Last Updated : July 14, 2026, 09:10 ISTPunjabਫਿਲਮ ‘ਸਤਲੁਜ’ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਬਿਆਨਾਂ ‘ਤੇ ਸਵਾਲ ਉਠਾਏ ਹਨ। ਕੈਪਟਨ ਨੇ ਕਿਹਾ ਕਿ ਬੇਵਜ੍ਹਾ ਦੱਬੇ ਮੁੱਦੇ ਉਖਾੜਨਾ ਅਤੇ ਪੁਰਾਣੀਆਂ ਘਟਨਾਵਾਂ ਨੂੰ ਵੰਡੀਆਂ ਪਾਉਣ ਲਈ ਵਰਤਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਬਿੱਟੂ ਇਸ ਮੁੱਦੇ ਨੂੰ ਬਿਨਾਂ ਲੋੜ ਤੋਂ ਉਭਾਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਇਨ੍ਹਾਂ ਘਟਨਾਵਾਂ ਨੂੰ ਇਕ ਪਾਸੜ ਢੰਗ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ ਅਤੇ ਪੂਰੀ ਸੱਚਾਈ, ਦੋਹਾਂ ਧਿਰਾਂ ਦੇ ਤੱਥਾਂ ਸਮੇਤ, ਸਾਹਮਣੇ ਆਉਣੀ ਚਾਹੀਦੀ ਹੈ। spgc protest, punjab congress rift, farmers protest, satluj controversy, us iran war, punjab rain, haryana monsoon update, himachal pradesh rain news today, punjab assembly election 2027, cm bhagwant mann, news18 punjab live, punjabi news live, punjab haryana himachal pradesh news, punjab weather newsFind Latest News, Top Headlines And breaking news only on News18 Punjab Youtube Channel.For All Live Coverage, Exclusive And Latest News Update, Watch The LIVE TV Of News18 Punjab, Catch The Latest News LIVENews18 Mobile App: https://onelink.to/desc-youtubeNews 18 Punjab is an exclusive news channel on YouTube which streams news related to Punjab, Nation and the World. Along with the news, the channel also has debates on contemporary topics and shows on special series which are interesting and informative.News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab Subscribe to our channel: http://bit.ly/1IMIp73 For Latest news and updates, log on to: https://bit.ly/2Cx91OkFor Latest news and updates, log on to: https://onelink.to/desc-youtubeFollow Us on Twitter:https://twitter.com/News18Punjab Like Us on Facebook:https://www.facebook.com/News18Punjab
Rozana Times















