ਪਰਵਿੰਦਰ ਸਿੰਘ ਝੋਟਾ ਪੁਰਾਣੇ ਕੇਸ ‘ਚੋਂ ਬਰੀ, ਦੇਖੋ ਵੀਡੀਓ

ਬਿਓਰੋ : ਨਸ਼ੇ ਦੇ ਮੁੱਦੇ ਨੂੰ ਲੈ ਕੇ ਹਰ ਵੇਲੇ ਚਰਚਾ ‘ਚ ਰਹਿਣ ਵਾਲੇ ਪਰਵਿੰਦਰ ਸਿੰਘ ਝੋਟੇ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਲੰਘੇ ਦਿਨ ਝੋਟੇ ਨੂੰ ਕੋਰਟ ਚ ਪੇਸ਼ ਕੀਤਾ ਗਿਆ ਜਿੱਥੇ ਕਿਸੇ ਪੁਰਾਣੇ ਕੇਸ ਚ ਚਲਦਿਆਂ ਝੋਟੇ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਅਜਿਹੇ … Read more

ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਰਚਿਆ ਇਤਿਹਾਸ

ਨੀਰਜ ਚੋਪੜਾ ਨੇ ਬੁਡਾਪੇਸਟ ਵਿੱਚ ਚੱਲ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਜੈਵਲਿਨ ਥਰੋਅ ਵਿੱਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਦੂਜੇ ਦੌਰ ਵਿੱਚ 88.17 ਮੀਟਰ ਥਰੋਅ ਨਾਲ ਸੋਨ ਤਮਗੇ ’ਤੇ ਕਬਜ਼ਾ ਕੀਤਾ। ਇਸ ਨਾਲ ਉਹ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਨੀਰਜ ਚੋਪੜਾ ਦੀ … Read more

ਲੜਕੀ ਕੋਲੋਂ ਪਰਸ ਖੋਹਣ ਵਾਲੇ ਦੋਸ਼ੀ ਨੂੰ ਪੁਲਿਸ ਨੇ ਕੀਤਾ ਗਿ੍ਫ਼ਤਾਰ

ਬੀਤੇ ਦਿਨੀ ਮਨਪ੍ਰੀਤ ਕੌਰ ਪੁੱਤਰੀ ਸੁਦਰਸ਼ਨ ਸਿੰਘ ਵਾਸੀ ਵਾਰਡ ਨੰਬਰ 2 ਜੋ ਕਿ ਡਾਕਘਰ ਵਿੱਚ ਕੰਮ ਕਰਦੀ ਹੈ ਅਪਣੀ ਸਕੂਟਰੀ ਤੇ ਸਵਾਰ ਹੋਕੇ ਰਾਵਲਪਿੰਡੀ ਰੋਡ਼ ਤੋਂ ਆਪਣੇ ਦਫਤਰ ਜਾ ਰਹੀ ਸੀ ਤਾਂ ਇੱਕ ਅਣਪਛਾਤਾ ਵਿਅਕਤੀ ਉਸਦਾ ਪਰਸ ਖੋਹਕੇ ਫ਼ਰਾਰ ਹੋ ਗਿਆ। ਮਨਪ੍ਰੀਤ ਦੇ ਦੱਸਣ ਮੁਤਾਬਿਕ ਉਸਦੇ ਪਰਸ ਵਿੱਚ ਉਸਦੇ ਜਰੂਰੀ ਕਾਗਜ਼ਾਤ ਅਤੇ ਏ ਟੀ ਐਮ … Read more

ਗੜ੍ਹਸ਼ੰਕਰ ਵਿੱਚ 2 ਬੱਚਿਆਂ ਦੀ ਮਾਂ 3 ਅਗਸਤ ਤੋਂ ਲਾਪਤਾ

ਗੜ੍ਹਸ਼ੰਕਰ ਦੇ ਪਿੰਡ ਲਲੀਆਂ ਦੀ ਇੱਕ 2 ਬੱਚਿਆਂ ਦੀ ਮਾਂ 3 ਅਗਸਤ ਤੋਂ ਲਾਪਤਾ ਹੈ, ਜਿਸਨੂੰ ਲੱਭਣ ਲਈ ਪਰਿਵਾਰ ਨੇ ਥਾਣਾ ਗੜ੍ਹਸ਼ੰਕਰ ਨੂੰ ਦਰਖਾਸਤ ਦੇਕੇ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦੇ ਕਿਸ਼ੋਰ ਚੰਦ ਅਤੇ ਗੁਰਮੀਤ ਕੌਰ ਪਿੰਡ ਲੱਲੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਸਤਵਿੰਦਰ ਕੁਮਾਰ ਦਾ ਵਿਆਹ ਪ੍ਰਿਆ ਨਾਲ 2016 ਦੇ ਵਿੱਚ ਹੋਇਆ … Read more

ਖੇਡਾਂ ਵਤਨ ਪੰਜਾਬ ਦੀਆਂ 2023′ ਦੀ ਸ਼ੁਰੂਆਤ ਤੋਂ ਪਹਿਲਾਂ ਕੱਢਿਆ ਮਸ਼ਾਲ ਮਾਰਚ

‘ਖੇਡਾਂ ਵਤਨ ਪੰਜਾਬ ਦੀਆਂ 2023’ ਦੀ ਸ਼ੁਰੂਆਤ ਤੋਂ ਪਹਿਲਾਂ ਖੇਡਾਂ ਪ੍ਰਤੀ ਆਮ ਲੋਕਾਂ ਅਤੇ ਖਿਡਾਰੀਆਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਸੂਬੇ ਭਰ ਵਿਚ ਮਸ਼ਾਲ ਮਾਰਚ ਕੱਢਿਆ ਜਾ ਰਿਹਾ ਹੈ।ਇਸੀ ਲੜੀ ਦੇ ਤਹਿਤ ਮਸ਼ਾਲ ਮਾਰਚ ਅੱਜ ਹੁਸ਼ਿਆਰਪੁਰ ਪਹੁੰਚਣ ਤੇ ਸਵੇਰੇ 07:00 ਵਜੇ ਲਾਜਵੰਤੀ ਸਟੇਡੀਅਮ ਵਿਖੇ ਪ੍ਰੋਗਰਾਮ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ … Read more

ਭਿਆਨਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ, ਗੁੱਸੇ ਵਿੱਚ ਲੋਕਾਂ ਨੇ ਲਾ ਦਿੱਤਾ ਧਰਨਾ

ਗੜ੍ਹਸ਼ੰਕਰ ਨੰਗਲ ਰੋਡ ਤੇ ਪਿੰਡ ਸ਼ਹਾਪੁਰ ਨਜ਼ਦੀਕ ਇਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਟਰੈਕਟਰ ਚਾਲਕ ਸੁਖਦੇਵ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਭੱਗਲ ਆਪਣੇ ਟਰੈਕਟਰ ਟਰਾਲੀ ਤੇ ਸਵਾਰ ਹੋਕੇ ਨੰਗਲ ਵਾਲੀ ਸਾਈਡ ਤੋਂ ਗੜ੍ਹਸ਼ੰਕਰ ਨੂੰ ਆ ਰਿਹਾ ਸੀ ਤਾਂ ਉਕਤ ਸਥਾਨ ਤੇ ਪਿਛੋਂ … Read more

ਫਿਰੋਜ਼ਪੁਰ ਸਿਵਲ ਹਸਪਤਾਲ ਦੇ ਪ੍ਰਬੰਧਾਂ ਦੀ ਖੁੱਲ੍ਹੀ ਪੋਲ

ਫਿਰੋਜ਼ਪੁਰ ਦਾ ਸਿਵਲ ਹਸਪਤਾਲ ਲਗਾਤਾਰ ਵਿਵਾਦਾਂ ਵਿੱਚ ਹੈ। ਇੱਕ ਵਾਰ ਫਿਰ ਸਿਵਲ ਹਸਪਤਾਲ ਦੇ ਪ੍ਰਬੰਧਾਂ ਤੇ ਵੱਡੇ ਸਵਾਲ ਖੜੇ ਹੋ ਗਏ ਮਾਮਲਾ ਹੈ। ਮੋਰਚਰੀ ਦੀਆਂ 8 ਮਸ਼ੀਨਾਂ ਦਾ ਜੋ ਪਿਛਲੇ ਇੱਕ ਮਹੀਨੇ ਤੋਂ ਖਰਾਬ ਪਈਆ ਹਨ। ਜਿਸ ਨਾਲ ਮ੍ਰਿਤਕ ਦੇਹਾ ਦੀ ਸਾਂਭ ਸੰਭਾਲ ਨਹੀਂ ਹੋ ਰਹੀ। ਇਸੇ ਦੇ ਚਲਦਿਆਂ ਬੀਤੀ ਰਾਤ ਸਿਵਲ ਹਸਪਤਾਲ ਤੇ ਉਸ … Read more

ਦੇਖੋ ਕਿਸ ਤਰ੍ਹਾਂ ਤੋਲ ਕੇ ਗ੍ਰਾਮਾਂ ਚ ਵਿੱਕ ਰਿਹਾ ਚਿੱਟਾ ,ਔਰਤਾਂ ਦਾ ਹੋਇਆ ਪੰਜਾਬ ਚ ਇਹ ਹਾਲ

ਸ਼ੋਸ਼ਲ ਮੀਡਿਆ ਤੇ ਇੱਕ ਵੀਡਿਓ ਕਾਫੀ ਵਾਇਰਲ ਹੁੰਦੀ ਦਿਖਾਈ ਦੇ ਰਹੀ ਹੈ ਜਿੱਥੇ ਇੱਕ ਔਰਤ ਸ਼ਰੇਆਮ ਸੜ੍ਹਖ ਤੇ ਖੜ੍ਹ ਕੇ ਚਿੱਟਾ ਵੇਚ ਰਹੀ ਹੈ ਤੇ ਉਸ ਦੇ ਕੋਲ ਇੱਕ ਕੰਡਾ ਵੀ ਹੈ ਜੋ ਆਪਣੀ ਗੁਪਤ ਪਾਸੋਂ ਕੱਢਦੀ ਹੈ ਤੇ ਜਿਸ ਤੋਂ ਬਾਅਦ ਸ਼ਰੇਆਮ ਉਹ ਨਸ਼ਾ ਇੱਕ ਵਿਅਕਤੀ ਨੂੰ ਵੇਚ ਰਹੀ ਹੈ ਤੇ ਮੌਕੇ ਤੇ ਹੀ … Read more

ਸਕੂਲ ਦੀ ਉਸਾਰੀ ਦੋਰਾਨ ਲੈਂਟਰ ਡਿੱਗਣ ਨਾਲ 1 ਮੌਤ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ (ਜ਼ਿਲ੍ਹਾ ਲੁਧਿਆਣਾ) ਤੋ ਬਹੁਤ ਹੀ ਦੁੱਖਦਾਈ ਸੂਚਨਾ ਮਿਲੀ ਹੈ ਕਿ ਸਕੂਲ ਬਿਲਡਿੰਗ ਦੀ ਉਸਾਰੀ ਦੌਰਾਨ ਲੈਂਟਰ ਡਿੱਗਣ ਕਰਕੇ ਚਾਰ ਅਧਿਆਪਕ ਮਲਬੇ ਹੇਠ ਦੱਬੇ ਗਏ ਜਿੰਨਾਂ ਵਿੱਚੋ ਿੲੱਕ ਅਧਿਆਪਕ ਦੀ ਮੌਤ ਹੋ ਜਾਣ ਬਾਰੇ ਪਤਾ ਲੱਗਿਆ ਹੈ। ਸਿੱਖਿਆ ਵਿਭਾਗ ਦੇ ਸਾਰੇ ਅਫਸਰਾਂ ਅਤੇ ਜ਼ਿਲਾ ਪ੍ਰਸਾਸ਼ਨ ਲੁਧਿਆਣਾ ਨੂੰ ਤੁਰੰਤ ਹਰ ਸੰਭਵ ਮੱਦਤ … Read more

ਚੰਡੀਗੜ ਚ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਆਗੂਆਂ ਦੇ ਘਰਾਂ ਤੇ ਛਾਪੇਮਾਰੀ

ਬੀਤੇ ਦਿਨੀਂ ਚੰਡੀਗੜ ਚ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਪਕੇ ਮੋਰਚੇ ਦੀ ਤਿਆਰੀ ਦੌਰਾਨ ਪੁਲਿਸ ਵੱਲੋਂ ਕੋਸਣ ਆਗੂਆਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਸ਼ਿਆਰਪੁਰ ਦੇ ਪਿੰਡ ਰਾਜਪੁਰ ਭਾਈਆਂ ਤੋਂ ਕਿਸਾਨ ਆਗੂ ਹਰਪਾਲ ਸਿੰਘ ਸੰਘਾ ਦੇ ਹੈ ਵੀ ਪੁਲਿਸ ਵੱਲੋਂ ਵਾਰ ਵਾਰ ਛਾਪੇਮਾਰੀ ਕਰਕੇ ਓਹਨਾਂ ਦੀ ਪਤਨੀ ਅਤੇ ਧੀ ਕੋਲੋਂ ਪੁੱਛਗਿੱਛ … Read more

ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਅੱਧੀ ਰਾਤ ਵੜਿਆ ਸੱਪ 

ਦੇਰ ਰਾਤ ਸਿਵਲ ਹਸਪਤਾਲ ਫਿਰੋਜ਼ਪੁਰ ਦੀ ਐਮਰਜੈਂਸੀ ਵਾਰਡ ਵਿੱਚ ਉਸ ਸਮੇਂ ਹਾਹਾਕਾਰ ਮੱਚ ਗਈ। ਜਦ ਕਾਲੇ ਰੰਗ ਦਾ ਜ਼ਹਿਰੀਲਾ ਸੱਪ ਬਲੱਡ ਬੈਂਕ ਦੇ ਅੰਦਰ ਵੜ ਗਿਆ ਬੀਤੀ ਰਾਤ ਕਰੀਬ ਦੋ ਵਜੇ ਡਿਊਟੀ ਤੇ ਤੈਨਾਤ ਸਟਾਫ਼ ਵੱਲੋਂ ਇੱਕ ਸੱਪ ਦੇਖਿਆ ਗਿਆ ਜੋਕਿ ਐਮਰਜੈਂਸੀ ਵਿਭਾਗ ਵਿੱਚ ਹੀ ਬਣੇ ਬਲੱਡ ਬੈਂਕ ਦੇ ਅੰਦਰ ਵੜ ਗਿਆ ਸੱਪ ਦੇ ਅੰਦਰ … Read more

16ਸਾਲਾਂ ਲੜਕੀ ਨਾਲ ਤਿੰਨ ਲੜਕਿਆਂ ਵਲੋਂ ਕੀਤਾ ਗੈਂਗ ਰੇਪ

ਜ਼ਿਲਾ ਹੁਸ਼ਿਆਰਪੁਰ ਦੇ ਸ਼ਹਿਰ ਉੜਮੁੜ ਟਾਂਡਾ ਦੀ ਇੱਕ 16ਸਾਲਾਂ ਲੜਕੀ ਨਾਲ ਬੀਤੀ ਰਾਤ ਤਿੰਨ ਲੜਕਿਆਂ ਵਲੋਂ ਕੀਤਾ ਗੈਂਗ ਰੇਪ ਪੁਲਿਸ ਨੇ ਪੋਸਕੋ ਐਕਟ ਅਧੀਨ ਮਾਮਲਾ ਦਰਜ ਕਰ ਕੇ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਪੀੜਤ ਲੜਕੀ ਅਤੇ ਉਸ ਦੀ ਮਾਂ ਨੇ ਦੱਸਿਆ ਕਿ ਮੇਰੀ ਲੜਕੀ ਘਰੋਂ ਦਵਾਈ ਲੈਣ ਲਈ ਮੈਡੀਕਲ ਸਟੋਰ ਤੇ ਗਈ ਸੀ … Read more

ਤੰਦਰੁਸਤ ਮਿਸ਼ਨ ਪੰਜਾਬ ਦੇ ਤਹਿਤ ਜੂਸ ਦੀਆ ਰੇਹੜੀਆ ਤੇ ਛਾਪੇਮਾਰੀ

ਲੋਕਾਂ ਨੂੰ ਵਧੀਆ ਪਦਾਰਥ ਮੁਹੱਈਆ ਕਰਵਾਉਣ ਲਈ ਤੰਦਰੁਸਤ ਮਿਸ਼ਨ ਪੰਜਾਬ ਦੇ ਤਹਿਤ ਜਿਲ੍ਹਾਂ ਸਿਹਤ ਅਫਸਰ ਡਾ ਲਖਵੀਰ ਸਿੰਘ ਵੱਲੋ ਹੁਸ਼ਿਆਰਪੁਰ ਟਾਡਾ ਬਾਈਪਾਸ ਰੋਡ ਤੇ ਜੂਸ ਦੀਆ ਰੇਹੜੀਆ ਤੇ ਛਾਪੇਮਾਰੀ ਕਰਕੇ ਘਟੀਆ ਜੂਸ ਤੇ ਫਰੂਟ ਨੂੰ ਨਸ਼ਟ ਕਰਵਾਇਆ । ਇਸ ਮੋਕੇ ਉਹਨਾਂ ਨਾਲ ਫੂਡ ਅਫਸਰ ਤੇ ਹੋਰ ਟੀਮ ਹਾਜਰ ਸੀ। ਇਸ ਮੋਕੇ ਡਾ ਲਖਵੀਰ ਸਿੰਘ ਨੇ … Read more

ਸੰਯੁਕਤ ਕਿਸਾਨ ਮੋਰਚੇ ਵੱਲੋਂ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੇ ਘਰ ਦਾ ਘਿਰਾਓ

ਅੱਜ ਹੁਸ਼ਿਆਰਪੁਰ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੇ ਘਰ ਦਾ ਘਿਰਾਓ ਕੀਤਾ ਗਿਆ ਇਸ ਮੌਕੇ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਨਾਰੇਬਾਜੀ ਕੀਤੀ ਗਈ ਇਸ ਮੌਕੇ ਕਿਸਾਨ ਜਥਬੰਦੀਆਂ ਦਾ ਕਹਿਣਾ ਸੀ ਕੇ ਸਰਕਾਰ ਵੱਲੋ ਵਾਦੇ ਤਾਂ ਵੱਡੇ ਵੱਡੇ ਕੀਤੇ ਜਾ ਰਹੇ ਹਨ ਪਰ ਜਮੀਨੀ ਪੱਧਰ ਤੇ ਦਿਖਾਈ ਨਹੀਂ ਦੇ ਰਹੇ ਜੇ … Read more

ਪੁਲਿਸ ਖੇਡਾਂ ਚ ਪੰਜਾਬ ਪੁਲਿਸ ਦੇ ਖਿਡਾਰੀ ਗੁਰਪ੍ਰੀਤ ਸਿੰਘ ਨੇ ਦੋ ਸਿਲਵਰ ਮੈਡਲ ਜਿੱਤ ਕੇ ਪੰਜਾਬ ਦਾ ਨਾਂ ਕੀਤਾ ਰੌਸ਼ਨ

ਬੀਤੇ ਦਿਨੀਂ ਕੈਨੇਡਾ ਦੇ ਸ਼ਹਿਰ ਵਿਨੀਪੈਗ ਚ ਹੋਈਆਂ ਵਿਸ਼ਵ ਪੁਲਿਸ ਖੇਡਾਂ ਚ ਪੰਜਾਬ ਪੁਲਿਸ ਦੇ ਖਿਡਾਰੀ ਨੇ ਦੋ ਸਿਲਵਰ ਮੈਡਲ ਜਿੱਤ ਕੇ ਪੰਜਾਬ ਦਾ ਹੀ ਨਹੀਂ ਬਲਕਿ ਭਾਰਤ ਦਾ ਨਾਂ ਵੀ ਰੌਸ਼ਨ ਕੀਤਾ ਹੈ ਹੁਸ਼ਿਆਰਪੁਰ ਦੇ ਨਾਲ ਲਗਦੇ ਪਿੰਡ ਬਾਗਪੁਰ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਨੇ 100 ਮੀਟਰ ਅਤੇ 200 ਮੀਟਰ ਦੀ … Read more

ਪੋਂਗ ਡੈਮ ਵਲੋ ਬਿਆਸ ਨਦੀ ਵਿਚ ਛੱਡੇ ਪਾਣੀ ਨਾਲ 1ਹਜ਼ਾਰ ਏਕੜ ਤੋਂ ਵੱਧ ਫ਼ਸਲ ਹੋ ਚੁੱਕੀ ਹੈ ਖਰਾਬ

ਪੋਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਦਾ ਜਲ ਸਤਰ ਜਿੱਥੇ ਅੱਜ 1392.19 ਤਕ ਪਹੁੰਚ ਗਿਆ ਉਥੇ ਹੀ ਪੋਂਗ ਡੈਮ ਵਲੋ ਬਿਆਸ ਨਦੀ ਵਿਚ 85 ਹਜ਼ਾਰ ਕਿਉਸਿਕ ਪਾਣੀ ਛੱਡਿਆ ਜਾ ਰਿਹਾ ਹੈ ਜੋ ਹੁਣ ਲਗਭਗ 70 ਹਜ਼ਾਰ ਕਿਉਸਿਕ ਘਾਟ ਕੀਤਾ ਗਿਆ ਹੈ ਪਰ ਪੋਂਗ ਡੈਮ ਤੋਂ ਛਡੇ ਪਾਣੀ ਨਾਲ ਬੰਧ ਤੋਂ 10 ਕਿਲੋਮੀਟਰ ਦੂਰ ਤੇ ਬਸੇ … Read more

ਪੰਜਾਬ ਸਰਕਾਰ ਨੂੰ ਅਪੀਲ ਕਰਦਾ ਗਲ ਚ ਤਖ਼ਤੀ ਪਾ ਸਾਇਕਲ ਤੇ ਘੁੰਮ ਰਿਹਾ ਨਿਰਦੇਸ਼ ਕੁਮਾਰ

ਮਾਮਲਾ ਹੁਸ਼ਿਆਰਪੁਰ ਤੋ ਸਾਹਮਣੇ ਆ ਰਿਹਾ ਹੈ ਜਿਥੇ ਨਿਰਦੇਸ਼ ਕੁਮਾਰ ਵਲੋਂ ਆਪਣੇ ਬਾਪ ਦਾਦਾ ਦੀ ਜ਼ਮੀਨ ਤੇ ਆਪਣੇ ਹੱਕ ਦਾ ਦਾਅਵਾ ਕੋਰਟ ਚ ਕੀਤਾ ਸੀ ਅਤੇ ਓਹਨਾਂ ਕਾਨਗੋ ਤੇ ਕਥਿਤ ਤੌਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕਾਨਗੋ ਨੇ ਪੰਜ ਮਹੀਨੇ ਪਹਿਲਾਂ ਕਾਗਜਾਂ ਚ ਹੇਰ ਫੇਰ ਕੀਤੀ ਜਿਸ ਕਾਰਨ ਮਜਬੂਰਨ ਨਿਰਦੇਸ਼ ਕੁਮਾਰ ਨੂੰ ਕੇਸ ਵਾਪਿਸ ਲੈਣ … Read more

ਫਿਰੋਜ਼ਪੁਰ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਚੋਰ ਅੱਧੀ ਰਾਤ i20 ਕਾਰ ਟੋਚਨ ਪਾ ਹੋਏ ਰਫੂਚੱਕਰ 

ਅਜਾਦੀ ਦਿਹਾੜੇ ਨੂੰ ਲੈਕੇ ਪੰਜਾਬ ਭਰ ‘ਚ ਹਾਈ ਅਲਰਟ ਹੋਣ ਕਾਰਨ ਪੁਲਸ ਵਲੋਂ ਸੁਰੱਖਿਆ ਅਤੇ ਚੌਕਸੀ ਦੇ ਦਾਅਵੇ ਕੀਤੇ ਗਏ ਸਨ। ਪਰ ਫਿਰੋਜ਼ਪੁਰ ਸ਼ਹਿਰ ਦੀ ਕਲੋਨੀ ਗੋਲਡ ਇਨਕਲੇਵ ‘ਚੋਂ ਰਾਤ ਸਮੇਂ ਚੋਰਾਂ ਨੇ ਕਾਰ ਦੇ ਪਿੱਛੇ ਬੰਨ੍ਹ ਕੇ i20 ਕਾਰ ਚੋਰੀ ਕਰ ਕੇ ਫਰਾਰ ਹੋ ਗਏ ਸਨ। ਜਿਸਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਇਸ ਸਬੰਧੀ … Read more