Last Updated:Apr 04, 2026 1:30 PM ISTਇਸ ਆਗੂ ਦੇ ਅਸਤੀਫ਼ੇ ਨਾਲ ਅਕਾਲੀ ਸਿਆਸਤ ‘ਚ ਹਲਚਲ ਮਚ ਗਈ ਹੈ… ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਉਹ ਕਿਹੜੇ ‘ਰਾਜ਼’ ਹਨ ਜਿਨ੍ਹਾਂ ਦਾ ਖੁਲਾਸਾ ਹੁਣ ਹੋਣਾ ਬਾਕੀ ਹੈ?ਅਕਾਲੀ ਦਲ (PS) ਦੇ ਵੱਡੇ ਆਗੂ ਦਾ ਅਸਤੀਫ਼ਾ, ਪ੍ਰਧਾਨ 'ਤੇ ਲਾਏ ਗੰਭੀਰ ਦੋਸ਼...ਪੰਜਾਬ...
Last Updated:Apr 03, 2026 4:16 PM ISTbhagwant mann statement, punjab arhtiya issue, haryana cm meeting news, punjab politics update, farmers commission agents news, india agriculture politics, mann vs haryana government, punjab news today+ ਆੜ੍ਹਤੀਆਂ 'ਤੇ ਭੜਕੇ CM ਮਾਨ, ਦਿੱਤਾ ਤਿੱਖਾ ਜਵਾਬ...ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਤਪਸ਼ ਵਧ ਗਈ ਜਦੋਂ...
ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜੇ ਮੋਸਟ-ਵਾਂਟੇਡ ਗੈਂਗਸਟਰ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਡਾਲਮ ਨੂੰ ਕਾਬੂ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਪੰਜਾਬ ਪੁਲੀਸ ਦੀ ਬੇਨਤੀ 'ਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਜਾਰੀ ਇੰਟਰਪੋਲ ਰੈੱਡ ਨੋਟਿਸ ਦੇ ਆਧਾਰ 'ਤੇ ਅੰਮ੍ਰਿਤ ਡਾਲਮ ਨੂੰ ਮੋਲਡੋਵਾ ਸਰਹੱਦ 'ਤੇ ਹਿਰਾਸਤ ਵਿੱਚ ਲਿਆ ਗਿਆ...
ਗ੍ਰਿਫ਼ਤਾਰ ਅਰੋਪੀਆਂ ਦੇ ਕਬਜ਼ੇ ਤੋਂ ਇੱਕ ਪਿਸਟਲ ਵੀ ਬਰਾਮਦ ਹੋਈ ਹੈ, ਜਿਸ ਨਾਲ ਮਾਮਲੇ ਵਿੱਚ ਨਵੇਂ ਖੁਲਾਸੇ ਹੋਣ ਦੀ ਉਮੀਦ ਹੈ।ਗ੍ਰਿਫ਼ਤਾਰ ਅਰੋਪੀਆਂ ਦੀ ਪਹਚਾਣਪੁਲਿਸ ਨੇ ਤਿੰਨਾਂ ਅਰੋਪੀਆਂ ਦੀ ਪਹਚਾਣ ਇਸ ਤਰ੍ਹਾਂ ਕੀਤੀ ਹੈ:ਜਾਨੂ ਮਲਿਕ – ਮੋਹਾਲੀ, ਜੁਝਾਰ ਨਗਰਕਮਲਪ੍ਰੀਤ – ਬੁਡੈਲਰਾਹੁਲ ਸ਼ਰਮਾ – ਪਿੰਡ ਮਲੋਆਪ੍ਰਾਰੰਭਿਕ ਜਾਂਚ ਵਿੱਚ ਪਤਾ ਲੱਗਾ ਕਿ...
ਚੰਡੀਗੜ੍ਹ: ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਲਾਈਵ ਹੋ ਕੇ ਤਿੱਖੀ ਟਿੱਪਣੀ ਕਰਦਿਆਂ ਦੋਸ਼ ਲਾਇਆ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਕੀਤੀ ਗਈ ਇਕ ਸਪੀਚ ਵਿੱਚ ਉਨ੍ਹਾਂ ਨੇ ਔਰਤਾਂ ਬਾਰੇ ਗਲਤ ਸ਼ਬਦ ਵਰਤੇ। ਖਹਿਰਾ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਉਹ...
ਰਾਸ਼ਟਰੀ ਜਾਂਚ ਏਜੰਸੀ (NIA) ਦੀ ਇਕ ਟੀਮ ਲੁਧਿਆਣਾ ਪਹੁੰਚੀ ਹੈ। ਬੁੱਧਵਾਰ ਨੂੰ NIA ਵੱਲੋਂ ਪੱਖੋਵਾਲ ਰੋਡ ਸਥਿਤ ਖਾਲਿਸਤਾਨ ਵਿਰੋਧੀ ਕਾਰਕੁੰਨ ਗੁਰਸਿਮਰਨ ਸਿੰਘ ਮੰਡ ਦੇ ਘਰ ਪਹੁੰਚੀ ਤੇ ਉਸ ਤੋਂ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਤੇ ਉਸ ਦੇ ਗੁਰਗਿਆਂ ਬਾਰੇ ਪੁੱਛਗਿੱਛ ਕੀਤੀ ਗਈ। ਟੀਮ ਨੇ ਮੰਡ ਤੋਂ ਤਕਰੀਬਨ ਡੇਢ...
ਇੱਕ ਆਡੀਓ ਨੇ ਮਚਾ ਦਿੱਤਾ ਹੜਕੰਪ… ਧਮਕੀ ਜਾਂ ਅਫਵਾਹ? ਸੱਚ ਕੀ ਹੈ, ਇਹ ਜਾਣਨ ਲਈ ਸਭ ਦੀ ਨਜ਼ਰ ਅਗਲੇ ਖੁਲਾਸੇ 'ਤੇ ਟਿਕੀ ਹੋਈ ਹੈ।ਮਸ਼ਹੂਰ ਪੰਜਾਬੀ ਗਾਇਕ ਨੂੰ ਧਮਕੀ? ਆਡੀਓ ਵਾਇਰਲ!ਪੰਜਾਬੀ ਮਨੋਰੰਜਨ ਜਗਤ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਲੈ ਕੇ ਇੱਕ...
-ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ’ਤੇ ਸਥਿਤ ਹਰਚਰਨ ਨਗਰ ’ਚ ਦੇਰ ਰਾਤ ਪਾਰਕਿੰਗ ’ਚ ਖੜ੍ਹੀ ਇਕ ਡਾਕਟਰ ਦੀ ਲਗਜ਼ਰੀ ਕਾਰ ’ਤੇ ਅਣਪਛਾਤੇ ਵਿਅਕਤੀ ਵੱਲੋਂ ਫਾਇਰਿੰਗ ਕਰ ਦਿੱਤੀ, ਇਸ ਘਟਨਾ ਕਾਰਨ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ। ਵਾਰਦਾਤ ਦਾ ਪਤਾ ਸਵੇਰੇ ਉਸ ਸਮੇਂ ਲੱਗਾ, ਜਦੋਂ ਡਾਕਟਰ ਦਾ...
Last Updated:Mar 22, 2026 9:12 PM ISTਸੁਨੀਲ ਜਾਖੜ ਨੇ ਕਿਹਾ ਕਿ ਵੱਡੇ ਵਿਰੋਧ ਤੋਂ ਬਾਅਦ ਅਤੇ ਲੋਕ ਮਤ ਸਰਕਾਰ ਦੇ ਖਿਲਾਫ ਉੱਠ ਖੜਾ ਹੋਣ ਉਪਰੰਤ ਸਰਕਾਰ ਨੇ ਬੀਤੀ ਰਾਤ ਮਜਬੂਰੀ ਵਿੱਚ ਮੰਤਰੀ ਖਿਲਾਫ ਪਰਚਾ ਤਾਂ ਦਰਜ ਕਰ ਲਿਆ ਪਰ ਹਾਲੇ ਤੱਕ ਉਸਦੀ ਗ੍ਰਫਤਾਰੀ ਨਹੀਂ ਕੀਤੀ ਗਈ ਹੈ। ਉਹਨਾਂ ਨੇ...
ਪੱਛਮੀ ਏਸ਼ੀਆ ਵਿੱਚ ਲਗਾਤਾਰ ਵਧ ਰਹੀ ਜੰਗ ਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਦੇਰ ਰਾਤ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਟੈਲੀਫ਼ੋਨ ’ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਵਧਦੇ ਤਣਾਅ ਅਤੇ ਨਿਰਦੋਸ਼ ਨਾਗਰਿਕਾਂ ਦੀ ਜਾਨ ਜਾਣ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ...