ਲੁਧਿਆਣਾ ਵਿੱਚ, ਚੋਰਾਂ ਨੇ ਫਿਲਮ ਦੇ ਦ੍ਰਿਸ਼ ਵਾਂਗ ਇੱਕ PRTC ਬੱਸ ਚੋਰੀ ਕਰ ਲਈ। ਬੱਸ 21 ਕਿਲੋਮੀਟਰ ਦੂਰ ਇੱਟਾਂ ‘ਤੇ ਛੱਡੀ ਹੋਈ ਮਿਲੀ, ਜਿਸਦੇ ਟਾਇਰ, ਬੈਟਰੀਆਂ ਅਤੇ ਹੋਰ ਕੀਮਤੀ ਹਿੱਸੇ ਲਾਹ ਦਿੱਤੇ ਗਏ ਸਨ।ਲੁਧਿਆਣਾ ਵਿੱਚ ਚੋਰਾਂ ਨੇ ਬੱਸ ਚੋਰੀ ਦੀ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ, ਜੋ ਕਿਸੇ ਫਿਲਮੀ ਸੀਨ ਤੋਂ ਘੱਟ ਨਹੀਂ ਹੈ। ਬੱਸ ਸਟੈਂਡ ਡਿਪੂ ਦੇ ਸਾਹਮਣੇ ਪਾਰਕਿੰਗ ਵਿੱਚ ਖੜ੍ਹੀ ਪੀਆਰਟੀਸੀ ਦੀ ਟਾਪ ਮਾਡਲ ਬੱਸ ਨੂੰ ਚੋਰ ਉਡਾ ਕੇ ਲੈ ਗਏ।Read More







