Baltej Pannu | ‘ਕੁੱਛੜ ‘ਚ ਬੈਠੀ ਪੰਜਾਬ ਕਾਂਗਰਸ, ਨਾ ਤਾਂ ਪਾਇਲਟ ਮੋਗਾ ਤੋਂ, ਨਾ ਵੇਣੂਗੋਪਾਲ ਹੁਸ਼ਿਆਰਪੁਰ ਤੋਂ’ |

0
1
Screenshot

ਕਾਂਗਰਸ ਦੀ ਗੱਡੀ ਵਾਲੀ ਤਸਵੀਰ ‘ਤੇ AAP ਦਾ ਵਾਰ। ਬਲਤੇਜ ਪੰਨੂ ਨੇ ਕਾਂਗਰਸ ‘ਤੇ ਕਸਿਆ ਤੰਜ। ਦਿੱਲੀ ਵਾਲਿਆਂ ਦੇ ਕੁੱਛੜ ਬੈਠੀ ਪੰਜਾਬ ਕਾਂਗਰਸ- ਪੰਨੂ। ‘ਨਾ ਤਾਂ ਪਾਇਲਟ ਮੋਗਾ ਤੋਂ, ਨਾ ਵੇਣੂਗੋਪਾਲ ਹੁਸ਼ਿਆਰਪੁਰ ਤੋਂ’। ਵਿਚਾਰੇ ਪ੍ਰਧਾਨ ਪਰਗਟ ਸਿੰਘ ਨੂੰ ਸੀਟ ਹੀ ਨਹੀਂ ਮਿਲੀ- ਪੰਨੂ।

Rozana Times

LEAVE A REPLY

Please enter your comment!
Please enter your name here