ਚੰਡੀਗੜ੍ਹ ‘ਚ ਪੰਜਾਬ ਕਾਂਗਰਸ ਦੇ ਰੋਸ ਮਾਰਚ ਦੌਰਾਨ ਹੰਗਾਮਾ, ਪੁਲਿਸ ਨਾਲ ਝੜਪ ਅਤੇ ਵਾਟਰ ਕੈਨਨ ਦੀ ਵਰਤੋਂ। ਸਚਿਨ ਪਾਇਲਟ ਸਮੇਤ ਕਈ ਆਗੂ ਹਿਰਾਸਤ ‘ਚ ਲਏ ਗਏ।ਚੰਡੀਗੜ੍ਹ ‘ਚ ਕਾਂਗਰਸ ਦਾ ਵੱਡਾ ਪ੍ਰਦਰਸ਼ਨ, ਸਚਿਨ ਪਾਇਲਟ ਸਮੇਤ ਆਗੂ ਹਿਰਾਸਤ ਤੋਂ ਬਾਅਦ ਰਿਹਾਅ! ਚੰਡੀਗੜ੍ਹ: ਪੰਜਾਬ ਕਾਂਗਰਸ ਵੱਲੋਂ ਅੱਜ ਚੰਡੀਗੜ੍ਹ ਵਿੱਚ ਵਿੱਤ ਮੰਤਰੀ ਹਰਪਾਲ...
ਰੋਪੜ ਪਾਵਰ ਪਲਾਂਟ ਦੀਆਂ 2 ਯੂਨਿਟਾਂ ਬੰਦ ਹੋਣ ਦੇ ਬਾਵਜੂਦ ਪੰਜਾਬ ਵਿੱਚ ਬਿਜਲੀ ਦੀ ਕਮੀ ਨਹੀਂ ਆਈ। ਸੌਂਦ ਨੇ ਦੱਸਿਆ ਕਿ 17,281 ਮੈਗਾਵਾਟ ਦੀ ਰਿਕਾਰਡ ਮੰਗ ਪੂਰੀ ਕੀਤੀ ਗਈ।ਰੋਪੜ ਪਾਵਰ ਪਲਾਂਟ ਦੀਆਂ 2 ਯੂਨਿਟਾਂ ਬੰਦ, ਪੰਜਾਬ ’ਚ ਬਿਜਲੀ ਦੀ ਕਮੀ ਨਹੀਂ: ਤਰੁਨਪ੍ਰੀਤ ਸਿੰਘ ਸੌਂਦਚੰਡੀਗੜ੍ਹ: ਪੰਜਾਬ ਦੇ ਬਿਜਲੀ ਮੰਤਰੀ ਤਰੁਨਪ੍ਰੀਤ...
ਅਨੰਦਪੁਰ ਸਾਹਿਬ ਦੇ ਪਿੰਡ ਜਿੰਦਵੜੀ 'ਚ CM ਮਾਨ ਦੀ ਲੋਕ ਮਿਲਣੀ। CM ਮਾਨ ਨੇ ਵਿਰੋਧੀਆਂ 'ਤੇ ਸਾਧਿਆ ਨਿਸ਼ਾਨਾ। ਹੁਣ ਰਿਸ਼ਵਤਖੋਰੀ ਬੰਦ ਹੋ ਗਈ- CM ਮਾਨ।'ਇਸ ਪਿੰਡ ਦੇ 20 ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮਿਲੀ'। 'ਪੁਰਾਣੀ ਸਰਕਾਰਾਂ ਆਪਣਾ ਹੀ ਘਰ ਭਰਦੀਆਂ ਰਹੀਆਂ'। '15 ਦਿਨਾਂ ਬਾਅਦ ਫਿਰ ਮੋਬਾਈਲ 'ਤੇ ਟੂੰ-ਟੂੰ ਹੋਵੇਗੀ'। '1 ਅਕਤੂਬਰ ਨੂੰ ਮੁੜ ਮਾਵਾਂ-ਧੀਆਂ ਦੇ...
Last Updated:Sep 15, 2026 4:03 PM ISTਸ. ਬਾਦਲ ਨੇ ਕਿਹਾ ਕਿ ਪਾਰਟੀ ਅਨੁਸ਼ਾਸ਼ਨ ਹਰ ਹੀਲੇ ਕਾਇਮ ਰੱਖਿਆ ਜਾਵੇਗਾ ਅਤੇ ਅੱਜ ਇਸ ਸਬੰਧੀ ਪਾਰਟੀ ਦੇ ਸੀਨੀਅਰ ਆਗੁਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਕਰਕੇ ਪਾਰਟੀ ਦੀ ਮੁਢਲੀ ਮੈਂਬਰਸ਼ਿੱਪ ਤੋਂ ਖਾਰਜ ਕਰ ਦਿੱਤਾ। ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ...
  ਹੁਣ ਤੱਕ ਦੇਸ਼-ਨਿਕਾਲੇ ਦੇ 188 ਹੁਕਮ ਜਾਰੀ ਕੀਤੇ ਗਏ ਹਨ ਅਤੇ 111 ਨੂੰ ਪਹਿਲਾਂ ਹੀ ਵਾਪਸ ਭੇਜਿਆ ਜਾ ਚੁੱਕਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਸੰਗਠਿਤ ਅਪਰਾਧ ਅਤੇ ਫਿਰੌਤੀ ਨਾਲ ਜੁੜੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਜਾਣ ਤੋਂ ਬਾਅਦ ਪੰਜਾਬ ਦੇ 4 ਨਾਗਰਿਕਾਂ ਨੂੰ ਡਿਪੋਰਟ ਕਰ ਦਿੱਤਾ ਹੈ। ਸੀ.ਬੀ.ਐੱਸ.ਏ....
ਪੰਜਾਬ 'ਚ ਮੌਸਮ ਨੇ ਫਿਰ ਬਦਲਿਆ ਰੁਖ, ਕਈ ਜ਼ਿਲ੍ਹਿਆਂ ਲਈ ਅਲਰਟ ਜਾਰੀ। ਅਗਲੇ 2-3 ਦਿਨ ਕਿੱਥੇ ਪਵੇਗਾ ਤੇਜ਼ ਮੀਂਹ? ਜਾਣੋ ਪੂਰਾ ਅਪਡੇਟ। ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਵਿੱਚ ਮੌਸਮ ਨੇ ਇੱਕ ਵਾਰ ਫਿਰ ਕਰਵਟ ਲਈ ਹੈ। ਆਉਣ ਵਾਲੇ ਦੋ ਤੋਂ ਤਿੰਨ ਦਿਨਾਂ ਦੌਰਾਨ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ...
ਗੈਂਗਸਟਰਾਂ, ਡਰੱਗ ਤਸਕਰਾਂ ਤੇ ਦਹਿਸ਼ਤਗਰਦਾਂ ਖਿਲਾਫ਼ ਕਾਰਵਾਈ ਕਿੰਨੀ ਸਫ਼ਲ ਰਹੀ ? ਕੀ ਪਹਿਲਾਂ ਦੇ ਮੁਕਾਬਲੇ ਡਰੱਗ, ਗੈਂਗਸਟਰਵਾਦ ਘਟਿਆ ? ਸਰਕਾਰ ਵੱਲੋਂ ਪੇਸ਼ ਅੰਕੜੇ ਕੀ ਗਰਾਊਂਡ ਦੀ ਤਸਵੀਰ ਨੂੰ ਪੇਸ਼ ਕਰਦੇ ਨੇ ? ਵੱਡੇ ਪੱਧਰ 'ਤੇ ਗ੍ਰਿਫ਼ਤਾਰੀਆਂ, ਡਰੱਗ ਰਿਕਵਰੀ, ਹਥਿਆਰ ਬਰਾਮਦਗੀ ਕਿਸ ਗੱਲ ਦਾ ਸੰਕੇਤ ? ਕੀ ਪੰਜਾਬ ਨੂੰ ਟਾਰਗੇਟ...
Power Cut News: ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਦਾਅਵਾ ਕੀਤਾ ਕਿ 15 ਸਤੰਬਰ ਤੋਂ ਪੰਜਾਬ ਵਿੱਚ ਲੰਬੇ ਬਿਜਲੀ ਕੱਟ ਬੰਦ ਹੋ ਜਾਣਗੇ। ਕਿਸਾਨਾਂ ਨੂੰ 10 ਘੰਟੇ ਬਿਜਲੀ ਦੇਣ ਦੀ ਗੱਲ ਵੀ ਕਹੀ।ਪੰਜਾਬ ਵਿੱਚ 15 ਸਤੰਬਰ ਤੋਂ ਬਿਜਲੀ ਦੇ ਲੰਬੇ ਕੱਟ ਹੋਣਗੇ ਬੰਦ! ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦਾ...
ਗੈਂਗਸਟਰਾਂ, ਡਰੱਗ ਤਸਕਰਾਂ ਤੇ ਦਹਿਸ਼ਤਗਰਦਾਂ ਖਿਲਾਫ਼ ਕਾਰਵਾਈ ਕਿੰਨੀ ਸਫ਼ਲ ਰਹੀ ? ਕੀ ਪਹਿਲਾਂ ਦੇ ਮੁਕਾਬਲੇ ਡਰੱਗ, ਗੈਂਗਸਟਰਵਾਦ ਘਟਿਆ ? ਸਰਕਾਰ ਵੱਲੋਂ ਪੇਸ਼ ਅੰਕੜੇ ਕੀ ਗਰਾਊਂਡ ਦੀ ਤਸਵੀਰ ਨੂੰ ਪੇਸ਼ ਕਰਦੇ ਨੇ ? ਵੱਡੇ ਪੱਧਰ 'ਤੇ ਗ੍ਰਿਫ਼ਤਾਰੀਆਂ, ਡਰੱਗ ਰਿਕਵਰੀ, ਹਥਿਆਰ ਬਰਾਮਦਗੀ ਕਿਸ ਗੱਲ ਦਾ ਸੰਕੇਤ ? ਕੀ ਪੰਜਾਬ ਨੂੰ ਟਾਰਗੇਟ...
'ਮੁੱਖ ਮੰਤਰੀ ਰਾਹਤ ਫੰਡ' ਵਿੱਚੋਂ ਸਾਹਿਲ ਮਸੀਹ ਦੇ ਇਲਾਜ ਲਈ 2.36 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਾਰੀ'ਮੁੱਖ ਮੰਤਰੀ ਰਾਹਤ ਫੰਡ' ਵਿੱਚੋਂ ਸਾਹਿਲ ਮਸੀਹ ਦੇ ਇਲਾਜ ਲਈ 2.36 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਾਰੀਬਿਸ਼ੰਬਰ ਬਿੱਟੂRead More Rozana Times