ਫ਼ਿਲਮੀ ਅਦਾਕਾਰ ਸੋਨੂੰ ਸੂਦ ਤੇ ਜੈਕਲਿਨ ਫ਼ਰਨਾਂਡਿਜ਼ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਥੇ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਪਹੁੰਚਦੀ ਹੈ ਅਤੇ ਉੱਥੇ ਹੀ ਇਸ ਮਾਰਚ ਮਹੀਨੇ ਵਿੱਚ ਕਈ ਫਿਲਮੀ ਸਿਤਾਰੇ ਸਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਜਾ ਰਹੇ ਹਨ ਅਤੇ ਆਪਣੀਆਂ ਫ਼ਿਲਮਾਂ ਦੀ ਕਾਮਯਾਬੀ ਦੀ ਅਰਦਾਸ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਕਰ ਰਹੇ ਹਨ ਇਸ … Read more

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਸੁਖਬੀਰ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ

ਅਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੌਣ ਪਹੁੰਚੇ ਸੁਖਬੀਰ ਬਾਦਲ ਵਲੋ ਪਤਰਕਾਰਾ ਨੂੰ ਸੰਬੋਧਨ ਕਰਦਿਆ ਆਪ ਸਰਕਾਰ ਅਤੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਤੇ ਤਿਖੇ ਸਬਦੀ ਹਮਲੇ ਕਰਦਿਆ ਕਿਹਾ ਕਿ ਭਗਵੰਤ ਮਾਨ ਨਹੀ ਭਗਵੰਤ ਬੇਈਮਾਨ ਹੈ ਜੋ ਕਿ ਕੇਜਰੀਵਾਲ ਦਾ ਪਿੱਠੂ ਬਣ ਪਿਛੇ ਪਿਛੈ ਲਗਾ ਫਿਰਦਾ ਉਸਨੂੰ ਚਾਹੀਦਾ ਹੈ ਕਿ ਪੰਜਾਬ ਦੇ ਲੌਕਾ ਦਾ ਮਾਨ … Read more

ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਦੋ ਧਿਰਾਂ ਹੋਈਆ ਆਹਮੋ ਸਾਹਮਣੇ,ਇਕ ਧਿਰ ਨੇ ਦੂਸਰੀ ਧਿਰ ਦੇ ਘਰ ਦਾਖਿਲ ਹੋ ਕੇ ਕੀਤਾ ਹਮਲਾ

ਬਟਾਲਾ ਪੁਲਿਸ ਦੇ ਅਧੀਨ ਪੈਂਦੇ ਥਾਣਾ ਫਤਿਹਗੜ ਚੂੜੀਆਂ ਤੋਂ ਕੁੱਝ ਮੀਟਰ ਦੂਰੀ ਤੇ ਸਥਿਤ ਬੱਦੋਵਾਲ ਰੋਡ ਵਿਖੇ ਇੱਕ ਘਰ ਅੰਦਰ ਵੜ ਕੇ ਕੁੱਝ ਵਿੱਅਕਤੀਆਂ ਵੱਲੋਂ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਦਾਤਰ ਅਤੇ ਕਿ੍ਰਪਾਨਾ ਚਲਾਈਆਂ ਗਈਆਂ ਅਤੇ ਘਰ ਦੀ ਕੀਤੀ ਗਈ ਭੰਨਤੋੜ,,ਘਰ ਦੇ ਬਾਹਰ ਖੜੀਆਂ ਗੱਡੀਆਂ ਦੀ ਵੀ ਕੀਤੀ ਭੰਨਤੋੜ ਅਤੇ ਇਕ ਧਿਰ ਦੀ ਇਕ … Read more

ਪਟਰੋਲ ਪੰਪ ਤੇ ਪੈ ਗਿਆ ਰੌਲਾ ਪਿੰਡ ਵਾਲਿਆਂ ਨੇ ਲਾਹ ਦਿੱਤਾ ਪਟਰੋਲ ਪੰਪ ਤੇ ਧਰਨਾ

ਮੌਕੇ ਤੇ ਪਹੁੰਚ ਕੇ ਪਿੰਡ ਦੇ ਲੋਕਾਂ ਅਤੇ ਕਿਸਾਨਾਂ ਨੂੰ ਕੰਪਨੀ ਦੇ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਪਟਰੋਲ ਪੰਪ ਉਦੋਂ ਤੱਕ ਬੰਦ ਕਰ ਦਿੱਤਾ ਜਾਵੇਗਾ ਜਦ ਤਕ ਇਸ ਦੀ ਪੂਰੀ ਜਾਂਚ ਨਹੀਂ ਹੁੰਦੀਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਸ ਪਟਰੋਲ ਪੰਪ ਤੇ ਪਟਰੋਲ ਦੇ ਵਿੱਚ ਪਾਣੀ ਮਿਕਸ ਕੀਤਾ ਹੁੰਦਾ ਹੈ ਅਤੇ ਜਦੋਂ ਅਸੀਂ ਅੱਜ ਆਪਣੇ … Read more

ਛੋਟੀ ਉਮਰ ਦੇ ਦੋ ਚੋਰਾਂ ਨੇ ਰੀਟਾਇਰਡ ਪ੍ਰਿੰਸੀਪਲ ਦੇ ਘਰ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਸੀਸੀਟੀਵੀ ਵਿੱਚ ਚੋਰੀ ਕਰਦੇ ਨਜ਼ਰ ਆਏ ਦੇ ਨਕਾਬਪੋਸ਼ ਚੋਰ

ਦੀਨਾਨਗਰ ਦੀ ਮਿਲੀ ਮਾਸਟਰ ਕਾਲੋਨੀ ਵਿਚ ਚੋਰਾਂ ਵੱਲੋਂ ਇਕ ਵਾਰ ਫਿਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਖ਼ਬਰ ਮਿਲੀ ਹੈ। ਰੀਟਾਇਰਡ ਪ੍ਰਿੰਸੀਪਲ ਸਨੇਹ ਸਰਿਤਾ ਜੋਸ਼ੀ ਦੋ ਦਿਨ ਤੋਂ ਰਾਜਸਥਾਨ ਗਏ ਹੋਏ ਹਨ ਅਤੇ ਫਿਲਹਾਲ‌੍ ਵਾਪਸ ਨਹੀਂ ਪਰਤੇ ਹਨ। ਉਨ੍ਹਾਂ ਦੇ ਪਿੱਛੋਂ ਉਨ੍ਹਾਂ ਦੇ ਜੇਠ ਦਾ ਲੜਕਾ ਘਰ ਦੀ ਨਿਗਰਾਨੀ ਕਰਦਾ ਸੀ। ਬੀਤੀ ਰਾਤ ਦੋ … Read more

ਵਿਸ਼ਵ ਕੱਪ ਦਾ ਮੈਚ ਮੋਹਾਲੀ ਸਟੇਡੀਅਮ ‘ਚ ਨਹੀਂ ਖੇਡਿਆ ਜਾਵੇਗਾ

ਬੀਸੀਸੀਆਈ ਮੋਹਾਲੀ ‘ਚ ਵਿਸ਼ਵ ਕੱਪ ਦੀ ਮੇਜ਼ਬਾਨੀ ਨਹੀਂ ਕਰੇਗਾ। ਭਾਰਤ ਵਿੱਚ 5 ਅਕਤੂਬਰ ਤੋਂ 19 ਨਵੰਬਰ ਤੱਕ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਦੇ ਸਥਾਨ ਦੀ ਲਿਸਟ ਸਾਹਮਣੇ ਆਈ, ਜਿਸ ‘ਚ ਮੋਹਾਲੀ ਦਾ ਨਾਂ ਸ਼ਾਮਲ ਨਹੀਂ ਹੈ। ਇਸ ਸਾਲ ਦੇ ਅੰਤ ਵਿੱਚ ਭਾਰਤ ਵਿੱਚ ਆਈਸੀਸੀ ਵਨਡੇ ਵਿਸ਼ਵ ਕੱਪ ਦਾ ਆਯੋਜਨ ਕੀਤਾ ਜਾਵੇਗਾ, ਜਿਸ ਲਈ ਭਾਰਤੀ … Read more

ਚਾਹ ਵਾਲੀ ਕੇਤਲੀ ‘ਚੋਂ 810 ਗ੍ਰਾਮ ਹੈਰੋਇਨ ਬਰਾਮਦ

ਬੀ.ਐਸ. ਐਫ਼. ਦੇ ਅਧਿਕਾਰੀਆਂ ਨੇ ਨੇ ਅੰਮ੍ਰਿਤਸਰ ਦੇ ਭਰੋਪਾਲ ਤੋਂ ਨਸ਼ੀਲੇ ਪਦਾਰਥ ਬਰਾਮਦ ਕਰਨ ਵਿੱਚ ਸਫਲਤਾ ਹਾਲਤ ਕੀਤੀ ਹੈ । ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਭਰੋਪਾਲ ਵਿਚ 810 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਬਾਰੇ ਬੀ.ਐਸ.ਐਫ. ਵਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਦੋ ਜਵਾਨ ਗਸ਼ਤ ਕਰ ਰਹੇ ਸੀ ਤਾ … Read more

ਟੈਨਿਸ ਖਿਡਾਰਨ ਮਾਰਟਿਨਾ ਨਵਰਾਤੀਲੋਵਾ ਨੇ ਕੈਂਸਰ ਨੂੰ ਪਾਈ ਮਾਤ

ਮਹਾਨ ਟੈਨਿਸ ਖਿਡਾਰਨ ਮਾਰਟਿਨਾ ਨਵਰਾਤੀਲੋਵਾ ਨੇ ਕੈਂਸਰ ਨੂੰ ਹਰਾ ਕੇ ਮਜਬੂਤ ਅੋਰਤ ਹੋਣ ਦੀ ਉਦਾਹਰਣ ਦਿੱਤੀ, ਅਤੇ ਟੀਵੀ ਕੁਮੈਂਟਰੀ ‘ਤੇ ਕੀਤੀ ਵਾਪਸੀ। ਮਹਾਨ ਟੈਨਿਸ ਖਿਡਾਰਨ ਮਾਰਟਿਨਾ ਨਵਰਾਤਿਲੋਵਾ ਨੇ ਕਿਹਾ ਹੈ ਕਿ ਉਹ ਗਲੇ ਅਤੇ ਛਾਤੀ ਦੇ ਕੈਂਸਰ ਤੋਂ ਠੀਕ ਹੋ ਗਈ ਹੈ ਅਤੇ ਮਿਆਮੀ ਓਪਨ ਰਾਹੀਂ ਇੱਕ ਟੀਵੀ ਚੈਨਲ ਲਈ ਕੰਮ ‘ਤੇ ਵਾਪਸ ਆ ਗਈ … Read more

ਦੇਸ਼ ‘ਚ ਕਿਤੇ-ਕਿਤੇ ਬਰਫਬਾਰੀ ਤੇ ਬਾਰਿਸ਼ ਦਾ ਅਲਰਟ,

ਕੁਝ ਰਾਜਾਂ ਵਿੱਚ ਮੀਂਹ ਦਾ ਸਿਲਸਿਲਾ ਜਾਰੀ ਹੈ, ਰਾਸ਼ਟਰੀ ਰਾਜਧਾਨੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਸ਼ੁੱਕਰਵਾਰ ਰਾਤ ਨੂੰ ਹੋਈ ਬਾਰਿਸ਼ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਭਾਰਤੀ ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 16 ਡਿਗਰੀ ਦੇ ਆਸ-ਪਾਸ ਹੋ ਸਕਦਾ ਹੈ। ਇਸ ਤੋਂ ਬਾਅਦ 30 ਮਾਰਚ … Read more

ਪਟਿਆਲਾ ਜੇੱਲ੍ਹ ਚੋਂ 5 ਵਿਅਕਤੀ ਦੀ ਹੋਈ ਰਿਹਾਈ

ਭਾਈ ਅੰਮ੍ਰਿਤਪਾਲ ਦੇ ਹੱਕ ਚ ਖੜ੍ਹੇ ਕੁਝ ਸਿਖ ਜੱਥੇਬੰਦੀਆਂ ਵਲੋਂ ਮੋਹਾਲੀ ਗੁਰੁਦੁਆਰਾ ਸੁਹਾਣਾ ਸਾਹਿਬ ਚ ਧਰਨਾ ਲਗਾਇਆ ਗਿਆਂ ਸੀ, ਭਾਈ ਅੰਮ੍ਰਿਤਪਾਲ ਦੇ ਹੱਕ ਚ ਖੜੀਆਂ ਜੱਥੇਬੰਦੀਆਂ ਨੂੰ ਪੁਲਿਸ ਨੇ ਕਾਬੂ ਕੀਤਾ ਸੀ ਜਿਸਦੇ ਚਲਦੇ ਸਰਕਾਰਾ ਦੇ ਖਿਲਾਫ ਰੋਸ ਜਤਾਇਆ ਗਿਆ ਸੀ। ਪੁਲਿਸ ਦੇ ਵਲੋਂ ਉਹ ਧਰਨੇ ਦੇ ਵਿਚੋਂ ਕੁਝ ਸਿੱਖ ਜੱਥੇਬੰਦੀਆਂ ਨੂੰ ਕਾਬੂ ਕਰਕੇ ਜੇਲ੍ਹ … Read more

ਹਰਜੋਤ ਸਿੰਘ ਬੈਂਸ ਤੇ ਜੋਤੀ ਯਾਦਵ ਵਿਆਹ ਦੇ ਬੰਧਨ ਵਿੱਚ ਬੱਝੇ

ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਏ। ਉਨ੍ਹਾਂ ਦਾ ਵਿਆਹ ਆਈਪੀਐਸ ਜੋਤੀ ਯਾਦਵ ਨਾਲ ਹੋਇਆ ਹੈ। ਉਨ੍ਹਾਂ ਦੇ ਆਨੰਦ ਕਾਰਜ ਅੱਜ ਸਵੇਰੇ ਅੱਠ ਵਜੇ ਗੁਰਦੁਆਰਾ ਭੰਬੋਰੇ ਸਾਹਿਬ ਨੰਗਲ ਜ਼ਿਲ੍ਹਾ ਰੋਪੜ ਵਿਖੇ ਹੋਏ। ਆਨੰਦ ਕਾਰਜ ਦੀ ਰਸਮ ਵਿੱਚ ਸਿਰਫ਼ ਪਰਿਵਾਰਕ ਮੈਂਬਰਾਂ ਨੇ ਹੀ ਸ਼ਮੂਲੀਅਤ ਕੀਤੀ। ਦੱਸਣਯੋਗ ਹੈ ਕਿ ਜੋਤੀ … Read more

ਭਾਰਤ ਦੌਰੇ ‘ਤੇ ਆਏ ਅਜੈ ਬੰਗਾ ਹੋਏ ਕੋਰੋਨਾ ਪੌਜ਼ੇਟਿਵ

ਵਿਸ਼ਵ ਬੈਂਕ ਦੇ ਪ੍ਰਧਾਨ ਦੇ ਅਹੁਦੇ ਲਈ ਅਮਰੀਕਾ ਦੇ ਨਾਮਜ਼ਦ ਉਮੀਦਵਾਰ ਅਜੈ ਬੰਗਾ ਦਿੱਲੀ ’ਚ ਕਰੋਨਾ ਪਾਜ਼ੇਟਿਵ ਹੋ ਗਏ ਹਨ। ਬੰਗਾ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਆਪਣੇ ਦੌਰੇ ਦੇ ਆਖਰੀ ਪੜਾਅ ’ਤੇ ਦਿੱਲੀ ’ਚ ਹਨ। ਪਾਜ਼ੇਟਿਵ ਨਿਕਲਣ ਤੋਂ ਬਾਅਦ ਉਹ ਇਕਾਂਤਵਾਸ ਹਨ। ਬੰਗਾ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਆਪਣੇ ਦੌਰੇ ਦੇ ਆਖਰੀ ਪੜਾਅ ’ਤੇ ਦਿੱਲੀ … Read more

ਭਾਈ ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੀ ਔਰਤ ਅੱਜ ਨਕੋਦਰ ਕੋਰਟ ਦੇ ਵਿਚ ਪੇਸ਼

ਭਾਈ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੇ ਕੇ ਪਨਾਹ ਦੇਣ ਵਾਲੀ ਔਰਤ ਨੂੰ ਅੱਜ ਨਕੋਦਰ ਕੋਰਟ ਦੇ ਵਿਚ ਪੇਸ਼ ਕੀਤਾ ਗਿਆਂ ਹੈ ਤੇ ਪੁਲਿਸ ਨੇ 3 ਦਿਨਾ ਦੀ ਰਿਮਾਡ ਤੇ ਭੇਜ ਦਿੱਤਾ ਗਿਆਂ ਤੇ ਦੱਸ ਦਈਏ ਕਿ ਡੀਐਸਪੀ ਦੇ ਵਲੋਂ ਕੋਈ ਜਾਣਕਾਰੀ ਸਾਂਝੀ ਨਹੀ ਕੀਤੀ ਗਈ। ਦੱਸ ਦਈਏ ਕਿ ਹਾਈਕੋਰਟ ਦੇ ਪਿੰਡ ਸਾਹਬਾਦ ਚ ਪਿੰਡ ਭਾਈ … Read more

ਅੰਮ੍ਰਿਤਪਾਲ ਦੀ ਨਵੀਂ CCTV ਆਈ ਸਾਹਮਣੇ, ਕਿਵੇਂ ਹੋਇਆ ਬੱਸ ਉਤੇ ਫਰਾਰ

ਅੰਮ੍ਰਿਤਪਾਲ ਸਿੰਘ ਦੀ ਇਕ ਨਵੀ CCTV ਸਾਹਮਣੇ ਆਈ ਹੈ। ਇਸ ਵੀਡੀਓ ਵਿਚ ਉਹ ਸੜਕ ਉਤੇ ਚੱਲਦਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਉਸ ਨੇ ਆਪਣਾ ਭੇਸ ਬਦਲਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ੇਰਪੁਰ ਚੌਂਕ ਪਹੁੰਚਣ ਤੋਂ ਬਾਅਦ ਉਹ ਇਕ ਨਿੱਜੀ ਕੰਪਨੀ ਦੀ ਬੱਸ ਵਿਚ ਬੈਠ ਕੇ ਫਰਾਰ ਹੋ ਗਿਆ। ਇਸ ਤੋਂ ਪਹਿਲਾਂ ਉਹ … Read more

ਅੰਮ੍ਰਿਤਪਾਲ ਦੇ ਗੰਨਮੈਨ ਤੇਜਿੰਦਰ ਸਿੰਘ ਗੋਰਖਾ ਬਾਬਾ ਨੇ ਕੀਤੇ ਕਈ ਖੁਲਾਸੇ

ਖਬਰ ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ ਨਾਲ ਜੁੜੀ ਸ਼ਾਹਮਣੇ ਆਈ ਹੈ, । ਪਾਇਲ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ ਨੇ ਕਈ ਖੁਲਾਸੇ ਕੀਤੇ ਹਨ ਇਸ ‘ਚ ਏਕੇਐਫ ਬਾਰੇ ਅਹਿਮ ਜਾਣਕਾਰੀ ਮਿਲੀ ਹੈ। ਅੰਮ੍ਰਿਤਪਾਲ ਸਿੰਘ ਇੱਕ ਫੌਜ … Read more

ਆਈ. ਜੀ. ਹੈੱਡਕੁਆਰਟਰ ਸੁੱਖਚੈਨ ਸਿੰਘ ਦਾ ਵੱਡਾ ਖ਼ੁਲਾਸਾ, ਅੰਮ੍ਰਿਤਪਾਲ ਦੀ ਲੋਕੇਸ਼ਨ ਹਰਿਆਣਾ ਦੀ ਮਿਲੀ

ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਆਈ. ਜੀ. ਹੈੱਡਕੁਆਰਟਰ ਸੁੱਖਚੈਨ ਸਿੰਘ ਨੇ ਅਹਿਮ ਖ਼ੁਲਾਸੇ ਕੀਤੇ ਹਨ। ਸੁੱਖਚੈਨ ਸਿੰਘ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਦੌਰਾਨ ਅੰਮ੍ਰਿਤਪਾਲ ਦੀ ਨਵੀਂ ਲੋਕੇਸ਼ਨ ਹਰਿਆਣੇ ਦੀ ਪਤਾ ਲੱਗੀ ਹੈ। ਨਵੀਂ ਲੋਕੇਸ਼ਨ ਮੁਤਾਬਕ ਅੰਮ੍ਰਿਤਪਾਲ ਪੰਜਾਬ ਤੋਂ ਬਾਹਰ ਜਾ ਚੁੱਕਾ ਹੈ, ਜਿੱਥੇ 19 ਤਾਰੀਖ਼ ਨੂੰ ਅੰਮ੍ਰਿਤਪਾਲ ਹਰਿਆਣਾ ਦੇ ਸ਼ਾਹਬਾਦ ਪਹੁੰਚਿਆ ਇਥੇ … Read more

ਅੰਮ੍ਰਿਤਪਾਲ ਸਿੰਘ ਦਾ ਸਾਥੀ ਤੇਜਿੰਦਰ ਸਿੰਘ ਗੋਰਖਾ ਗ੍ਰਿਫ਼ਤਾਰ

ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਪਿਛਲੇ ਕਈ ਦਿਨਾਂ ਤੋਂ ਛਾਪੇ ਮਾਰ ਰਹੀਆਂ ਹਨ ਪਰ ਅੰਮ੍ਰਿਤਪਾਲ ਸਿੰਘ ਥਹੁ-ਪਤਾ ਨਹੀਂ ਲੱਗ ਰਿਹਾ। ਉਸ ਦੇ 120 ਤੋਂ ਵੱਧ ਸਾਥੀਆਂ ਨੂੰ ਹੁਣ ਤਕ ਵੱਖ-ਵੱਖ ਥਾਂਵਾਂ ਤੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਖੰਨਾ ਪੁਲਿਸ ਨੇ ਵੱਡਾ ਐਕਸ਼ਨ ਕਰਦਿਆ ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ … Read more