ਪੰਜਾਬ ਕਾਂਗਰਸ ਦਾ ਕਲੇਸ਼ ਪਾਰਟੀ ਲਈ ਕਿੰਨੀ ਵੱਡੀ ਮੁਸੀਬਤ ? ਕਿਵੇਂ ਖ਼ਤਮ ਹੋਵੇਗਾ ਕਾਂਗਰਸ ਦਾ ਕਲੇਸ਼ ? ਕੀ ਕਾਂਗਰਸ ਖੁਦ ਹੀ ਕਰ ਰਹੀ ਹੈ SELF GOAL ? ਵਿਰੋਧ ਦੇ ਸੁਰ ਕਿਸਨੂੰ ਕਰ ਰਹੇ ਕਮਜ਼ੋਰ ? ਕੀ ਹੁਣ ਹਾਈਕਮਾਨ ਨੂੰ ਲੈਣਾ ਹੋਵੇਗਾ ਕੋਈ ਸਖ਼ਤ ਫੈਸਲਾ ? ਕੀ ‘ਸ਼ਾਂਤੀਦੂਤ’ ਬਣੇ ਬਘੇਲ ਵੀ ਨਹੀਂ ਸੁਲਝਾ ਪਾ ਰਹੇ ਉਲਝੀ ਤਾਣੀ ? ਮੂਸੇਵਾਲੇ ਦੀ ਹਾਰ ਤੇ ਕਾਂਗਰਸ ਕਲੇਸ਼ ‘ਤੇ ਮਾਨਸ਼ਾਹੀਆ ਦਾ ਵੱਡਾ ਬਿਆਨ |















