ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ‘ਤੇ ਪ੍ਰਾਣ ਸੱਭਰਵਾਲ ਨੂੰ ਮਿਲੇਗਾ ਪਦਮਸ਼੍ਰੀ ਅਵਾਰਡ

ਚੰਡੀਗੜ੍ਹ: ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਤੇ ਥੀਏਟਰ ਅਦਾਕਾਰਾ ਨਿਰਮਲ ਰਿਸ਼ੀ ਨੂੰ ਗਣਤੰਤਰ ਦਿਵਸ ’ਤੇ ਦਿੱਤੇ ਜਾਣ ਵਾਲੇ ਪਦਮ ਸ੍ਰੀ ਐਵਾਰਡਾਂ ਲਈ ਚੁਣਿਆ ਗਿਆ ਹੈ। ਦਹਾਕਿਆਂ ਤੋਂ ਕਲਾ ਜਗਤ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਦੇ ਬਦਲੇ ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਪਦਮ ਸ੍ਰੀ ਐਵਾਰਡ ਨਾਲ ਸਨਮਾਨ ਕਰਨ ਦਾ ਫੈਸਲਾ ਲਿਆ ਹੈ।

ਕੋਈ ਨਾ ਭਗਵੰਤ ਸਿਆਂ ਤੇਰੀ ਵਾਰੀ ਵੀ ਜਲਦੀ ਆਉ! ਟਿੱਕ- ਟਿੱਕ ਦੇਖ ਮੇਲਾ ਭਰੁ ਬਥੇਰਾ!ਡੱਲੇਵਾਲ ਨੇ ਖੜਕਾਤੇ ਸਾਰੇ!

ਕਰੀਬ 80 ਸਾਲਾਂ ਇਹ ਅਦਾਕਾਰਾ ਮਾਨਸਾ ਇਲਾਕੇ ਦੇ ਪਿੰਡ ਖੀਵਾ ਕਲਾਂ ਦੀ ਜੰਮਪਲ ਹੈ। ਇਨ੍ਹਾਂ ਤੋਂ ਇਲਾਵਾ ਇਕ ਹੋਰ ਉਘੇ ਥੀਏਟਰ ਆਰਟਿਸਟ ਪ੍ਰਾਣ ਸੱਭਰਵਾਲ ਨੂੰ ਵੀ ਪਦਮ ਸ੍ਰੀ ਐਵਾਰਡਾਂ ਲਈ ਚੁਣਿਆ ਗਿਆ ਹੈ।

See also  ਜਦੋਂ ਇੰਡੀਅਨ ਏਅਰ ਫੋਰਸ ਅਤੇ ਨੇਵੀ ਕੋਲ ਆਧੁਨਿਕ ਹਥਿਆਰ ਹੀ ਨਹੀ ਹਨ, ਫਿਰ ਉਹ ਜੰਗ ਦੀ ਸੂਰਤ ਵਿਚ ਮੁਕਾਬਲਾ ਕਿਵੇਂ ਕਰਨਗੇ ? : ਸਿਮਰਨਜੀਤ ਸਿੰਘ ਮਾਨ