Bhagwant Mann | ’15 ਦਿਨਾਂ ਬਾਅਦ ਫਿਰ ਮੋਬਾਈਲ ‘ਤੇ ਟੂੰ-ਟੂੰ ਹੋਵੇਗੀ’ | Mawan Dhiyan Satkar Yojana

0
3
Screenshot

ਅਨੰਦਪੁਰ ਸਾਹਿਬ ਦੇ ਪਿੰਡ ਜਿੰਦਵੜੀ ‘ਚ CM ਮਾਨ ਦੀ ਲੋਕ ਮਿਲਣੀ। CM ਮਾਨ ਨੇ ਵਿਰੋਧੀਆਂ ‘ਤੇ ਸਾਧਿਆ ਨਿਸ਼ਾਨਾ। ਹੁਣ ਰਿਸ਼ਵਤਖੋਰੀ ਬੰਦ ਹੋ ਗਈ- CM ਮਾਨ।’ਇਸ ਪਿੰਡ ਦੇ 20 ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮਿਲੀ’। ‘ਪੁਰਾਣੀ ਸਰਕਾਰਾਂ ਆਪਣਾ ਹੀ ਘਰ ਭਰਦੀਆਂ ਰਹੀਆਂ’। ’15 ਦਿਨਾਂ ਬਾਅਦ ਫਿਰ ਮੋਬਾਈਲ ‘ਤੇ ਟੂੰ-ਟੂੰ ਹੋਵੇਗੀ’। ‘1 ਅਕਤੂਬਰ ਨੂੰ ਮੁੜ ਮਾਵਾਂ-ਧੀਆਂ ਦੇ ਖਾਤੇ ‘ਚ ਪੈਸੇ ਆਉਣਗੇ’।

Rozana Times

LEAVE A REPLY

Please enter your comment!
Please enter your name here