Punjab2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਨੇ ਆਪਣੀ ਰਣਨੀਤੀ ‘ਤੇ ਫੋਕਸ ਵਧਾ ਦਿੱਤਾ ਹੈ। BJP ਅਤੇ SAD ਦੇ ਸੰਭਾਵੀ ਗਠਜੋੜ ਨਾਲ ਪੰਜਾਬ ਦੀ ਸਿਆਸਤ ਦਾ ਸਮੀਕਰਨ ਕਿੰਨਾ ਬਦਲ ਸਕਦਾ ਹੈ? ਕੀ ਕਾਂਗਰਸ ਦੀ ਅੰਦਰੂਨੀ ਗੁਟਬਾਜ਼ੀ ਉਸ ਲਈ ਵੱਡੀ ਚੁਣੌਤੀ ਬਣੇਗੀ? ਉੱਥੇ ਹੀ AAP ਨੇ ਮੁੜ ਸੱਤਾ ਵਿੱਚ ਆਉਣ ਲਈ ਆਪਣਾ ਫਾਰਮੂਲਾ ਤਿਆਰ ਕਰ ਲਿਆ ਹੈ? 2027 ਵਿੱਚ ਪੰਜਾਬ ਦੀ ਸੱਤਾ ਕਿਸ ਦੇ ਹੱਥ ਆਵੇਗੀ ਅਤੇ ਕਿਸ ਦੀ ਰਣਨੀਤੀ ਸਭ ਤੋਂ ਚੌਕਸ ਹੈ? ਦੇਖੋ ਇਸ ਖ਼ਾਸ ਸਿਆਸੀ ਵਿਸ਼ਲੇਸ਼ਣ ਵਿੱਚ। the







