Parminder Jhota Case Update | ਝੋਟੇ ਦੇ ਹੱਕ ‘ਚ ਧਰਨੇ ਨੂੰ ਲੈ ਕੇ ਵੱਡੀ ਅਪਡੇਟ!

0
1
Screenshot

ਰਾਹ ਵਾਲੀ ਅਪੀਲ ਤੇ ਝੋਟਾ ਐਕਸ਼ਨ ਕਮੇਟੀ ਦਾ ਬਿਆਨ। ਰਾਹ ਖੋਲ੍ਹਣ ਦੀਆਂ ਸੰਭਾਵਨਾਵਾਂ ਵਿਚਾਰਾਂਗੇ- ਕਮੇਟੀ। ਸ਼ਹਿਰ ਵਾਸੀਆਂ ਦੇ ਸੁਝਾਅ ਨੇ, ਵਿਚਾਰਾਂ ਕਰਾਂਗੇ- ਕਮੇਟੀ। ਇਸ ਲਈ ਇੱਕ ਵੱਖਰੀ ਕਮੇਟੀ ਬਣਾਵਾਂਗੇ- ਕਮੇਟੀ। ਦੁਕਾਨਦਾਰਾਂ ਨੇ ਰਾਹ ਖੋਲ੍ਹਣ ਦੀ ਕੀਤੀ ਸੀ ਅਪੀਲ। ਤਿਉਹਾਰਾਂ ਦੇ ਸੀਜ਼ਨ ਚ ਰਾਹ ਬੰਦ ਹੋਣ ਕਰਕੇ ਧੰਦਾ ਪੈ ਰਿਹਾ ਮੰਦਾ।

Rozana Times

LEAVE A REPLY

Please enter your comment!
Please enter your name here