AAP ਦੀਆਂ ਟਿਕਟਾਂ ‘ਤੇ ਵੱਡਾ ਮੰਥਨ, CM ਮਾਨ ਸਣੇ ਕਈ ਵੱਡੇ ਆਗੂ ਪਹੁੰਚੇ | CM Mann | AAP |

0
2
Screenshot

PunjabAAP ਦੀਆਂ ਟਿਕਟਾਂ ‘ਤੇ ਦਿੱਲੀ ‘ਚ ਵੱਡਾ ਮੰਥਨ। ਕੇਜਰੀਵਾਲ ਦੀ ਰਿਹਾਇਸ਼ ‘ਤੇ AAP ਦੀ ਵੱਡੀ ਮੀਟਿੰਗ। ਮੁੱਖ ਮੰਤਰੀ ਮਾਨ ਵੀ ਮੀਟਿੰਗ ‘ਚ ਮੌਜੂਦ। ਬੈਠਕ ‘ਚ ਉਮੀਦਵਾਰਾਂ ਦੇ ਨਾਂਅ ‘ਤੇ ਮੰਥਨ। ਉਮੀਦਵਾਰਾਂ ਦੀ ਪਹਿਲੀ ਲਿਸਟ ‘ਤੇ ਲੱਗ ਸਕਦੀ ਹੈ ਮੋਹਰ। ਜਲਦ ਆ ਸਕਦੀ ਹੈ AAP ਦੇ ਉਮੀਦਵਾਰਾਂ ਦੀ ਪਹਿਲੀ ਲਿਸਟ। 15 ਨਵੰਬਰ ਤੋਂ ਪਹਿਲਾਂ ਆ ਸਕਦੀ ਹੈ ਪਹਿਲੀ ਸੂਚੀ।

Rozana Times

LEAVE A REPLY

Please enter your comment!
Please enter your name here