World Cup 2023 ਲਈ ਪਾਕਿਸਤਾਨੀ ਟੀਮ ਨੂੰ ਵੱਡਾ ਝਟਕਾ

World Cup 2023 ਵਿੱਚ ਪਾਕਿਸਤਾਨੀ ਟੀਮ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਕਿਉ ਕਿ ਅਜੇ ਤੱਕ ਵਿਸ਼ਵ ਕੱਪ ਖੇਡਣ ਲਈ ਸਰਕਾਰ ਤੋਂ ਨਹੀਂ ਮਿਲੀ ਇਜਾਜ਼ਤ ਹੈ। ਉੱਥੇ ਦੂਜੇ ਪਾਸੇ ਇੱਕ ਰੋਜ਼ਾ ਵਿਸ਼ਵ ਕੱਪ 2023 ਭਾਰਤ ਦੀ ਮੇਜ਼ਬਾਨੀ ਵਿੱਚ ਖੇਡਿਆ ਜਾਣਾ ਹੈ। ਇਸ ਮੈਗਾ ਟੂਰਨਾਮੈਂਟ ਦਾ ਪਹਿਲਾ ਮੈਚ 5 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ … Read more

ਪੀ,ਸੀ,ਏ ਮੁੱਖ ਆਧਿਕਾਰੀ ਸਚਿਬ ਦਿਲਸ਼ੇਰ ਖੰਨਾਂ ਦੇ ਯਤਨਾ ਸਦਕਾਂ ਪੀ,ਸੀ,ਏ ਨੂੰ ਮਿਲਣਗੇ ਨਵੇ ਤੇਜ਼ ਗੇਦਬਾਜ਼

ਹਸ਼ਿਆਰਪੁਰ- ਪੀ,ਸੀ,ਏ ਦੇ ਵੱਲੋ ਕੀਤੀ ਗਈ ਟੇਲੈਟ ਹਿੱਟ ਦੀ ਸੁਰੂਆਤ ਹੁਸ਼ਿਆਰਪੁਰ, ਰੋਪੜ,ਤੇ ਨਵਾਂਸ਼ਹਿਰ ਦੇ 120 ਦੀ ਗਤੀ ਨਾਲ ਸੁੱਟਣ ਵਾਲੇ ਗੇਦਬਾਜ਼ਾ ਨੇ ਦਿੱਤਾ ਟਰਾਇੰਲ ਡਾਂ ਰਮਨ ਘਾਈ ਨੇ ਕਿਹਾ ਕਿ ਸਚਿਬ ਦਿਲਸ਼ੇਰ ਵੱਲੋ ਕੀਤੀ ਜਾ ਰਹੀ ਹੈ। ਪੰਜਾਬ ਦੇ ਦਿਹਾਤੀ ਇਲਾਕਿਆਂ ਵਿੱਚੋ ਤੇਂਜ਼ ਗੇਦਬਾਜ਼ਾ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ ਅੰਤਰਰਾਸ਼ਟਰੀ ਖਿਡਾਰੀ ਹਰਵਿੰਦਰ ਸਿੰਘ, … Read more

ਭੁਵਨੇਸ਼ਵਰ ਕੁਮਾਰ ‘ਤੇ ਇਸ਼ਾਂਤ ਸ਼ਰਮਾ ਬੀਸੀਸੀਆਈ ਨੇ ਸਾਲਾਨਾ ਕੰਟ੍ਰੈਕਟ ਲਿਸਟ ਤੋ ਬਾਹਰ

ਬੀਸੀਸੀਆਈ ਨੇ 26 ਮਾਰਚ ਨੂੰ ਖਿਡਾਰੀਆਂ ਦੇ ਸਲਾਨਾ ਕੰਟ੍ਰੈਕਟ ਦੀ ਸੂਚੀ ਜਾਰੀ ਕੀਤੀ। ਬੀਸੀਸੀਆਈ ਨੇ ਕਈ ਖਿਡਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ‘ਤੇ ਕਈ ਖਿਡਾਰੀਆਂ ਨੂੰ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਦਾ ਇਨਾਮ ਦਿੱਤਾ ਹੈ। ਇਸ ਸੂਚੀ ‘ਚ ਕਈ ਦਿੱਗਜ਼ ਖਿਡਾਰੀ ਦੇ ਨਾਂ ਸ਼ਾਮਿਲ ਹਨ। ਜਾਣਕਾਰੀ ਮੁਤਾਬਕ ਰਵਿੰਦਰ ਜਡੇਜਾ, ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ … Read more

ਵਿਸ਼ਵ ਕੱਪ ਦਾ ਮੈਚ ਮੋਹਾਲੀ ਸਟੇਡੀਅਮ ‘ਚ ਨਹੀਂ ਖੇਡਿਆ ਜਾਵੇਗਾ

ਬੀਸੀਸੀਆਈ ਮੋਹਾਲੀ ‘ਚ ਵਿਸ਼ਵ ਕੱਪ ਦੀ ਮੇਜ਼ਬਾਨੀ ਨਹੀਂ ਕਰੇਗਾ। ਭਾਰਤ ਵਿੱਚ 5 ਅਕਤੂਬਰ ਤੋਂ 19 ਨਵੰਬਰ ਤੱਕ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਦੇ ਸਥਾਨ ਦੀ ਲਿਸਟ ਸਾਹਮਣੇ ਆਈ, ਜਿਸ ‘ਚ ਮੋਹਾਲੀ ਦਾ ਨਾਂ ਸ਼ਾਮਲ ਨਹੀਂ ਹੈ। ਇਸ ਸਾਲ ਦੇ ਅੰਤ ਵਿੱਚ ਭਾਰਤ ਵਿੱਚ ਆਈਸੀਸੀ ਵਨਡੇ ਵਿਸ਼ਵ ਕੱਪ ਦਾ ਆਯੋਜਨ ਕੀਤਾ ਜਾਵੇਗਾ, ਜਿਸ ਲਈ ਭਾਰਤੀ … Read more

ਵਿਰਾਟ ਜਲਦ ਤੋੜਣਗੇ ਸਚਿਨ ਤੇਂਦੁਲਕਰ ਦਾ ਰਿਕਾਰਡ- ਸ਼ੋਏਬ ਅਖਤਰ

ਸ਼ੋਏਬ ਅਖਤਰ ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੇ ਕਰੀਅਰ ਬਾਰੇ ਭਵਿੱਖਬਾਣੀ ਕੀਤੀ ਹੈ। ਅਖਤਰ ਨੇ ਉਮੀਦ ਜਤਾਈ ਕਿ ਆਪਣਾ ਕਰੀਅਰ ਖਤਮ ਕਰਨ ਤੋਂ ਪਹਿਲਾਂ ਕੋਹਲੀ ਕੋਲ 110 ਸੈਂਕੜੇ ਹੋਣਗੇ। ਪਾਕਿਸਤਾਨ ਦੇ ਸਾਬਕਾ ਦਿੱਗਜ ਖਿਡਾਰੀ ਸ਼ੋਏਬ ਅਖਤਰ ਆਪਣੇ ਤਿੱਖੇ ਬਿਆਨਾਂ ਨਾਲ ਸੁਰਖੀਆਂ ‘ਚ ਰਹਿੰਦੇ ਹਨ। ਉਹ ਸੋਸ਼ਲ ਮੀਡਿਆ ‘ਤੇ ਕਾਫੀ ਐਕਟਿਵ ਰਹਿੰਦੇ ਹਨ … Read more

ਲੁਧਿਆਣਾ ‘ਚ ਕ੍ਰਿਕਟ ਮੈਚ ਦੌਰਾਨ ਖੂਨੀ ਝੜਪ

ਪੰਜਾਬ ਦੇ ਲੁਧਿਆਣਾ ‘ਚ ਕ੍ਰਿਕਟ ਮੈਚ ਦੌਰਾਨ ਖੂਨੀ ਝੜਪ ਹੋ ਗਈ। ਝੜਪ ‘ਚ 5 ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਵਿੱਚੋਂ 2 ਲੋਕ ਪੀਜੀਆਈ ਵਿੱਚ ਦਾਖ਼ਲ ਹਨ, ਜਿਨ੍ਹਾਂ ਵਿੱਚੋਂ 1 ਨੌਜਵਾਨ ਕੋਮਾ ਵਿੱਚ ਚਲਾ ਗਿਆ। ਬੱਲੇਬਾਜ਼ ਦੇ ਆਊਟ ਹੋਣ ‘ਤੇ ਝਗੜਾ ਸ਼ੁਰੂ ਹੋ ਗਿਆ। ਮੈਚ ‘ਚ ਅੰਪਾਇਰਿੰਗ ਕਰ ਰਹੇ ਨੌਜਵਾਨ ਨੇ ਬੱਲੇਬਾਜ਼ ਨੂੰ ਆਊਟ ਕਰ ਦਿੱਤਾ … Read more

ਵੈਲਿੰਗਟਨ ਵਿੱਚ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਹਰਾਇਆ

ਵੈਲਿੰਗਟਨ ਵਿੱਚ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਰੋਮਾਂਚਕ ਮੈਚ ਵਿੱਚ 1 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਤੋਂ ਬਾਅਦ ਨਿਊਜ਼ੀਲੈਂਡ ਨੇ 2 ਟੈਸਟ ਮੈਚਾਂ ਦੀ ਸੀਰੀਜ਼ 1-1 ਨਾਲ ਆਪਣੇ ਨਾਂ ਕਰ ਲਈ। ਦੂਜੇ ਟੈਸਟ ‘ਚ ਉਤਸ਼ਾਹ ਸਿਖਰ ‘ਤੇ ਸੀ। ਅੰਤ ਤੱਕ ਇਹ ਤੈਅ ਨਹੀਂ ਹੋਇਆ ਸੀ ਕਿ ਇੰਗਲੈਂਡ ਜਿੱਤੇਗਾ ਜਾਂ … Read more

ਭਾਰਤ ਬਨਾਮ ਨਿਊਜ਼ੀਲੈਂਡ : ਆਖਰੀ ਮੈਚ ਜਿੱਤ ਭਾਰਤ ਨੇ ਪੂਰੀ ਸੀਰੀਜ ਤੇ ਕੀਤਾ ਕਬਜ਼ਾ

ਭਾਰਤ ਤੇ ਨਿਊਜ਼ੀਲੈਡ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਸੀਰੀਜ ਚੱਲ ਰਹੀ ਹੈ। ਜਿਸ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 3-0 ਨਾਲ ਹਰਾ ਕੇ ਸੀਰੀਜ਼ ਤੇ ਕਬਜਾ ਕਰ ਲਿਆ ਹੈ। ਆਖ਼ਰੀ ਮੈਚ ਵਿੱਚ ਭਾਰਤੀ ਟੀਮ ਵਲੋਂ ਨਿਊਜ਼ੀਲੈਂਡ ਨੂੰ 90 ਦੌੜਾਂ ਦਾ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਦੇ ਸਾਹਮਣੇ 386 ਦੌੜਾਂ ਦਾ ਟੀਚਾ ਦਿੱਤਾ ਗਿਆ ਗਿਆ, ਜਿਸ … Read more

ਏਸ਼ੀਆ ਕੱਪ 2022- ਭਾਰਤ ਨੇ ਅਫ਼ਗਾਨੀਸਤਾਨ ਨੂੰ 101 ਦੌੜਾਂ ਨਾਲ ਹਰਾਇਆ

India Team

ਬਿਓਰੋ- ਏਸ਼ੀਆ ਕੱਪ ਚ ਭਾਰਤੀ ਟੀਮ ਚਾਹੇ ਬਾਹਰ ਹੋ ਚੁੱਕੀ ਹੈ ਪਰ ਲੰਘੇ ਦਿਨੀਂ ਭਾਰਤ ਬਨਾਮ ਅਫ਼ਗਾਨੀਸਤਾਨ ਦਾ ਮੈਚ ਕਾਫੀ ਰੋਮਾਚਿਕ ਹੋ ਨਿਬੜਿਆ ਹੈ। ਜਿਸ ਵਿੱਚ ਭਾਰਤੀ ਟੀਮ ਨੇ ਅਫ਼ਗਾਨੀਸਤਾਨ ਦੀ ਟੀਮ ਨੂੰ ਦੂਜੇ ਗਰੁੱਪ ਦੇ ਆਖਰੀ ਮੈਚ ਵਿੱਚ 101 ਦੋੜਾਂ ਨਾਲ ਮਾਤ ਦਿੰਦਿਆਂ ਸ਼ਾਨਦਾਰ ਜਿੱਤ ਹਾਸਿਲ ਕੀਤੀ। ਜਿਸ ਵਿੱਚ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜੀ … Read more