ਪਾਕਿਸਤਾਨ ‘ਚ ਆਰਥਿਕ ਮਾਰ ਵਧੀ, 95 ਲੱਖ ਲੋਕ ਹੋ ਗਏ ਬੇਰੁਜ਼ਗਾਰ

ਆਰਥਿਕ ਮੰਦੀ ਅਤੇ ਕਰਜ਼ੇ ਦੀ ਮਾਰ ਪਾਕਿਸਤਾਨ ਦੇ ਸਾਰੇ ਖੇਤਰਾਂ ‘ਤੇ ਸਾਫ਼ ਨਜ਼ਰ ਆ ਰਹੀ ਹੈ। ਆਟਾ ਅਤੇ ਬਿਜਲੀ ਸੰਕਟ ਤੋਂ ਇਲਾਵਾ ਰੇਲ ਕਿਰਾਏ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇੰਨਾ ਹੀ ਨਹੀਂ ਪਾਕਿਸਤਾਨ ਦੀ ਟੈਕਸਟਾਈਲ ਇੰਡਸਟਰੀ ਵੀ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਕੱਪੜਾ ਕਾਰੋਬਾਰ ਨਾਲ ਜੁੜੇ … Read more

ਡੋਨਾਲਡ ਟਰੰਪ ਦੀ ਫੇਸਬੁੱਕ-ਇੰਸਟਾਗ੍ਰਾਮ ‘ਤੇ ਜਲਦੀ ਹੋਵੇਗੀ ਵਾਪਸੀ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਨਜ਼ਰ ਆਉਣਗੇ। ਮੇਟਾ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਟਰੰਪ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਨੂੰ ਬਹਾਲ ਕਰ ਦਿੱਤਾ ਜਾਵੇਗਾ। ਦੋ ਸਾਲਾ ਦੇ ਬੈਨ ਮਗਰੋਂ ਡੋਨਾਲਡ ਟਰੰਪ ਦੀ ਫੇਸਬੁੱਕ-ਇੰਸਟਾਗ੍ਰਾਮ ‘ਤੇ ਹੋਵੇਗੀ ਵਾਪਸੀ। ਕੈਪੀਟਲ ਹਿੱਲ ਦੰਗਿਆਂ ਤੋਂ … Read more

ਨਵਜੋਤ ਸਿੰਘ ਸਿੱਧੂ ਦੀ 26 ਜਨਵਰੀ ਨੂੰ ਨਹੀਂ ਹੋਈ ਰਿਹਾਈ

ਪਟਿਆਲਾ ਸੈਂਟਰਲ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ‘ਤੇ ਵਿਰਾਮ ਲੱਗ ਗਿਆ ਹੈ, ਪਹਿਲਾਂ ਇਸ ਗੱਲ ਦੀ ਚਰਚਾ ਜ਼ੋਰਾਂ ‘ਤੇ ਸੀ ਕਿ ਨਵਜੋਤ ਸਿੱਧੂ 26 ਜਨਵਰੀ ਨੂੰ ਜੇਲ੍ਹ ਵਿੱਚੋਂ ਬਾਹਰ ਆ ਜਾਣਗੇ ਅਤੇ ਇਸ ਦੇ ਲਈ ਕਾਂਗਰਸੀ ਵਰਕਰਾਂ ਵੱਲੋਂ ਉਨ੍ਹਾਂ … Read more

ਨੰਗਲ ਰੋਡ ਦੀ ਟੁੱਟੀ ਸੜਕ ਤੋਂ ਲੋਕ ਕਾਫੀ ਪ੍ਰੇਸ਼ਾਨ

ਗੜ੍ਹਸ਼ੰਕਰ ਤੋਂ ਨੰਗਲ ਰੋਡ ਦੀ ਸਡ਼ਕ ਅੱਜ ਥੋੜੇ ਜਿਹੇ ਮੀਂਹ ਦੇ ਕਾਰਨ ਛੱਪੜ ਦਾ ਰੂਪ ਧਾਰ ਚੁੱਕੀ ਹੈ। ਗੜ੍ਹਸ਼ੰਕਰ ਵਿੱਖੇ ਪਏ ਥੋੜੇ ਜਿਹੇ ਮੀਂਹ ਦੇ ਕਾਰਨ ਸੜਕ ਦੇ ਵਿੱਚ ਪਏ ਟੋਇਆਂ ਵਿੱਚ ਪਾਣੀ ਭਰਨ ਕਾਰਨ ਆਣ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਸੜਕ ਤੇ ਵਿੱਚ ਪਏ ਟੋਇਆਂ ਕਾਰਨ ਗੱਡਿਆਂ ਨੁਕਸਾਨੀਆਂ ਜਾ ਰਹੀਆਂ … Read more

ਖੇਤਾਂ ਚ ਬਣੀ ਮੋਟਰ ਤੇ ਰਹਿ ਰਹੇ 3 ਪ੍ਰਵਾਸੀ ਮਜ਼ਦੂਰਾਂ ਵੱਲੌਂ ਪਸ਼ੂਆਂ ਨੂੰ ਕਰੰਟ ਲਗਾਕੇ ਕੀਤੀ ਜਾਂਦੀ ਸੀ ਹੱਤਿਆ,ਪੁਲਿਸ ਨੇ ਲਿਆ ਹਿਰਾਸਤ ‘ਚ ਪ੍ਰਵਾਸ਼ੀਆਂ ਨੂੰ

ਹੁਸਿ਼ਆਰਪੁਰ ਦੇ ਨਜ਼ਦੀਕੀ ਪਿੰਡ ਡਾਡਾ ਤੋਂ ਐ ਜਿਥੇ ਖੇਤਾਂ ਚ ਬਣੀ ਮੋਟਰ ਤੇ ਰਹਿ ਰਹੇ 3 ਪ੍ਰਵਾਸੀ ਮਜ਼ਦੂਰਾਂ ਨੂੰ ਪੁਲਿਸ ਵਲੋਂ ਗਊ ਹੱਤਿਆ ਕਰਕੇ ਉਨ੍ਹਾਂ ਦਾ ਮਾਸ ਪਕਾਉਣ ਦੇ ਦੋਸ਼ ਚ ਹਿਰਾਸਤ ਵਿੱਚ ਲਿਆ ਹੈ ਤੇ ਮੌਕੇ ਤੇ ਮ੍ਰਿਤਕ ਅਵਸਥਾ ਚ 2 ਗਊ ਅਤੇ ਇਕ ਸਾਂਬਰ ਵੀ ਬਰਾਮਦ ਹੋਇਆ ਏ ਜਿਨ੍ਹਾਂ ਦੀ ਖੱਲ੍ਹ ਲਾਉਣ ਤੋਂ … Read more

10 ਦਿਨ ਪਹਿਲਾਂ ਅਮਰੀਕਾ ਗਏ ਭਾਰਤੀ ਨੌਜਵਾਨ ਦੇ ਮਾਰੀ ਗੋਲੀ – ਮੌਤ

ਅਮਰੀਕਾ ਦੇ ਸ਼ਿਕਾਗੋ ਵਿੱਚ ਹਥਿਆਰਬੰਦ ਲੁਟੇਰਿਆਂ ਦੀ ਗੋਲੀਂ ਲੱਗਣ ਨਾਲ 23 ਸਾਲਾ ਭਾਰਤੀ ਨੌਜਵਾਨ ਦੀ ਮੌ.ਤ ਹੋ ਗਈ ਹੈ । ਮ੍ਰਿਤਕ ਦੀ ਪਹਿਚਾਣ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਦੇ ਨੰਦਪੂ ਦੇਵਾਂਸ਼ ਵਜੋਂ ਹੋਈ ਹੈ। ਸ਼ਿਕਾਗੋ ਪੁਲਿਸ ਨੇ ਮੰਗਲਵਾਰ ਸਵੇਰੇ ਦੱਸਿਆ ਕਿ ਦੇਵਸ਼ੀਸ਼ ਨੰਦੇਪੂ ਨੂੰ ਐਤਵਾਰ ਰਾਤ ਦੱਖਣੀ ਪਾਸੇ ਪ੍ਰਿੰਸਟਨ ਪਾਰਕ ਵਿੱਚ ਲੁਟੇਰਿਆਂ ਨੇ ਗੋ.ਲੀ ਮਾਰ ਦਿੱਤੀ। … Read more

ਗੜ੍ਹਸ਼ੰਕਰ ਹੁਸ਼ਿਆਰਪੁਰ ਰੋਡ ‘ਤੇ ਪਿੰਡ ਟੂਟੋਮਜਾਰਾ ਵਿੱਖੇ ਕਾਰਾਂ ਦੀ ਆਹਮੋ ਸਾਹਮਣੇ ਟੱਕਰ ‘ਚ ਪੰਜ ਜਖ਼ਮੀ

ਗੜ੍ਹਸ਼ੰਕਰ ਹੁਸ਼ਿਆਰਪੁਰ ਰੋਡ ‘ਤੇ ਪਿੰਡ ਟੂਟੋਮਜਾਰਾ ਦੇ ਬਾਹਰਵਾਰ ਦੋ ਕਾਰਾਂ ਦੀ ਆਹਮੋ ਸਾਹਮਣੀ ਟੱਕਰ ‘ਚ ਪੰਜ ਵਿਅਕਤੀ ਜ਼ਖ਼ਮੀ ਹੋ ਗਏ | ਜਖਮੀਆਂ ਵਿਚੋਂ ਇੱਕ ਨੂੰ ਸਿਵਲ ਹਸਪਤਾਲ ਮਾਹਿਲਪੁਰ ਦਾਖ਼ਲ ਕਰਵਾਇਆ ਅਤੇ ਤਿੰਨ ਮਾਮੂਲੀ ਜ਼ਖਮੀ ਸਵਾਰੀਆਂ ਨੂੰ ਹੋਰ ਵਾਹਨ ਰਾਂਹੀ ਨਵਾਂਸ਼ਹਿਰ ਭੇਜ ਦਿੱਤਾ ਗਿਆ | ਥਾਣਾ ਮਾਹਿਲਪੁਰ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਅਗਲੀ ਕਾਰਵਾਈ … Read more

ਕਾਰਾਂ ਦੀ ਆਹਮੋ ਸਾਹਮਣੇ ਹੋਈ ਟੱਕਰ ‘ਚ ਪੰਜ ਜਖ਼ਮੀ

ਗੜ੍ਹਸ਼ੰਕਰ ਹੁਸ਼ਿਆਰਪੁਰ ਰੋਡ ‘ਤੇ ਪਿੰਡ ਟੂਟੋਮਜਾਰਾ ਦੇ ਬਾਹਰ ਵਾਰ ਦੋ ਕਾਰਾਂ ਦੀ ਆਹਮੋ ਸਾਹਮਣੀ ਟੱਕਰ ‘ਚ ਪੰਜ ਵਿਅਕਤੀ ਜ਼ਖ਼ਮੀ ਹੋ ਗਏ | ਜਖਮੀਆਂ ਵਿਚੋਂ ਇੱਕ ਨੂੰ ਸਿਵਲ ਹਸਪਤਾਲ ਮਾਹਿਲਪੁਰ ਦਾਖ਼ਲ ਕਰਵਾਇਆ ਅਤੇ ਤਿੰਨ ਮਾਮੂਲੀ ਜ਼ਖਮੀ ਸਵਾਰੀਆਂ ਨੂੰ ਹੋਰ ਵਾਹਨ ਰਾਂਹੀ ਨਵਾਂਸ਼ਹਿਰ ਭੇਜ ਦਿੱਤਾ ਗਿਆ | ਥਾਣਾ ਮਾਹਿਲਪੁਰ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਅਗਲੀ … Read more

ਬਾਬੂ ਲਾਭ ਸਿੰਘ ਨਗਰ ਚ ਕੁਝ ਵਿਅਕਤੀਆਂ ਵੱਲੋਂ ਹੋਰਡਿੰਗਾਂ ਨੂੰ ਫਾੜਿਆਂ ਗਿਆ,ਪੁਲਿਸ ਵੱਲੋਂ ਮਾਮਲਾ ਦਰਜ

ਜਲੰਧਰ ਦੇ ਬਾਬੂ ਲਾਭ ਸਿੰਘ ਨਗਰ ਵਿਖੇ ਮਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਭੰਦ ਵਿਚ ਹੋਰਡਿੰਗਜ ਜੌ ਸਿੱਖ ਸੰਗਤ ਵਲੋਂ ਲਗਾਏ ਸੀ ਓਹਨਾਂ ਹੋਰਡਿੰਗਜ ਨੂੰ ਫਾੜ ਦਿੱਤਾ ਗਿਆ ਸਿੱਖ ਸੰਗਤ ਨੇ ਓਥੇ ਰੋਸ ਜਤਾਇਆ ਏਥੇ ਵੇਖਦੇ ਹੀ ਵੇਖਦੇ ਓਥੇ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਥਾਣਾ … Read more

ਗੁਰਜੀਤ ਔਜਲਾ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਖੇਤਰੀ ਪੲਸਪੋਰਟ ਦਫਤਰ ਦੇ ਬਾਹਰ ਲਾਇਆ ਧਰਨਾ

ਅੰਮ੍ਰਿਤਸਰ ਅੱਜ ਕਾਂਗਰਸ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਅਤੇ ਕਾਂਗਰਸੀ ਵਰਕਰਾਂ ਵਲੋ ਅੰਮ੍ਰਿਤਸਰ ਖੇਤਰੀ ਪਾਸਪੋਰਟ ਦਫਤਰ ਦੇ ਬਾਹਰ ਧਰਨਾ ਲਗਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪਾਸਪੋਰਟ ਅਧਿਕਾਰੀਆ ਵੱਲੋ ਪਿੱਛਲੇ ਲਮੇ ਸਮੇਂ ਤੋਂ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਲੋਕਾਂ ਕੋਲੋਂ ਪੈਸੇ ਮੰਗੇ ਜਾ ਰਹੇ ਹਨ ਜਿਹੜਾ ਅਧਿਕਾਰੀਆ … Read more

ਆਖਿਰ ਪਾਕਿਸਤਾਨ ‘ਚ ਇੰਨੀ ਮਹਿੰਗਾਈ ਦਾ ਕੀ ਕਾਰਨ

ਇਕ ਪਾਕਿਸਤਾਨੀ ਰੁਪਿਆ ਭਾਰਤੀ ਮੁਦਰਾ ਵਿੱਚ ਲਗਭਗ 35 ਪੈਸੇ ਦੇ ਬਰਾਬਰ ਹੈ, ਜੋ ਮਹਿੰਗਾਈ ਦਾ ਮੁੱਖ ਕਾਰਨ ਹੈ। ਪਾਕਿਸਤਾਨ ਦੇ 2 ਕਣਕ ਉਤਪਾਦਕ ਰਾਜਾਂ ਪੰਜਾਬ ਅਤੇ ਸਿੰਧ ਵਿੱਚ ਆਟਾ 155 ਤੋਂ 170 ਪਾਕਿਸਤਾਨੀ ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ, ਜਦੋਂ ਕਿ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਵਿੱਚ ਕੀਮਤਾਂ ਇਸ ਤੋਂ ਵੀ ਵੱਧ ਹਨ। ਰਿਪੋਰਟਾਂ ਮੁਤਾਬਕ ਪਾਕਿਸਤਾਨ … Read more

ਬੋਪੰਨਾ ਅਤੇ ਸਾਨੀਆ ਸੈਮੀਫਾਈਨਲ ਵਿੱਚ

ਰੋਹਨ ਬੋਪੰਨਾ ਅਤੇ ਸਾਨੀਆ ਮਿਰਜ਼ਾ ਨੇ ਆਸਟਰੇਲੀਅਨ ਓਪਨ ਮਿਕਸਡ ਡਬਲਜ਼ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ, ਉਹਨਾ ਨੇ ਯੇਲੇਨਾ ਓਸਤਾਪੇਂਕੋ ਅਤੇ ਡੇਵਿਡ ਵੇਗਾ ਹਰਨਾਂਡੇਜ਼ ਨੂੰ ਕਰਾਰੀ ਹਾਰ ਦਿੱਤੀ। ਭਾਰਤੀ ਜੋੜੀ ਨੇ ਮਿਕਸਡ ਡਬਲਜ਼ ਵਰਗ ਵਿੱਚ ਅਜੇ ਤਕ ਇੱਕ ਸੈੱਟ ਵੀ ਨਹੀਂ ਗੁਆਇਆ ਹੈ। ਹੁਣ ਉਨ੍ਹਾਂ ਦਾ ਸਾਹਮਣਾ ਤੀਜਾ ਦਰਜਾ ਪ੍ਰਾਪਤ ਡਿਜ਼ਾਇਰ ਕੇ ਅਤੇ ਨੀਲ … Read more

ਭਾਰਤ ਬਨਾਮ ਨਿਊਜ਼ੀਲੈਂਡ : ਆਖਰੀ ਮੈਚ ਜਿੱਤ ਭਾਰਤ ਨੇ ਪੂਰੀ ਸੀਰੀਜ ਤੇ ਕੀਤਾ ਕਬਜ਼ਾ

ਭਾਰਤ ਤੇ ਨਿਊਜ਼ੀਲੈਡ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਸੀਰੀਜ ਚੱਲ ਰਹੀ ਹੈ। ਜਿਸ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 3-0 ਨਾਲ ਹਰਾ ਕੇ ਸੀਰੀਜ਼ ਤੇ ਕਬਜਾ ਕਰ ਲਿਆ ਹੈ। ਆਖ਼ਰੀ ਮੈਚ ਵਿੱਚ ਭਾਰਤੀ ਟੀਮ ਵਲੋਂ ਨਿਊਜ਼ੀਲੈਂਡ ਨੂੰ 90 ਦੌੜਾਂ ਦਾ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਦੇ ਸਾਹਮਣੇ 386 ਦੌੜਾਂ ਦਾ ਟੀਚਾ ਦਿੱਤਾ ਗਿਆ ਗਿਆ, ਜਿਸ … Read more

ਹੁਸ਼ਿਆਰਪੁਰ ਚ ਪੁਲਿਸ ਮੁਲਾਜਿਮ ਦੀ ਗੁੰਡਾਗਰਦੀ

ਹੁਸ਼ਿਆਰਪੁਰ ਨੇੜਲੇ ਪਿੰਡ ਚ ਪੁਲਿਸ ਮੁਲਾਜਿਮ ਵੱਲੋਂ ਆਪਣੇ ਪਰਿਵਾਰ ਸਮੇਤ ਇਕ ਗਰੀਬ ਦਲਿਤ ਪਰਿਵਾਰ ਤੇ ਤੇਜਧਾਰ ਹਥਿਆਰਾਂ ਨਾਲ ਹਮਲੇ ਦੀ ਵੀਡਿਓ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਏ। ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਲਾਗਲੇ ਪਿੰਡ ਬਿਲਾਸਪੁਰ ਦੀ ਇਹ ਘਟਨਾ ਹੈ ਜਿੱਥੇ ਇਕ ਪੁਲਿਸ ਮੁਲਾਜਿਮ ਵੱਲੋਂ ਆਪਣੇ ਗਵਾਂਢੀ ਗਰੀਬ ਦਲਿਤ ਪਰਿਵਾਰ ਤੇ ਤੇਜਧਾਰ ਹਥਿਆਰਾਂ ਨਾਲ … Read more

3 ਨੌਜਵਾਨਾ ਤੇ ਤੇਜ਼ ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਇਹ ਮਾਮਲਾ ਹੁਸ਼ਿਆਰਪੁਰ ਦਾ ਹੈ ਮੁਹੱਲਾ ਖਵਾਜੂ ਬਸੀ ਚ ਦੁਕਾਨ ਬਾਹਰ ਬੈਠੇ 3 ਨੋਜਵਾਨਾ ਤੇ ਕੁਝ ਵਿਅਕਤੀਆਂ ਨੇ ਤੇਜ਼ ਧਾਰ ਹਥਿਆਰਾ ਨਾਲ ਹਮਲਾ ਕਰਕੇ ਕਾਫੀ ਗੰਭੀਰ ਜ਼ਖਮੀ ਕਰ ਦਿਤਾ ਤੇ 3 ਨੌਜਵਾਨਾ ਨੂੰ ਨਿੱਜੀ ਹਸਪਤਾਲ ਚ ਲਿਜਾਇਆ ਗਿਆ ਤੇ ਉਥੇ ਹੀ ਵੱਡੀ ਗਿਣਤੀ ਚ ਕੁਝ ਨੌਜਵਾਨਾ ਵੱਲੋਂ ਇਕਠ ਕਰਕੇ ਪੁਲਿਸ ਥਾਣੇ ਅੱਗੇ ਸੜਕ ਜਾਮ ਜਰਨ … Read more

ਬੱਸ ਡਰਾਈਵਰ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ

ਬਟਾਲਾ ਦੇ ਬੱਸ ਸਟੈਂਡ ਤੇ ਇਕ ਬੱਸ ਡਰਾਈਵਰ ਦੀ ਇਮਾਨਦਾਰੀ ਦੇਖਣ ਨੂੰ ਮਿਲਦੀ ਹੈ ਜਿਸਦੀ ਚਰਚਾ ਲੋਕਾਂ ਚ ਕਾਫੀ ਹੋ ਰਹੀ ਹੈ ਤੇ ਡਰਾਈਵਰ ਵੱਲੋਂ ਇਕ ਬਜੁਰਗ ਮਹਿਲਾ ਦੇ ਸੋਨੇ ਦੇ ਗਹਿਣੇ ਤੇ ਕੀਮਤੀ ਸਮਾਨ ਵਾਪਸ ਕੀਤਾ ਗਿਆ ਤੇ ਬਜੁਰਗ ਮਹਿਲਾ ਵੱਲੋਂ ਡਰਾਈਵਰ ਦਾ ਧੰਨਵਾਦ ਕੀਤਾ ਗਿਆ। ਬਟਾਲਾ ਬਸ ਸਟੈਂਡ ਤੇ ਚਰਚਾ ਹੋ ਰਹੀ ਪਨਬੱਸ … Read more

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਫੈਕਟਰੀ ਖਿਲ਼ਾਫ ਕੱਢਿਆਂ ਰੋਸ ਮਾਰਚ

ਸ਼ਰਾਬ ਫੈਕਟਰੀ ਵਿੱਚੋਂ ਜਮੀਨ  ਵਿੱਚ ਪਾਈ ਜਾ ਰਹੇ ਲਾਹਣ ਤੋਂ ਬਾਅਦ ਲੋਕਾਂ ਦੇ ਖੇਤਾਂ ਦੇ ਬੋਰਾ ਵਿਚੋਂ ਨਿਕਲ ਰਹੇ ਗੰਧਲੇ ਪਾਣੀ  ਤੋਂ ਬਾਅਦ ਇਲਾਕੇ ਵਿੱਚ ਪਾਣੀ ਗੰਧਲਾ ਹੋਣ ਦੀ ਖ਼ਬਰ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਫੈਲ ਗਈ ਸੀ ਜਿਸ ਤੋਂ ਬਾਅਦ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ  ਸ਼ਰਾਬ ਫੈਕਟਰੀ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਅੱਜ ਪਿੰਡ ਲੋਹਕਾ  … Read more

ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਤੇ ਸ਼ਰਧਾਲੂ ਕੋਲੋਂ ਅਫੀਮ ਭੁੱਕੀ ਬਰਾਮਦ।

ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਤੇ ਸ਼ਰਧਾਲੂ ਕੋਲੋਂ ਅਫੀਮ ਭੁੱਕੀ ਬਰਾਮਦ।ਪੁਲਿਸ ਵਲੋਂ ਗ੍ਰਿਫਤਾਰ ਕਰ ਮਾਮਲਾ ਦਰਜ ਕਾਨੂੰਨੀ ਕਾਰਵਾਈ ਕੀਤੀ ਸ਼ੁਰੂ ਅੱਜ ਐਤਵਾਰ ਨੂੰ ਸਵੇਰੇ ਡੇਰਾ ਬਾਬਾ ਨਾਨਕ ਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੇ ਬਣੇ ਕਰਤਾਰਪੁਰ ਪਸੰਜਰ ਟਰਮੀਨਲ ਤੇ ਕੁਝ ਯਾਤਰੀਆਂ ਦਾ ਜਥਾ ਪਾਕਿਸਤਾਨ ਸਥਿਤ ਗੁਰੂਦਵਾਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਪਹੁਚਿਆ ਤਾ ਉਥੇ ਤੈਨਾਤ … Read more