MP Election 2023: ਕਾਂਗਰਸ ਨੇ ਮੱਧ ਪ੍ਰਦੇਸ਼ ‘ਚ ਹੋਣ ਵਾਲੀ ਵਿਧਾਨ ਸਭਾਂ ਚੋਣਾਂ ਲਈ ਐਲਾਨੇ ਆਪਣੇ 144 ਉਮੀਦਵਾਰ

MP Election 2023: ਮੱਧ ਪ੍ਰਦੇਸ਼ ਵਿਚ ਚੋਣਾਂ ਦਾ ਸਿਆਸੀ ਬਿਗੁੱਲ ਵੱਜ ਗਿਆ ਹੈ। ਸਿਆਸੀ ਪਾਰਟੀਆਂ ਵੱਲੋਂ 17 ਨਵੰਬਰ ਨੂੰ ਹੋਣ ਵਾਲੀ ਵਿਧਾਨ ਸਭਾ ਚੋਣਾਂ ਲਈ ਤਿਆਰੀ ਮੁਕਮਲ ਕਰ ਲਈ ਗਈ ਹੈ। ਇਸੀ ਵਿਚਾਲੇ ਕਾਂਗਰਸ ਨੇ ਵੀ ਆਪਣੇ 144 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੂਬਾ ਕਾਂਗਰਸ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕਮਲਨਾਥ ਛਿੰਦਵਾੜਾ ਤੋਂ ਚੋਣ ਲੜਨਗੇ।

See also  ਅੱਤਵਾਦੀਆਂ ਨਾਲ ਮੁਕਾਬਲੇ 'ਚ ਸ਼ਹਿਦ ਹੋਏ ਭਾਰਤੀ ਫੌਜ ਦੇ ਜਵਾਨਾ ਦੀ ਸ਼ਹਾਦਤ ਤੇ ਬੋਲੇ CM ਮਾਨ