Punjab Weather: ਪੰਜਾਬ ਦੇ ਇਨ੍ਹਾਂ ਜਿਲ੍ਹਿਆਂ ਵਿਚ ਤੂਫਾਨ ਤੇ ਭਾਰੀ ਮੀਂਹ… |

0
1
Punjab Weather: ਪੰਜਾਬ ਦੇ ਇਨ੍ਹਾਂ ਜਿਲ੍ਹਿਆਂ ਵਿਚ ਤੂਫਾਨ ਤੇ ਭਾਰੀ ਮੀਂਹ... | ਪੰਜਾਬ ਖ਼ਬਰਾਂ

ਮੌਨਸੂਨ ਨੇ ਇਸ ਸਮੇਂ ਭਿਆਨਕ ਰੂਪ ਧਾਰ ਲਿਆ ਹੈ। ਮੌਸਮ ਵਿਭਾਗ ਨੇ 20-21 ਅਗਸਤ ਲਈ ਪੰਜਾਬ, ਹਰਿਆਣਾ ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਸਮੇਤ 21 ਰਾਜਾਂ ਵਿੱਚ ਮੀਂਹ ਅਤੇ ਗਰਜ-ਤੂਫ਼ਾਨ ਲਈ ਅਲਰਟ ਜਾਰੀ ਕੀਤਾ ਹੈ। ਉਨ੍ਹਾਂ ਖੇਤਰਾਂ ਬਾਰੇ ਖਾਸ ਚਿਤਾਵਨੀ ਹੈ ਜਿੱਥੇ ਹਵਾ ਦੀ ਗਤੀ 70 ਤੋਂ 75 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।(ਫੋਟੋ ਸੋਸ਼ਲ ਮੀਡੀਆ) ਮੌਨਸੂਨ ਨੇ ਇਸ ਸਮੇਂ ਭਿਆਨਕ ਰੂਪ ਧਾਰ ਲਿਆ ਹੈ। ਮੌਸਮ ਵਿਭਾਗ ਨੇ 20-21 ਅਗਸਤ ਲਈ ਪੰਜਾਬ, ਹਰਿਆਣਾ ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਸਮੇਤ 21 ਰਾਜਾਂ ਵਿੱਚ ਮੀਂਹ ਅਤੇ ਗਰਜ-ਤੂਫ਼ਾਨ ਲਈ ਅਲਰਟ ਜਾਰੀ ਕੀਤਾ ਹੈ। ਉਨ੍ਹਾਂ ਖੇਤਰਾਂ ਬਾਰੇ ਖਾਸ ਚਿਤਾਵਨੀ ਹੈ ਜਿੱਥੇ ਹਵਾ ਦੀ ਗਤੀ 70 ਤੋਂ 75 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।Read More

Rozana Times

LEAVE A REPLY

Please enter your comment!
Please enter your name here