ਸੁਨੀਲ ਜਾਖੜ ਨੂੰ ਮਿਲੀ ਨਵੀ ਜਿੰਮੇਵਾਰੀ

ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਅਸ਼ਵਨੀ ਸ਼ਰਮਾ ਪੰਜਾਬ ਭਾਜਪਾ ਪ੍ਰਧਾਨ ਦੀ ਜਿੰਮੇਵਾਰੀ ਸੰਭਾਲ ਰਹੇ ਸੀ ਅਤੇ ਹੁਣ ਹਾਈਕਮਾਨ ਨੇ ਸੁਨੀਲ ਜਾਖੜ ਨੂੰ ਇਹ ਅਹੁਦਾ ਸੌਂਪ ਦਿੱਤਾ ਹੈ। ਦੱਸ ਦਈਏ ਕਿ ਜਾਖੜ ਕਾਗਰਸ ਵਿੱਚ ਵਧੀਆ ਚਿਹਰਾ ਸੀ, ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ … Read more

ਦੋ ਘੰਟੇ ਦੀ ਬਰਸਾਤ ਨੇ ਖੋਲ੍ਹੀ ਹੁਸ਼ਿਆਰਪੁਰ ਪ੍ਰਸਾਸ਼ਨ ਦੀ ਪੋਲ ।

ਹੁਸ਼ਿਆਰਪੁਰ ਚ ਦੋ ਘੰਟੇ ਦੀ ਬਰਸਾਤ ਨੇ ਪ੍ਰਸਾਸਨ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਮੁਹੱਲਾ ਨਵੀਂ ਆਬਾਦੀ ਦੇ ਵਸਨੀਕਾਂ ਨੇ ਦੱਸਿਆ ਕਿ ਸਿਰਫ 2 ਘੰਟੇ ਦੀ ਬਰਸਾਤ ਦੇ ਨਾਲ ਪਾਣੀ ਦੀ ਨਿਕਾਸੀ ਵਾਲੇ ਨਾਲੇ ਚ ਕਚਰਾ ਫਸ ਜਾਣ ਕਾਰਨ ਗੰਦਾ ਪਾਣੀ ਘਰਾਂ ਚ ਵੜਨ ਲੱਗਿਆ ਸੀ ਜਿਸਤੋਂ ਬਾਅਦ ਮੁਹੱਲਾ ਵਸਨੀਕਾਂ ਨੇ ਆਪਣੇ … Read more

ਲਿੰਕ ਰੋੜ ਤੇ ਲੋਕਾਂ ਨੇ ਝੋਨਾਂ ਲਾਕੇ ਸੂਬਾ ਸਰਕਾਰ ਖਿਲਾਫ਼ ਕੀਤਾ ਰੋਸ਼ ਪ੍ਰਦਰਸ਼ਨ

ਵਿਧਾਨ ਸਭਾ ਦਸੂਹਾ ਵਿੱਚ ਪੈਂਦੇ ਪਿੰਡ ਘਗਵਾਲ ਅਤੇ ਸਵਾਰ ਤੋਂ ਹਾਜੀਪੁਰ ਨੂੰ ਜਾਂਦੇ ਲਿੰਕ ਰੋੜ ਦੀ ਖਸਤਾ ਹਾਲਤ ਕਾਰਨ ਲੋਕ ਪਿਛਲੇ ਦੋ ਸਾਲ ਤੋਂ ਪਰੇਸ਼ਾਨ ਹਨ। ਜਿਸਦੇ ਚਲਦਿਆਂ ਲੋਕਾਂ ਨੇ ਪਿਛਲੀ ਸਰਕਾਰ ਨੂੰ ਅਲਵਿਦਾ ਕਹਿਣ ਲਈ ਇਸ ਆਸ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਨ ਕਿ ਉਹ ਲੋਕਾਂ ਨੂੰ ਲਿੰਕ ਸੜਕਾਂ ਚੰਗਿਆਂ ਬਣਾ ਕੇ … Read more

ਪੰਜਾਬੀ ਗੁਰਸਿੱਖ ਨੌਜੁਆਨਾ ਨੂੰ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚੋ ਵਾਪਿਸ ਲਿਆਦਾ ਜਾਵੇ- ਖਹਿਰਾ

ਪੰਜਾਬ ਕਾਗਰਸ ਦੇ ਹਲਕਾ ਭੁਲੱਥ ਤੋ ਵਿਧਾਿੲਕ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਪੰਜਾਬੀ ਅ੍ਰਮਿਤਧਾਰੀ ਗੁਰਸਿੱਖ ਨੌਜੁਆਨਾ ਨੂੰ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚੋ ਵਾਪਿਸ ਲਿਆਦਾ ਜਾਵੇ ਕਿਉ ਕਿ ਉੱਥੇ ਦਾ ਮਾਹੌਲ ਸਾਡੇ ਨੌਜੁਆਨਾ ਲਈ ਸਹੀ ਨਹੀ ਹੈ, ਕਿਉ ਕਿ ਜੋ ਖਾਣਾ ਨੌਜੁਆਨ ਨੂੰ ਦਿੱਤਾ ਜਾਦਾ ਹੈ ਉਸ ਵਿੱਚੋ ਤੰਬਾਕੂ, ਬੀੜੀਆ … Read more

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਹਮਲੇ ਦੀ ਸ਼ਾਜਿਸ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਘਰ ਨੇੜਿਓਂ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵਿਅਕਤੀ ਕੋਲੋਂ ਵਿਸਫੋਟਕ ਅਤੇ ਖਤਰਨਾਕ ਹਥਿਆਰ ਬਰਾਮਦ ਹੋਏ ਹਨ। ਪੁਲਿਸ ਮੁਤਾਬਕ ਵਿਅਕਤੀ ਦੀ ਪਛਾਣ ਸਿਆਟਲ ਦੇ ਰਹਿਣ ਵਾਲੇ 37 ਸਾਲਾ ਟੇਲਰ ਟੇਰੇਂਟੋ ਵਜੋਂ ਹੋਈ ਹੈ। ਕਿਹਾ ਜਾਂਦਾ ਹੈ ਕਿ ਸੁਰੱਖਿਆ ਅਧਿਕਾਰੀਆਂ ਨੇ ਉਸ ਨੂੰ ਓਬਾਮਾ ਦੇ ਘਰ ਦੇ … Read more

World Cup 2023 ਲਈ ਪਾਕਿਸਤਾਨੀ ਟੀਮ ਨੂੰ ਵੱਡਾ ਝਟਕਾ

World Cup 2023 ਵਿੱਚ ਪਾਕਿਸਤਾਨੀ ਟੀਮ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਕਿਉ ਕਿ ਅਜੇ ਤੱਕ ਵਿਸ਼ਵ ਕੱਪ ਖੇਡਣ ਲਈ ਸਰਕਾਰ ਤੋਂ ਨਹੀਂ ਮਿਲੀ ਇਜਾਜ਼ਤ ਹੈ। ਉੱਥੇ ਦੂਜੇ ਪਾਸੇ ਇੱਕ ਰੋਜ਼ਾ ਵਿਸ਼ਵ ਕੱਪ 2023 ਭਾਰਤ ਦੀ ਮੇਜ਼ਬਾਨੀ ਵਿੱਚ ਖੇਡਿਆ ਜਾਣਾ ਹੈ। ਇਸ ਮੈਗਾ ਟੂਰਨਾਮੈਂਟ ਦਾ ਪਹਿਲਾ ਮੈਚ 5 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ … Read more

ਸ਼੍ਰੇਅੰਕਾ ਪਾਟਿਲ WCPL ‘ਚ ਖੇਡਣ ਵਾਲੀ ਪਹਿਲੀ ਭਾਰਤੀ ਖਿਡਾਰਣ ਬਣੀ

ਮਹਿਲਾ ਕ੍ਰਿਕਟਰ ਸ਼੍ਰੇਅੰਕਾ ਪਾਟਿਲ ਹੁਣ ਮਹਿਲਾ ਕੈਰੇਬੀਅਨ ਪ੍ਰੀਮੀਅਰ ਲੀਗ ਵਿੱਚ ਖੇਡਣ ਵਾਲੀ ਭਾਰਤ ਦੀ ਪਹਿਲੀ ਖਿਡਾਰਣ ਬਣ ਜਾਵੇਗੀ। ਸ਼੍ਰੇਅੰਕਾ ਨੂੰ ਗੁਆਨਾ ਅਮੇਜ਼ਨ ਵਾਰੀਅਰਜ਼ ਨੇ ਆਪਣੀ ਟੀਮ ‘ਚ ਸ਼ਾਮਲ ਕੀਤਾ ਹੈ। ਹੁਣ 21 ਸਾਲਾ ਭਾਰਤੀ ਮਹਿਲਾ ਖਿਡਾਰਣ ਸ਼੍ਰੇਅੰਕਾ ਪਾਟਿਲ ਵੈਸਟਇੰਡੀਜ਼ ‘ਚ ਹੋਣ ਵਾਲੀ ਮਹਿਲਾ ਕੈਰੇਬੀਅਨ ਪ੍ਰੀਮੀਅਰ ਲੀਗ ‘ਚ ਖੇਡਣ ਵਾਲੀ ਪਹਿਲੀ ਖਿਡਾਰਣ ਬਣ ਜਾਵੇਗੀ।ਸ਼੍ਰੇਅੰਕਾ ਪਾਟਿਲ ਨੂੰ … Read more

ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦਵਾਰਾ 1 ਕਰੋੜ 25 ਲੱਖ ਦੀ ਲਾਗਤ ਨਾਲ ਤਿਆਰ ਦੋ ਜਲ ਸਪਲਾਈ ਯੋਜਨਾਵਾਂ ਦਾ ਉਦਘਾਟਨ

ਹੁਸ਼ਿਆਰਪੁਰ ਦੇ ਮੁਕੇਰੀਆ ਅਧੀਨ ਆਉਂਦੇ ਪਿੰਡ ਖਿਜਰਪੁਰ ਅਤੇ ਪੁਰਾਣਾ ਭੰਗਲਾ ਵਿਚ 1 ਕਰੋੜ 25 ਲੱਖ ਦੀ ਲਾਗਤ ਨਾਲ ਤਿਆਰ ਦੋ ਜਲ ਸਪਲਾਈ ਯੋਜਨਾਵਾਂ ਦਾ ਅੱਜ ਉਦਘਾਟਨ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦਵਾਰਾ ਕੀਤਾ ਗਿਆ। ਉਥੇ ਹੀ ਉਨਾਂ ਪਤਰਕਾਰਾ ਨਾਲ ਗੱਲ ਕਰਦੇ ਕਿਹਾ ਕਿ ਦੋਨਾਂ ਪਿੰਡਾ ਵਿਚ ਜਿਥੇ ਜਲ ਪੂਰਤੀ ਲਈ ਅੱਜ ਜਲ ਸਪਲਾਈ ਦੀ ਸ਼ੁਰੂਆਤ … Read more

ਡਿਬਰੂਗੜ ਜੇਲ੍ਹ ਵਿੱਚ ਭਾਈ ਅ੍ਰਮਿਤਪਾਲ ਵੱਲੋ ਭੁੱਖ ਹੜਤਾਲ

ਭਾਈ ਅ੍ਰਮਿਤਪਾਲ ਸਿੰਘ ਨਾਲ ਡਿਬਰੂਗੜ ਵਿੱਚ ਮੁਲਾਕਾਤ ਕਰਕੇ ਆਏ ਮਾਤਾ ਪਿਤਾ ਨੇ ਦੱਸਿਆ ਕਿ ਭਾਈ ਅ੍ਰਮਿਤਪਾਲ ਅਤੇ ਉਨਾਂ ਦੇ ਸਾਥੀਆ ਵੱਲੋ ਭੁੱਖ ਹੜਤਾਲ ਕੀਤੀ ਗਈ ਹੈ। ਉਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਲ੍ਹ ਵਿੱਚ ਖਾਣੇ ਵਿੱਚ ਤੰਬਾਕੂ ਅਤੇ ਬੀੜੀ ਕਈ ਵਾਰ ਨਿਕਲੇ ਹਨ ਜੋ ਕਿ ਗਲਤ ਹੈ। ਕਿਉ ਕਿ ਸਾਰੇ ਸਿੰਘਾਂ ਦੇ ਅ੍ਰਮਿਤ ਛਕੇ ਹੋਏ … Read more

ਕਿਸਾਨ ਜਥੇਬੰਦੀਆਂ ਵੱਲੋ ਰੋਸ ਪ੍ਰਦਰਸ਼ਨ

ਖਬਰ ਕਿਸਾਨ ਜੱਥੇਬੰਦੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਜੱਥੇਬੰਦੀਆਂ ਦੇ ਵਲੋਂ ਇੱਕਤਰ ਹੋ ਕੇ ਪੰਜਾਬ ਸਰਕਾਰ ਖਿਲਾਫ ਪ੍ਰਦਾਰਸ਼ਨ ਕੀਤਾ ਜਾ ਰਿਹਾ ਹੈ ਤੇ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਬਣੇ ਹੋਏ ਪੂਰੇ ਸਾਲ ਤੋਂ ਉਪਰ ਹੋ ਚੁਕੱਾ ਹੈ ਤੇ ਵੋਟਾਂ ਸਮੇਂ ਬਹੁਤ ਵਾਅਦੇ ਕੀਤੇ ਸੀ ਪਰ ਅਜੇ ਤੱਕ ਨਹੀ … Read more

ਹੁਸ਼ਿਆਰਪੁਰ ਦੇ ਨੌਜੁਆਨ ਦੀ ਅਮਰੀਕਾਂ ਵਿੱਚ ਗੋਲੀ ਮਾਰ ਕੇ ਕਤਲ

ਹੁਸ਼ਿਆਰਪੁਰ ਮੁਕੇਰੀਆ ਦੇ ਪਿੰਡ ਆਲੋ ਭੱਟੀ ਦੇ 27 ਸਾਲਾ ਨੋਜੁਆਨ ਦੀ ਅਮਰੀਕਾ ਦੇ ਸਹਿਰ ਕੈਲੀਫੋਰਨੀਆ ਦੇ ਵਿਕਟਰ ਬੇਲੀ ਦੇ ਿੲੱਕ ਸਟੋਰ ਉੱਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਿ੍ਤਿਕ ਵਿਅਕਤੀ ਦਾ ਨਾਮ ਪਰਵੀਨ ਸੀ। ਪਰਵੀਨ ਦੇ ਪਿਤਾ ਸੂਰਤ ਸਿੰਘ ਨੇ ਦੱਸਿਆ ਕਿ ਉਸ ਦੇ 2 ਬੇਟੇ ਹਨ ਅਤੇ ਦੋਵੇ ਅਮਰੀਕਾ ਵਿੱਚ ਿੲੱਕੋ ਥਾਂ ਕੰਮ ਕਰਦੇ … Read more

ਪਿੰਡ ਬਾਗੜੀਆਂ ਵਿੱਚ ਇੱਕੋ ਪਰਿਵਾਰ ਦੇ 5 ਮੈਂਬਰਾਂ ਨੂੰ ਬਿਹੋਸ਼ ਕਰ ਨਗਦੀ ਅਤੇ ਗਹਿਣਿਆਂ ਦੀ ਚੋਰੀ

ਗੁਰਦਾਸਪੁਰ ਦੇ ਪਿੰਡ ਬਾਗੜੀਆਂ ਵਿੱਚ ਇੱਕੋ ਪਰਿਵਾਰ ਦੇ 5 ਮੈਂਬਰਾਂ ਨੂੰ ਬਿਹੋਸ਼ ਕਰਕੇ ਘਰ ਦੇ ਵਿੱਚੋ ਨਕਦੀ ਅਤੇ ਗਹਿਣਿਆਂ ਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇੱਕੋ ਪਰਿਵਾਰ ਦੇ ਬੇਹੋਸ ਹੋਏ ਪਰਿਵਾਰਕ ਮੈਂਬਰਾਂ ਨੂੰ ਇਲਾਜ਼ ਦੇ ਲਈ ਸਿਵਲ ਹਸਪਤਾਲ ਭੇਜਿਆ ਗਿਆ ਜਿਥੇ ਉਹਨਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ ਅਤੇ ਡਾਕਟਰਾਂ ਦਾ ਕਹਿਣਾ ਕਿ … Read more

ਮਹਿਲਾਵਾਂ ਵਲੋਂ ਵਿਅਕਤੀ ਦੀ ਕੁੱਟਮਾਰ

ਖਬਰ ਹੁਸਿ਼ਆਰਪੁਰ ਦੇ ਨਜ਼ਦੀਕੀ ਪਿੰਡ ਛਾਉਣੀ ਕਲਾਂ ਤੋਂ ਹੈ ਜਿਥੇ ਕਿ ਬੀਤੇ ਦਿਨ ਪਿੰਡ ਚ ਹੀ ਸਥਿਤ ਬੰਗਲਾ ਮੁਹੱਲੇ ਦੀਆਂ ਕੁਝ ਮਹਿਲਾਵਾਂ ਵਲੋਂ ਇਕ ਵਿਅਕਤੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਇਸ ਘਟਨਾ ਤੋਂ ਬਾਅਦ ਵਿਅਕਤੀ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਜਿਨ੍ਹਾਂ ਮਹਿਲਾਵਾਂ ਵਲੋਂ ਵਿਅਕਤੀ ਦੀ … Read more

14 ਸਾਲਾ ਲੜਲੀ ਨਾਲ ਡਾਕਟਰ ਵੱਲੋ ਰੇਪ

ਫਿਰੋਜ਼ਪੁਰ ਦੇ ਕਸਬਾ ਮਲਾਵਾਲਾ ਵਿੱਚ ਿੲਕ ਡਾਕਟਰ ਵੱਲੋ ਗਰੀਬ ਪਰਿਵਾਰ ਦੀ 14 ਸਾਲਾ ਲੜਕੀ ਦਾ ਰੇਪ ਕਰ ਦਿੱਤਾ ਗਿਆ, ਿੲਹ ਘਟਨਾ ਉਦੋ ਘਟੀ ਜਦੋ ਪੀੜਤ ਲੜਕੀ ਦਾ ਸਾਰਾ ਪਰਿਵਾਰ ਖੇਤਾਂ ਵਿੱਚ ਜੀਰੀ ਲਗਾਉਣ ਗਿਆ ਹੋਿੲਆ ਸੀ ੳਤੇ ਕੁੜੀ ਘਰ ਵਿੱਚ ਿੲਕੱਲੀ ਸੀ ਅਤੇ ਬਿਮਾਰ ਸੀ, ਭਤੀਜੀ ਨੂੰ ਦਵਾਈ ਦਿਵਾਉਣ ਲਈ ਚਾਚਾ ਉਸ ਡਾਕਟਰ ਨੂੰ ਘਰ … Read more

ਪੰਚਾਈਤੀ ਜਮੀਨ ਦੀ ਬੋਲੀ ਦੌਰਾਨ ਝਗੜਾ

ਫਿਰੋਜ਼ਪੁਰ ਦੇ ਪਿੰਡ ਸੱਦੂ ਸਾਹ ਵਾਲਾ ਦੇ ਵਿੱਚ ਪੰਚਾਈਤੀ ਬੋਲੀ ਹੋ ਰਹੀ ਸੀ ਉਸ ਸਮੇ ਪੁਲਿਸ ਵੀ ਮੌਜੂਦ ਸੀ ਅਤੇ ਪੁਲਿਸ ਦੇ ਸਾਹਮਣੇ ਹੀ ਕੁੱਝ ਵਿਅਕਤੀਆਂ ਦਾ ਆਪਸ ਵਿੱਚ ਝਗੜਾ ਹੋ ਗਿਆ ਅਤੇ ਿੲੱਕ ਵਿਅਕਤੀ ਨੇ ਪੁਲਿਸ ਦੇ ਸਾਹਮਣੇ ਹੀ ਨਾਲ ਬੈਠੇ ਵਿਅਕਤੀ ਦੇ ਥੱਪੜ ਮਾਰ ਦਿੱਤਾ ਜਿਸ ਤੋ ਬਾਅਦ ਗੱਲ ਹੱਥੋਪਾਈ ਤੱਕ ਜਾ ਪਹੱਚੀ। … Read more

ਨਹੀਂ ਰਹੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ

ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨਹੀਂ ਰਹੇ। ਅੱਜ ਸਵੇਰੇ 11 ਵਜੇ ਉਨ੍ਹਾਂ ਆਖਰੀ ਸਾਹ ਲਿਆ। ਵੱਖ-ਵੱਖ ਸਿਆਸੀ ਸ਼ਖਸੀਅਤਾਂ ਨੇ ਉਨ੍ਹਾਂ ਦੀ ਬੇਵਕਤੀ ਮੌਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹ ਆਲ ਇੰਡੀਆ ਸਿੱਖ ਫੈਂਡਰੇਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਉਹ ਪੰਜਾਬ ਬਾਰੇ ਆਪਣੀ ਡੂੰਘੀ ਜਾਣਕਾਰੀ, ਉਸਦੀ ਨਿਮਰਤਾ ਅਤੇ ਨਿਰਸਵਾਰਥ … Read more

ਪੰਜਾਬ ਦੇ ਮੁੱਖ ਮੰਤਰੀ ਨੇ ਪਰਲ ਗਰੁੱਪ ਦੀ ਜ਼ਮੀਨਾਂ ਕਬਜ਼ੇ ਚ ਲੈਕੇ ਲੋਕਾਂ ਦੇ ਪੈਸੇ ਮੋੜਨ ਦੇ ਦਿੱਤੇ ਨਿਰਦੇਸ਼

ਪਰਲ ਗਰੁੱਪ ਵੱਲੋਂ ਚਿੱਟ ਫੰਡ ਘੁਟਾਲੇ ਦੇ ਵਿੱਚ ਕਿਤੇ ਦੇ ਘਪਲੇ ਨੂੰ ਲੈ ਕੇ ਹੁਣ ਮੁੱਖ ਮੰਤਰੀ ਪੰਜਾਬ ਨੇ ਪਰਲਜ਼ ਗਰੁੱਪ ਦੀਆਂ ਜ਼ਮੀਨਾਂ ਤੇ ਅਕੁਆਰ ਕਰਕੇ ਉਨ੍ਹਾਂ ਦੇ ਪੈਸੇ ਪੰਜਾਬ ਦੇ ਲੋਕਾਂ ਨੂੰ ਮੋੜਨ ਦਾ ਐਲਾਨ ਕਰ ਦਿੱਤਾ ਹੈ। ਦੇਸ਼ ਭਰ ਚੋਂ 5 ਕਰੋੜ ਤੋਂ ਵੱਧ ਲੋਕਾਂ ਨੇ ਪਰਲ ਕੰਪਨੀ ਦੇ ਵਿਚ ਨਿਵੇਸ਼ ਕੀਤਾ ਸੀ, … Read more

ਹੁਸ਼ਿਆਰਪੁਰ ਦੀ ਅੰਜਲੀ ਕੁਮਾਰੀ ਨੇ ਿੲਟਲੀ ਵਿੱਚ ਮਾਰੀ ਬਾਜ਼ੀ

ਹੁਸ਼ਿਆਰਪੁਰ ਦੀ ਪੁਰਾਣੀ ਟਾਂਡਾ ਵਾਲੀ ਦੀ ਰਹਿਣ ਵਾਲੀ ਅੰਜਲੀ ਕੁਮਾਰੀ ਨੇ ਿੲਟਲੀ ਵਿੱਚ ਏਅਰਪੋਰਟ ਚੈਕਿੰਗ ਅਧਿਕਾਰੀ ਦਾ ਚਾਰਜ ਸਾਂਭ ਕੇ ਨਵਾਂ ਿੲਤਿਹਾਸ ਰਚ ਦਿੱਤਾ ਹੈ ਜੋ ਕਿ ਮਾਣ ਵਾਲੀ ਗੱਲ ਹੈ। ਜਦੋ ਿੲਹ ਖਬਰ ਅੰਜਲੀ ਦੇ ਪਰਿਵਾਰ ਨੂੰ ਮਿਲੀ ਤਾ ਉਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀ ਰਿਹਾ। ਉਨਾਂ ਦੇ ਘਰ ਵਿਆਹ ਵਰਗਾ ਮਾਹੌਲ ਬਣ … Read more