Punjab University Chandigarh: ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਨੇ ਆਪਣੇ ਆਪ ਨੂੰ ਫਾਹਾ ਲਾ ਕੇ ਕੀਤੀ ਖੁਦਕੁਸ਼ੀ

Punjab University Chandigarh: ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿਚ ਅੱਜ ਸਵੇਰੇ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਹਰਿਆਣਾ ਦੇ ਮਹਿੰਦਰਗੜ੍ਹ ਦੇ ਰਹਿਣ ਵਾਲੇ ਪ੍ਰਦੀਪ ਕੁਮਾਰ ਵੱਲੋਂ ਹੋਸਟਲ ਵਿਚ ਆਪਣੇ ਆਪ ਨੂੰ ਫਾਹਾ ਲਾ ਲਿਆ। ਪ੍ਰਦੀਪ ਕੁਮਾਰ ਪੰਜਾਬ ਯੂਨੀਵਰਸਿਟੀ ਵਿਚ 2 ਨੰਬਰ ਹੋਸਟਲ ਵਿਚ ਰਹਿੰਦਾ ਸੀ। ਪ੍ਰਦੀਪ ਕੁਮਾਰ ਦੀ ਉਮਰ ਮਹਿੰਜ 27 ਸਾਲ ਦੀ ਸੀ। ਉਸ ਨੇ ਕਈ ਪ੍ਰੀਖਿਆਵਾਂ ਲਈ ਪ੍ਰਵੇਸ਼ ਪ੍ਰੀਖਿਆ ਦਿੱਤੀ ਸੀ ਪਰ ਕਿਸੇ ਵੀ ਪ੍ਰੀਖਿਆ ਵਿਚ ਉਹ ਕਾਮਯਾਬ ਨਹੀਂ ਹੋ ਸੱਕੀਆਂ।

Bhagwant Mann ਤੇ ਲਏ ਨਵੇਂ ਫੈਸਲੇ ਤੇ ਭੜਕਿਆ Majithia, ਕੀ ਕੇਜਰੀਵਾਲ ਮੰਗੇਗਾ ਸਭ ਤੋਂ ਮੁਆਫੀ ?

ਜਿਸ ਕਾਰਨ ਉਸ ਨੇ ਅਜ ਤੜਕੇ ਸਵੇਰੇ 3 ਵਜੇ ਆਪਣੇ ਆਪ ਨੂੰ ਫਾਹਾ ਲਾ ਲਿਆ। ਜਦੋ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੂੰ ਪੀਜੀਆਈ ਲਿਜਾਇਆ ਗਿਆ ਪਰ ਤੱਦ ਤੱਕ ਸਮਾਂ ਬਹੁਤ ਜ਼ਿਆਦਾ ਲੰਘ ਗਿਆ ਸੀ, ਪ੍ਰਦੀਪ ਕੁਮਾਰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਸੀ।

See also  ਚੰਡੀਗੜ੍ਹ ਯੂਨੀਵਰਸਿਟੀ ਤੋਂ ਬਾਅਦ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਚ ਹੋ ਗਿਆ ਵੱਡਾ ਕਾਂਡ, ਪੁਲਿਸ ਨੁੰ ਪਈਆਂ ਭਾਜੜਾਂ।