ਪੰਜਾਬ ਇਲੈਕਸ਼ਨ ਕਮਿਸ਼ਨ ਦਾ ਵੱਡਾ ਆਦੇਸ਼, 6 ਪੁਲਿਸ ਅਫਸਰਾਂ ਨੂੰ ਹਟਾਉਣ ਦੇ ਹੁਕਮ… |

0
4
ਸਿਲੰਡਰ ਧਮਾਕੇ ਨਾਲ ਕੰਬਿਆ ਇਲਾਕਾ! ਇਕੱਠੇ ਢਹਿ ਗਏ 3 ਮਕਾਨ

ਪੰਜਾਬ ਇਲੈਕਸ਼ਨ ਕਮਿਸ਼ਨ ਦਾ ਵੱਡਾ ਆਦੇਸ਼, 6 ਪੁਲਿਸ ਅਫਸਰਾਂ ਨੂੰ ਹਟਾਉਣ ਦੇ ਹੁਕਮ… ਪੰਜਾਬ ਇਲੈਕਸ਼ਨ ਕਮਿਸ਼ਨ ਦਾ ਵੱਡਾ ਆਦੇਸ਼, 6 ਪੁਲਿਸ ਅਫਸਰਾਂ ਨੂੰ ਹਟਾਉਣ ਦੇ ਹੁਕਮ… ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਪੰਜਾਬ ਰਾਜ ਚੋਣ ਕਮਿਸ਼ਨ ਨੇ ਵੱਡਾ ਕਦਮ ਚੁੱਕਿਆ ਹੈ। ਕਮਿਸ਼ਨ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ ਤਾਇਨਾਤ 6 ਪੁਲਿਸ ਅਧਿਕਾਰੀਆਂ ਨੂੰ ਤੁਰੰਤ ਰਿਲੀਵ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।ਇਸ ਦੇ ਨਾਲ ਹੀ ਪਟਿਆਲਾ ਕੋਤਵਾਲੀ ਦੇ SHO ਅਮਨਪਾਲ ਸਿੰਘ ਨੂੰ ਵੀ ਤੁਰੰਤ ਰਿਲੀਵ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਕਮਿਸ਼ਨ ਨੇ SSP ਪਟਿਆਲਾ ਨੂੰ ਅੱਜ ਸ਼ਾਮ 5 ਵਜੇ ਤੱਕ ਹੁਕਮਾਂ ਦੀ ਪਾਲਣਾ ਸਬੰਧੀ ਰਿਪੋਰਟ ਭੇਜਣ ਲਈ ਕਿਹਾ ਹੈ।ਇਸ ਤੋਂ ਇਲਾਵਾ ਕੋਤਵਾਲੀ ਥਾਣੇ ਦੇ ਨਵੇਂ SHO ਦੀ ਨਿਯੁਕਤੀ ਲਈ 3 ਯੋਗ ਅਧਿਕਾਰੀਆਂ ਦਾ ਪੈਨਲ ਦੁਪਹਿਰ 3 ਵਜੇ ਤੱਕ ਚੋਣ ਕਮਿਸ਼ਨ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ। ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਚੋਣਾਂ ਨੂੰ ਨਿਰਪੱਖ ਅਤੇ ਆਜ਼ਾਦ ਢੰਗ ਨਾਲ ਨੇਪਰੇ ਚਾੜ੍ਹਨ ਲਈ ਇਹ ਕਦਮ ਚੁੱਕਣਾ ਜ਼ਰੂਰੀ ਹੈ।Read More

Rozana Times

LEAVE A REPLY

Please enter your comment!
Please enter your name here