ਸਾਬਕਾ ਕ੍ਰਿਕਟਰ ਮਨਪ੍ਰੀਤ ਗੋਨੀ AAP ‘ਚ ਸ਼ਾਮਲਸਾਬਕਾ ਕ੍ਰਿਕਟਰ ਮਨਪ੍ਰੀਤ ਗੋਨੀ AAP ‘ਚ ਸ਼ਾਮਲਸਾਬਕਾ ਕ੍ਰਿਕਟਰ ਮਨਪ੍ਰੀਤ ਗੋਨੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ। ਮਨਪ੍ਰੀਤ ਗੋਨੀ ਨੇ ਭਾਰਤ ਲਈ 2 ਇੰਟਰਨੈਸ਼ਨਲ ਵਨਡੇ ਮੈਚ ਖੇਡੇ ਹਨ।Read More







