ਸਰਕਾਰ ਵੱਲੋਂ ਪੇਸ਼ ਅੰਕੜੇ ਕੀ ਗਰਾਊਂਡ ਦੀ ਤਸਵੀਰ ਨੂੰ ਪੇਸ਼ ਕਰਦੇ ਨੇ ?CM Mann |

0
3
Screenshot

ਗੈਂਗਸਟਰਾਂ, ਡਰੱਗ ਤਸਕਰਾਂ ਤੇ ਦਹਿਸ਼ਤਗਰਦਾਂ ਖਿਲਾਫ਼ ਕਾਰਵਾਈ ਕਿੰਨੀ ਸਫ਼ਲ ਰਹੀ ? ਕੀ ਪਹਿਲਾਂ ਦੇ ਮੁਕਾਬਲੇ ਡਰੱਗ, ਗੈਂਗਸਟਰਵਾਦ ਘਟਿਆ ? ਸਰਕਾਰ ਵੱਲੋਂ ਪੇਸ਼ ਅੰਕੜੇ ਕੀ ਗਰਾਊਂਡ ਦੀ ਤਸਵੀਰ ਨੂੰ ਪੇਸ਼ ਕਰਦੇ ਨੇ ? ਵੱਡੇ ਪੱਧਰ ‘ਤੇ ਗ੍ਰਿਫ਼ਤਾਰੀਆਂ, ਡਰੱਗ ਰਿਕਵਰੀ, ਹਥਿਆਰ ਬਰਾਮਦਗੀ ਕਿਸ ਗੱਲ ਦਾ ਸੰਕੇਤ ? ਕੀ ਪੰਜਾਬ ਨੂੰ ਟਾਰਗੇਟ ਕਰਕੇ ਭੇਜੇ ਜਾ ਰਹੇ ਨੇ ਡਰੱਗ ਤੇ ਹਥਿਆਰ ? ਗੈਂਗਸਟਰ, ਡਰੱਗ ਤਸਕਰਾਂ ਤੇ ਦਹਿਸ਼ਤਗਰਦਾਂ ਦਾ ਨੈਕਸਸ ਕਿੰਨਾ ਖਤਰਨਾਕ ?ਤਿੰਨੇ ਅਲਾਮਤਾਂ ਦਾ ਪੰਜਾਬ ‘ਚੋਂ ਪੂਰੀ ਤਰ੍ਹਾਂ ਸਫਾਇਆ ਕਿਵੇਂ ਹੋਵੇ ? ਕੀ ਤਿੰਨੇ ਬੁਰਾਈਆਂ ਨੂੰ ਜੜ੍ਹੋਂ ਖਤਮ ਕਰਨਾ ਸਭੰਵ ਹੈ ?

Rozana Times

LEAVE A REPLY

Please enter your comment!
Please enter your name here