ਰਮਿੰਦਰ ਆਵਲਾ ਨੂੰ ਲੈ ਕੇ ਅਕਾਲੀ ਦਲ ਤੇ ਕਾਂਗਰਸ ਹੋਈ ਆਮ੍ਹੋ-ਸਾਹਮਣੇ! Raminder Awla |

0
1
Screenshot


ਅਕਾਲੀ ਦਲ ‘ਚ ਰਮਿੰਦਰ ਆਵਲਾ ਦੀ ਐਂਟਰੀ ਕਿਸ ਗੱਲ ਵੱਲ ਇਸ਼ਾਰਾ ? ਰਮਿੰਦਰ ਆਵਲਾ ਨੇ ਅਕਾਲੀ ਦਲ ਹੀ ਕਿਉਂ ਚੁਣਿਆ ? ਕੀ ਅਕਾਲੀ ਦਲ ਤੇ ਬੀਜੇਪੀ ਵਿਚਾਲੇ ਗਠਜੋੜ ਦਾ ਰਾਹ ਤਿਆਰ ਹੋ ਗਿਆ ? ਕੀ ਅਕਾਲੀ ਦਲ ‘ਚ ਨਵੀਆਂ ਐਂਟਰੀਆਂ ਸੀਟ ਵੰਡ ਦਾ ਮਸਲਾ ਵੀ ਹੱਲ ਕਰ ਰਹੀਆਂ ਨੇ ? ਆਵਲਾ ਦੀ ਐਂਟਰੀ ਕੀ ਕਿਸੇ ਖਾਸ ਰਣਨੀਤੀ ਦਾ ਹਿੱਸਾ ? ਚੋਣਾਂ ਤੋਂ ਪਹਿਲਾਂ ਹੋ ਰਹੀਆਂ ਦਲ-ਬਦਲੀਆਂ ਦੇ ਕੀ ਮਾਇਨੇ ? ਕੀ ਦਲ-ਬਦਲੀਆਂ 2027 ਦੇ ਚੋਣ ਮੂਡ ਨੂੰ ਦਰਸਾਉਂਦੀਆਂ ਨੇ ? ਬਹੁਕੋਣੀ ਮੁਕਾਬਲੇ ‘ਚ ਕੀ ਇਸ ਵਾਰ ਵੱਡੇ ਪੱਧਰ ‘ਤੇ ਸਿਆਸੀ ਉਥਲ-ਪੁਥਲ ਹੋਵੇਗੀ ?

Rozana Times

LEAVE A REPLY

Please enter your comment!
Please enter your name here