਸਾਈਕਲਾਂ ਦੀ ਕੀਮਤ ਵਿੱਚ ਕਰੀਬ 300 ਰੁਪਏ ਤੋਂ ਲੈ ਕੇ 1000 ਰੁਪਏ ਪ੍ਰਤੀ ਸਾਈਕਲ ਤੱਕ ਦਾ ਵਾਧਾ ਹੋਇਆ ਹੈ। ਦੂਜੇ ਪਾਸੇ, ਇਲੈਕਟ੍ਰਿਕ ਸਾਈਕਲਾਂ ਦੀਆਂ ਕੀਮਤਾਂ ਵਿੱਚ ਕੁਝ ਮਾਮਲਿਆਂ ਵਿੱਚ 2500 ਰੁਪਏ ਤੱਕ ਦਾ ਵਾਧਾ ਦੱਸਿਆ ਜਾ ਰਿਹਾ ਹੈ।ਸਟੀਲ ਦੀਆਂ ਕੀਮਤਾਂ ਨੇ...
ਉਹ ਚਾਹੁੰਦੀ ਸੀ ਕਿ ਬੱਚੇ ਬੀਮਾਰ ਪੈ ਜਾਣ ਅਤੇ ਪਤੀ ਉਨ੍ਹਾਂ ਦੀ ਦੇਖਭਾਲ ਵਿਚ ਰੁੱਝ ਜਾਵੇ। ਇਸੇ ਦੌਰਾਨ ਉਹ ਘਰ ਛੱਡ ਕੇ ਆਪਣੇ ਪ੍ਰੇਮੀ ਨਾਲ ਚਲੀ ਜਾਵੇ।ਲਵਪ੍ਰੀਤ ਦਾ 6 ਮਹੀਨੇ ਪਹਿਲਾਂ ਇੰਸਟਾਗ੍ਰਾਮ ਰਾਹੀਂ ਫਾਜ਼ਿਲਕਾ ਦੇ ਹਰਜੀਤ ਸਿੰਘ ਨਾਲ ਸੰਪਰਕ ਹੋਇਆ ਸੀ। ਦੋਵਾਂ ਵਿਚਕਾਰ ਗੱਲਬਾਤ ਤੋਂ ਬਾਅਦ ਪ੍ਰੇਮ ਸਬੰਧ ਬਣੇ।...
ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਲਈ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਸਮਾਜਿਕ ਨਿਆਂ ਨੂੰ ਮਜ਼ਬੂਤੀ ਮਿਲੇਗੀ ਅਤੇ ਇਨ੍ਹਾਂ ਪਿੰਡਾਂ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੇਗੀ।ਹਰ ਪਿੰਡ ਲਈ ਸ਼ੁਰੂਆਤ ਵਿੱਚ 20 ਲੱਖ ਰੁਪਏ ਦਾ ਫੰਡਮੁੱਖ ਮੰਤਰੀ...
ਇੱਕ ਬਿਆਨ ਵਿੱਚ, ਆਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ, ਇਹ ਮਹਿਸੂਸ ਕਰਨ ਤੋਂ ਬਾਅਦ ਕਿ ਪੰਜਾਬ ਨੇ ਭਾਜਪਾ ਨੂੰ ਨਕਾਰ ਦਿੱਤਾ ਹੈ, ਹੁਣ ਪੰਜਾਬੀਆਂ ਨੂੰ ਪ੍ਰੇਸ਼ਾਨ ਕਰਕੇ ਬਦਲਾ ਲੈਣ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੇ ਹਨ। ਪਾਰਟੀ ਨੇ ਕਿਹਾ “ਤਲਾਸ਼ੀ ਦੇ ਨਾਂ ’ਤੇ ਕੋਈ ਏਜੰਸੀ ਸਰਕਾਰੀ ਅਥਾਰਟੀ...
ਜਿੱਥੇ ਵੀ ਚੋਣਾਂ ਹੁੰਦੀਆਂ ਹਨ, ਈਡੀ ਸਭ ਤੋਂ ਪਹਿਲਾਂ ਉੱਥੇ ਪਹੁੰਚਦੀ ਹੈ, ਇਸ ਦੀ ਸਰਗਰਮੀ ਚੋਣਾਂ ਨੇੜੇ ਆਉਣ ਦਾ ਸੰਕੇਤ: ਬਲਤੇਜ ਪੰਨੂ
ਚੋਣਾਂ ਵਿੱਚ ਕੁਝ ਹੀ ਮਹੀਨੇ ਬਾਕੀ ਰਹਿੰਦਿਆਂ ਈਡੀ ਦੇ ਫੇਰੇ ਲਗਾਤਾਰ ਜਾਰੀ: ਬਲਤੇਜ ਪੰਨੂਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਦਾਅਵਾ ਕੀਤਾ...
ਪੰਜਾਬ ਦੇ ਮੌਸਮ ਵਿੱਚ 25 ਸਤੰਬਰ ਤੋਂ ਬਦਲਾਅ ਦੀ ਸੰਭਾਵਨਾ ਹੈ। ਜਾਣੋ 24 ਤੋਂ 27 ਸਤੰਬਰ ਤੱਕ ਕਿਹੜੇ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ ਅਤੇ ਮਾਲਵਾ ਦਾ ਮੌਸਮ ਕਿਵੇਂ ਰਹੇਗਾ।Punjab Weather Update: 25 ਸਤੰਬਰ ਤੋਂ ਮੌਸਮ 'ਚ ਵੱਡਾ ਬਦਲਾਅ, 26 ਨੂੰ ਇਨ੍ਹਾਂ ਜ਼ਿਲ੍ਹਿਆਂ 'ਚ ਬਾਰਿਸ਼ ਦੇ ਆਸਾਰPunjab Weather Update:...
ਪੱਤਰ ਮੁਤਾਬਕ ਵੱਡੀ ਗਿਣਤੀ ਅਧਿਆਪਕ ਚੋਣਾਂ ਦੀ ਵੋਟਰ ਸੂਚੀਆਂ ਦੀ Special Intensive Revision (SIR) ਲਈ ਲਗਾਏ ਗਏ ਸਨ। ਇਹ ਕੰਮ 30 ਸਤੰਬਰ 2026 ਨੂੰ ਪੂਰਾ ਹੋ ਰਿਹਾ ਹੈ। ਇਸ ਲਈ SIR ਦੀ ਲੋੜ ਤੋਂ ਵੱਧ ਅਧਿਆਪਕਾਂ ਦੀ ਤੈਨਾਤੀ ਘਟਾਈ ਜਾਵੇ, ਤਾਂ ਜੋ ਉਹ ਸਕੂਲਾਂ ਵਿਚ ਆਪਣੀ ਮੁੱਖ ਅਕਾਦਮਿਕ ਜ਼ਿੰਮੇਵਾਰੀ...
ਅੰਮ੍ਰਿਤਸਰ ਵਿੱਚ ਪੈਟਰੋਲ ਪੰਪਾਂ ਲਈ ਨਵਾਂ ਹੁਕਮ ਜਾਰੀ ਹੋ ਗਿਆ ਹੈ। ਹੁਣ ਵਾਹਨ ਦੀ ਨੰਬਰ ਪਲੇਟ ਵਿੱਚ ਖਾਮੀ ਹੋਈ ਤਾਂ ਤੇਲ ਲੈਣ ਵਿੱਚ ਮੁਸ਼ਕਲ ਆ ਸਕਦੀ ਹੈ—ਨਾਲ ਹੀ ਖੁੱਲ੍ਹਾ ਪੈਟਰੋਲ ਵੇਚਣ 'ਤੇ ਵੀ ਸਖ਼ਤੀ ਹੋਵੇਗੀ। ਅੰਮ੍ਰਿਤਸਰ ਵਿੱਚ ਵਾਹਨਾਂ ਦੀ ਪਛਾਣ ਅਤੇ ਸ਼ਹਿਰੀ ਸੁਰੱਖਿਆ ਨੂੰ ਲੈ ਕੇ ਪੁਲਿਸ ਨੇ ਸਖ਼ਤ...
DA ਮਾਮਲੇ ਵਿੱਚ ਇਕ ਪਾਸੇ ਮੁਲਾਜ਼ਮ ਯੂਨੀਅਨਾਂ ਦੀ ਸਰਕਾਰ ਨਾਲ ਗੱਲਬਾਤ ਅਤੇ ਦੂਜੇ ਪਾਸੇ ਹਾਈਕੋਰਟ 'ਚ ਵੀ ਸੁਣਵਾਈ। ਮਾਮਲਾ ਜਿੱਥੇ ਪੇਚੀਦਾ ਹੈ ਉਥੇ ਹੀ ਸਾਰਿਆਂ ਦਾ ਧਿਆਨ ਖਿੱਚ ਰਿਹਾ ਹੈ। ਸਾਰਿਆਂ ਦੀਆਂ ਨਜ਼ਰਾਂ ਨਤੀਜੇ 'ਤੇ ਟਿਕੀਆਂ ਹਨ... DA arrears: ਪੰਜਾਬ ਵਿੱਚ ਸਰਕਾਰੀ ਮੁਲਾਜ਼ਮਾਂ ਦੇ ਡੀਏ ਨਾਲ ਜੁੜੇ ਮਾਮਲੇ ਵਿੱਚ...













